ਪਠਾਨਕੋਟ ਦੇ ਪਿੰਡ ਕਰੋਲੀ ਨੇੜੇ ਮਿਲਿਆ ਪਾਕਿਸਤਾਨੀ ਡਰੋਨ
ਪਠਾਨਕੋਟ : ਭਾਰਤ ਪਾਕਿਸਤਾਨ ਤਣਾਅ ਵਿਚਾਲੇ ਪਠਾਨਕੋਟ ਦੇ ਪਿੰਡ ਕਰੋਲੀ ਨੇੜੇ ਇੱਕ ਪਾਕਿਸਤਾਨੀ ਡਰੋਨ ਮਿਲਿਆ ਹੈ। ਭਾਰਤੀ ਫੌਜ ਨੇ ਤੁਰੰਤ ਇਸਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਫੌਜ ਨੇ ਆਲੇ ਦੁਆਲੇ ਦੇ ਖੇਤਰ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਗਈ । ਸਥਿਤੀ ਕਾਬੂ ਹੇਠ ਹੈ ਅਤੇ ਸੁਰੱਖਿਆ ਬਲ ਹਾਈ ਅਲਰਟ 'ਤੇ ਹਨ। ਹੋਰ ਜਾਂਚ ਜਾਰੀ ਹੈ।
#PakDrone #Pathankot #BorderSecurity #BSF #DroneThreat #IndianSecurityForces #PunjabBorder #NationalSecurity #KaroliVillage #DroneAlert
Posted By: Daily Suraj Bureau