Daily Suraj

ਪੰਜਾਬੀ

ਅਕਾਲੀ ਦਲ ਟਕਸਾਲੀਆ ਨੇ ਪਾਰਟੀ ਦੀ ਪਿੱਠ 'ਤੇ ਮਾਰਿਆ ਛੁਰਾ - ਪ੍ਰਕਾਸ਼ ਸਿੰਘ ਬਾਦਲ

13 Feb, 2020 05:30 AM

ਅੰਮ੍ਰਿਤਸਰ, 13 ਫਰਵਰੀ - ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਰਾਜਾਸਾਂਸੀ ਵਿਖੇ ਹੋਈ ਰੋਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਟਕਸਾਲੀਆ ਨੇ ਪਾਰਟੀ ਦੀ ਪਿੱਠ ਤੇ ਛੁਰਾ ਮਾਰਿਆ ਹੈ। ਜੋ ਉਨ੍ਹਾਂ ਦੀ ਬਜ਼ਰ ਗ਼ਲਤੀ ਹੈ। ਉਨ੍ਹਾਂ ਨੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਪੰਜਾਬ ਵਾਸੀਆਂ ਨਾਲ ਵਾਅਦਾ ਖ਼ਿਲਾਫ਼ੀ ਕੀਤੀ ਹੈ।

Latest News