Daily Suraj

ਪੰਜਾਬੀ

ਸ਼ੀਤਲ ਅੰਗੁਰਾਲ ਦੀ ਸੀ.ਐਮ. ਮਾਨ ਨੂੰ ਅਪੀਲ, ਜਲੰਧਰ ਵੈਸਟ 'ਚ ਆਉਣ ਵਾਲੇ ਤੂਫ਼ਾਨ ਨੂੰ ਰੋਕ ਲਓ

15 May, 2025 10:52 PM

ਜਲੰਧਰ : ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਲਾਈਵ ਹੋ ਕੇ ਕਿਹਾ ਕਿ ਜਲੰਧਰ 'ਚ ਭ੍ਰਿਸ਼ਟ ਲੋਕਾਂ ਦਾ ਤੂਫ਼ਾਨ ਚੱਲ ਰਿਹਾ ਹੈ। CM ਤੋਂ ਇਨਸਾਫ਼ ਦੀ ਮੰਗ ਕੀਤੀ ਤੇ ਆਖਿਆ ਕਿ CM ਤੋਂ ਬਹੁਤ ਉਮੀਦਾਂ ਸਾਨੂੰ ਹਨ। ਸ਼ੀਤਲ ਅੰਗੁਰਾਲ ਨੇ CM ਮਾਨ ਨੂੰ ਫ਼ਰਿਆਦ ਕੀਤੀ ਤੇ ਕਿਹਾ ਕਿ ਜਲੰਧਰ ਵੈਸਟ 'ਚ ਆਉਣ ਵਾਲੇ ਤੂਫ਼ਾਨ ਨੂੰ ਰੋਕ ਲਓ।

#JalandharWest #StormAlert #SitalAngural #CMMan #DisasterManagement #PunjabNews #WeatherUpdate #SafetyFirst #StormRelief

Posted By: Daily Suraj Bureau

Latest News

‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਮੋਗਾ ਜ਼ਿਲ੍ਹੇ ਵਿੱਚ ਬਲਾਕ ਪੱਧਰੀ ਖੇਡ ਮੁਕਾਬਲੇ 9 ਤੋਂ 16 ਸਤੰਬਰ ਤੱਕ ਕਰਵਾਏ ਜਾਣਗੇ। ਇਸ ਤੋਂ ਬਾਅਦ ਜ਼ਿਲ੍ਹਾ ਪੱਧਰੀ ਮੁਕਾਬਲੇ 25 ਤੋਂ 30 ਸਤੰਬਰ ਅਤੇ ਰਾਜ ਪੱਧਰੀ ਖੇਡ ਮੁਕਾਬਲੇ 10 ਅਕਤੂਬਰ ਤੋਂ 3 ਨਵੰਬਰ ਤੱਕ ਕਰਵਾਏ ਜਾਣਗੇ।

31 Aug, 2026 04:53 PM