Daily Suraj

ਪੰਜਾਬੀ

ਕਿਸਾਨੀ ਮੁੱਦੇ ਨੂੰ ਸੁਲਝਾਉਣ ਲਈ ਗੱਲਬਾਤ ਲਈ ਮੋਦੀ ਨੂੰ ਹੁਣ ਅੱਗੇ ਆਉਣਾ ਚਾਹੀਦੈ - ਜਾਖੜ

30 Dec, 2020 05:30 AM

ਚੰਡੀਗੜ੍ਹ, 30 ਦਸੰਬਰ - ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਟਵੀਟ ਕਰਕੇ ਕਿਹਾ ਹੈ ਕਿ ਕਿਸਾਨੀ ਮੁੱਦੇ ਨੂੰ ਸੁਲਝਾਉਣ ਲਈ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਦੀ ਸ਼ਮੂਲੀਅਤ ਜ਼ਰੂਰ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਵੈਸੇ ਨਹੀਂ ਤਾਂ ਜੋ ਗੱਲਬਾਤ ਹੈ ਉਹ ਵਿਅਰਥ ਹੈ।

Latest News