Daily Suraj

ਪੰਜਾਬੀ

ਭਾਰਤ ਪਾਕਿਸਤਾਨ ਸਰਹੱਦ ਤੋਂ ਪਾਕਿਸਤਾਨੀ ਨਾਗਰਿਕ ਗ੍ਰਿਫ਼ਤਾਰ

11 Feb, 2020 05:30 AM

ਗੱਗੋਮਾਹਲ/ਅਜਨਾਲਾ, 11 ਫਰਵਰੀ - ਬੀ ਐੱਸ ਐੱਫ ਦੀ 73 ਬਟਾਲੀਅਨ ਵੱਲੋਂ ਅੱਜ ਭਾਰਤ ਪਾਕਿਸਤਾਨ ਸਰਹੱਦ ਤੇ ਚੌਕੀ ਛੰਨਾ ਨੇੜਿਉਂ ਇੱਕ ਅੱਧਖੜ੍ਹ ਉਮਰ ਦੇ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਫਿਲਹਾਲ ਬੀ ਐੱਸ ਐੱਫ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਇਸ ਪਾਕਿਸਤਾਨੀ ਨਾਗਰਿਕ ਰਸੂਲ ਖਾਨ ਕੋਲੋਂ ਪੁਛਗਿਛ ਕੀਤੀ ਜਾ ਰਹੀ ਹੈ।

Latest News