Daily Suraj

ਪੰਜਾਬੀ

ਹੁਸ਼ਿਆਰਪੁਰ: ਆੜ੍ਹਤੀ ਦਾ ਅਗਵਾ ਕੀਤਾ ਪੁੱਤ ਪੁਲੀਸ ਸੁਰੱਖਿਆ ਹੇਠ ਘਰ ਪੁੱਜਿਆ, ਅਗਵਾਕਾਰ ਕਾਬੂ

21 Sep, 2021 05:30 AM

ਹੁਸ਼ਿਆਰਪੁਰ, 21 ਸਤੰਬਰਕੱਲ੍ਹ ਸਵੇਰੇ ਇਥੋਂ ਦੀ ਸਬਜ਼ੀ ਮੰਡੀ ਵਿਚੋਂ ਅਗਵਾ ਕੀਤਾ ਗਿਆ ਲੜਕਾ ਅੱਜ ਤੜਕੇ ਕਰੀਬ 4 ਵਜੇ ਪੁਲੀਸ ਸੁਰੱਖਿਆ ਹੇਠ ਆਪਣੇ ਘਰ ਪਹੁੰਚ ਗਿਆ ਹੈ। ਪੁਲੀਸ ਅਨੁਸਾਰ ਅਗਵਾਕਾਰਾਂ ਨੂੰ ਫੜ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਜੈਪਾਲ ਐਂਡ ਰਾਜਨ ਫਰੂਟ ਕੰਪਨੀ ਦੇ ਮਾਲਕ ਜਸਪਾਲ ਦਾ 22 ਸਾਲਾ ਪੁੱਤਰ ਰਾਜਨ ਕੱਲ੍ਹ ਤੜਕੇ 4.30 ਵਜੇ ਸਬਜ਼ੀ ਮੰਡੀ ਸਥਿਤ ਆਪਣੀ ਦੁਕਾਨ 'ਤੇ ਕਾਰ ਤੋਂ ਉਤਰਿਆ ਸੀ ਤੇ ਉਦੋਂ ਉਸ ਨੂੰ ਅਗਵਾ ਕਰ ਲਿਆ ਗਿਆ ਸੀ।

Posted By: Daily Suraj Bureau

Latest News

‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਮੋਗਾ ਜ਼ਿਲ੍ਹੇ ਵਿੱਚ ਬਲਾਕ ਪੱਧਰੀ ਖੇਡ ਮੁਕਾਬਲੇ 9 ਤੋਂ 16 ਸਤੰਬਰ ਤੱਕ ਕਰਵਾਏ ਜਾਣਗੇ। ਇਸ ਤੋਂ ਬਾਅਦ ਜ਼ਿਲ੍ਹਾ ਪੱਧਰੀ ਮੁਕਾਬਲੇ 25 ਤੋਂ 30 ਸਤੰਬਰ ਅਤੇ ਰਾਜ ਪੱਧਰੀ ਖੇਡ ਮੁਕਾਬਲੇ 10 ਅਕਤੂਬਰ ਤੋਂ 3 ਨਵੰਬਰ ਤੱਕ ਕਰਵਾਏ ਜਾਣਗੇ।

31 Aug, 2026 04:53 PM