Daily Suraj

ਪੰਜਾਬੀ

ਅਮਰੀਕਾ : ਇਸ ਸੜਕ ਦਾ ਨਾਂ ਰੱਖਿਆ ਗਿਆ 'ਪੰਜਾਬ ਐਵੇਨਿਊ'

24 Oct, 2020 05:30 AM

ਅਮਰੀਕਾ, 24 ਅਕਤੂਬਰ (ਜੀ.ਐਨ. ਐਸ.ਏਜੰਸੀ)ਬੀਤੇ ਦਿਨ ਸ਼ੁੱਕਰਵਾਰ ਨੂੰ ਪੰਜਾਬੀਆਂ ਦੀ ਸੰਘਣੀ ਅਬਾਦੀ ਵਾਲੇ ਇਲਾਕੇ ਰਿਚਮੰਡ ਹਿੱਲ ਦੀ ਇਕ ਸਟ੍ਰੀਟ 101 ਐਵੇਨਿਊ ਦਾ ਨਾਂ 'ਪੰਜਾਬ ਐਵੇਨਿਊ' ਰੱਖਣ ਦਾ ਉਦਘਾਟਨੀ ਸਮਾਰੋਹ ਹੋਇਆ ਅਤੇ ਹੁਣ ਜਨਤਾ ਇਸ ਸੜਕ ਨੂੰ 'ਪੰਜਾਬ ਐਵੇਨਿਊ' ਨਾਲ ਤਸਦੀਕ ਕਰੇਗੀ। 'ਪੰਜਾਬ ਐਵੇਨਿਊ' 111 ਸਟ੍ਰੀਟ ਤੋਂ ਲੈ ਕੇ 123 ਸਟ੍ਰੀਟ ਤੱਕ ਚੱਲੇਗਾ।

Latest News