Daily Suraj

ਪੰਜਾਬੀ

ਤਿਰੰਗੇ ਨੂੰ ਲੈ ਕੇ ਦਿੱਤੇ ਬਿਆਨ ਨਾਲ ਮੁਸੀਬਤ 'ਚ ਮਹਿਬੂਬਾ, 3 ਨੇਤਾਵਾਂ ਨੇ ਦਿੱਤੇ ਅਸਤੀਫੇ

26 Oct, 2020 05:30 AM

ਸ੍ਰੀਨਗਰ, 26 ਅਕਤੂਬਰ - ਪੀਪੁਲਸ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਟੀ.ਐਸ. ਬਾਜਵਾ, ਵੇਦ ਮਹਾਜਨ ਤੇ ਹੁਸੈਨ ਏ ਵਫਾ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਮਹਿਬੂਬਾ ਮੁਫਤੀ ਨੂੰ ਲਿਖੇ ਇਕ ਪੱਤਰ ਵਿਚ ਕਿਹਾ ਕਿ ਉਹ ਮੁਫਤੀ ਦੇ ਕੁੱਝ ਕਾਰਜਾਂ ਤੇ ਅਣਚਾਹੇ ਕਥਨਾਂ ਨਾਲ ਵਿਸ਼ੇਸ਼ ਰੂਪ ਵਿਚ ਅਸਹਿਜ ਮਹਿਸੂਸ ਕਰਦੇ ਹਨ, ਜੋ ਦੇਸ਼ ਭਗਤੀ ਦੀਆਂ ਭਾਵਨਾਵਾਂ ਨੂੰ ਚੋਟ ਪਹੁੰਚਾਉਂਦੇ ਹਨ।

Posted By: Daily Suraj Bureau

Latest News