Daily Suraj

ਪੰਜਾਬੀ

ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਅੱਜ ਜਨਮਦਿਨ, ਪੀਐੱਮ ਮੋਦੀ ਸਮੇਤ ਕਈ ਆਗੂਆਂ ਨੇ ਦਿੱਤੀਆਂ ਸ਼ੁੱਭਕਾਮਨਾਵਾਂ

22 Oct, 2020 05:30 AM

ਨਵੀਂ ਦਿੱਲੀ : ਭਾਜਪਾ ਪ੍ਰਧਾਨ ਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਅੱਜ ਜਨਮਦਿਨ ਹੈ। ਇਸ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਆਗੂਆਂ ਨੇ ਉਨ੍ਹਾਂ ਨੇ ਵਧਾਈ ਸੰਦੇਸ਼ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਦੇ ਹੋਏ ਲਿਖਿਆ ਸ੍ਰੀ ਅਮਿਤ ਸ਼ਾਹ ਜੀ ਨੂੰ ਜਨਮਦਿਨ ਦੀਆਂ ਬਹੁਤ-ਬਹੁਤ ਸ਼ੁੱਭਕਾਮਨਾਵਾਂ। ਸਾਡਾ ਰਾਸ਼ਟਰ ਸਮਰਪਣ ਦੇਖ ਰਿਹਾ ਹੈ ਜਿਸ ਨਾਲ ਉਹ ਭਾਰਤ ਦੀ ਪ੍ਰਗਤੀ 'ਚ ਯੋਗਦਾਨ ਦੇ ਰਿਹੇ ਹਨ। ਭਾਜਪਾ ਨੂੰ ਮਜਬੂਤ ਬਣਾਉਣ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਵੀ ਜ਼ਿਕਰਯੋਗ ਹਨ। ਪਰਮਾਤਮਾ ਉਨ੍ਹਾਂ ਨੂੰ ਭਾਰਤ ਦੀ ਸੇਵਾ 'ਚ ਲੰਬੇ ਤੇ ਸਿਹਤਮੰਦ ਜੀਵਨ ਦਾ ਆਸ਼ੀਰਵਾਦ ਦੇਵੇ।ਨਵੀਂ ਦਿੱਲੀ, ਏਜੰਸੀਆਂ : ਭਾਜਪਾ ਪ੍ਰਧਾਨ ਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਅੱਜ ਜਨਮਦਿਨ ਹੈ। ਇਸ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਆਗੂਆਂ ਨੇ ਉਨ੍ਹਾਂ ਨੇ ਵਧਾਈ ਸੰਦੇਸ਼ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਦੇ ਹੋਏ ਲਿਖਿਆ ਸ੍ਰੀ ਅਮਿਤ ਸ਼ਾਹ ਜੀ ਨੂੰ ਜਨਮਦਿਨ ਦੀਆਂ ਬਹੁਤ-ਬਹੁਤ ਸ਼ੁੱਭਕਾਮਨਾਵਾਂ। ਸਾਡਾ ਰਾਸ਼ਟਰ ਸਮਰਪਣ ਦੇਖ ਰਿਹਾ ਹੈ ਜਿਸ ਨਾਲ ਉਹ ਭਾਰਤ ਦੀ ਪ੍ਰਗਤੀ 'ਚ ਯੋਗਦਾਨ ਦੇ ਰਿਹੇ ਹਨ। ਭਾਜਪਾ ਨੂੰ ਮਜਬੂਤ ਬਣਾਉਣ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਵੀ ਜ਼ਿਕਰਯੋਗ ਹਨ। ਪਰਮਾਤਮਾ ਉਨ੍ਹਾਂ ਨੂੰ ਭਾਰਤ ਦੀ ਸੇਵਾ 'ਚ ਲੰਬੇ ਤੇ ਸਿਹਤਮੰਦ ਜੀਵਨ ਦਾ ਆਸ਼ੀਰਵਾਦ ਦੇਵੇ।

Latest News