Daily Suraj

ਪੰਜਾਬੀ

ਟਰਾਂਸਪੋਰਟ ਮੰਤਰੀ ਦੇ ਬੁਢਲਾਡਾ ਦੌਰੇ ਨੂੰ ਲੈ ਕੇ ਟਰਾਂਸਪੋਰਟਰਾਂ ਵਲੋਂ ਬਿਨਾਂ ਟੈਕਸ ਅਤੇ ਅਣਅਧਿਕਾਰਤ ਰੂਟਾਂ ਤੇ ਚੱਲਦੀਆਂ ਬੱਸਾਂ ਬੱਸ ਸਟੈਂਡ ਚੋਂ ਕੱਢੀਆਂ ਬਾਹਰ

25 Oct, 2021 05:30 AM

ਬੁਢਲਾਡਾ,25 ਅਕਤੂਬਰ- ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਅੱਜ ਬੁਢਲਾਡਾ ਬੱਸ ਸਟੈਂਡ ਅਤੇ ਪੀ.ਆਰ.ਟੀ.ਸੀ. ਵਰਕਸ਼ਾਪ ਦਾ ਦੌਰਾ ਕਰਨ ਨੂੰ ਲੈ ਕੇ ਆਈ ਖ਼ਬਰ ਦਾ ਉਸ ਸਮੇਂ ਨਜ਼ਾਰਾ ਦੇਖਣ ਨੂੰ ਮਿਲਿਆ ਜਦੋਂ ਬੱਸ ਸਟੈਂਡ ਬੁਢਲਾਡਾ ਅੰਦਰ ਪ੍ਰਾਈਵੇਟ ਟਰਾਂਸਪੋਰਟਰਾਂ ਵਲੋਂ ਬਿਨਾਂ ਟੈਕਸ ਭਰੇ ਅਤੇ ਅਣ ਅਧਿਕਾਰਤ ਰੂਟਾਂ 'ਤੇ ਚੱਲਦੀਆਂ ਬੱਸਾਂ ਬੱਸ ਸਟੈਂਡ ਚੋਂ ਬਾਹਰ ਕੱਢ ਦਿੱਤੀਆਂ।

Posted By: Daily Suraj Bureau

Latest News