Daily Suraj

ਪੰਜਾਬੀ

ਪੰਜਾਬ ‘ਚ ਦਿਲ ਦਹਿਲਾਉਣ ਵਾਲੀ ਘਟਨਾ, ਸਲੂਨ ਮਾਲਕ ਵੱਲੋਂ ਪਰਿਵਾਰ ਸਮੇਤ ਖ਼ੁਦਕੁਸ਼ੀ

08 Jan, 2026 02:04 PM

ਫਿਰੋਜ਼ਪੁਰ (Big Breaking) ‘ਚ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਸਲੂਨ ਮਾਲਕ ਨੇ ਆਪਣਾ ਪੂਰਾ ਪਰਿਵਾਰ ਖਤਮ ਕਰਕੇ ਖੁਦ ਵੀ ਖ਼ੁਦਕੁਸ਼ੀ ਕਰ ਲਈ। ਸਲੂਨ ਮਾਲਕ ਦੀ ਪਹਿਚਾਣ ਮਾਹੀ ਸੋਢੀ ਵੱਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਸਲੂਨ ਮਾਲਕ ਮਾਹੀ ਸੋਢੀ ਨੇ ਪਹਿਲਾਂ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਗੋਲੀ ਮਾਰੀ ਫੇਰ ਖੁਦ ਵੀ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਉਸ ਦੀਆਂ ਦੋ ਧੀਆਂ ਸਨ, ਇੱਕ ਦੀ ਉਮਰ ਦਸ ਸਾਲ ਅਤੇ ਦੂਜੀ ਦੀ ਉਮਰ ਛੇ ਸਾਲ ਸੀ।

Posted By: Daily Suraj Bureau

Latest News