ਭੂਟਾਨ ਦੇ ਰਾਜਾ ਲਖਨਊ ਹਵਾਈ ਅੱਡੇ 'ਤੇ ਪੁੱਜੇ, ਯੋਗੀ ਆਦਿੱਤਿਆਨਾਥ ਵਲੋਂ ਸਵਾਗਤ
ਨਵੀਂ ਦਿੱਲੀ : ਭੂਟਾਨ ਦੇ ਰਾਜਾ ਜਿਗਮੇ ਖੇਸਰ ਨਾਮਗਯੇਲ ਵਾਂਗਚੁਕ ਲਖਨਊ ਹਵਾਈ ਅੱਡੇ 'ਤੇ ਪਹੁੰਚੇ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਉਨ੍ਹਾਂ ਦਾ ਸਵਾਗਤ ਕੀਤਾ।
Posted By: Daily Suraj Bureau
ਪੰਜਾਬੀ