ਟਾਂਡਾ ਪੁਲਿਸ ਵਲੋਂ 1 ਨਸ਼ਾ ਤਸਕਰ ਪਿਸਟਲ ਤੇ 2 ਲੱਖ ਡਰੱਗ ਮਨੀ ਸਣੇ ਕਾਬੂ
- ਪੰਜਾਬ
- 01 May,2025

ਟਾਂਡਾ ਉੜਮੁੜ (ਹੁਸ਼ਿਆਪੁਰ) : ਟਾਂਡਾ ਪੁਲਿਸ ਨੂੰ ਅੱਜ ਇਕ ਵੱਡੀ ਸਫਲਤਾ ਉਸ ਵੇਲੇ ਮਿਲੀ ਜਦੋਂ ਇਕ ਡੀ.ਐਸ.ਪੀ. ਟਾਂਡਾ ਦਵਿੰਦਰ ਸਿੰਘ ਬਾਜਵਾ ਤੇ ਐਸ.ਐਚ.ਓ. ਟਾਂਡਾ ਗੁਰਿੰਦਰ ਸਿੰਘ ਨਾਗਰਾ ਨੇ ਪੁਲਿਸ ਪਾਰਟੀ ਨਾਲ 1 ਨਸ਼ਾ ਤਸਕਰ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਦੇ ਹੋਏ ਉਸ ਪਾਸੋਂ ਇਕ ਪਿਸਟਲ ਤੇ 2 ਲੱਖ ਰੁਪਏ ਡਰੱਗ ਮਨੀ ਤੇ 300 ਗ੍ਰਾਮ ਅਫੀਮ ਬਰਾਮਦ ਕੀਤੀ।
#DrugBust #TandaPolice #DrugMoney #IllegalArms #PunjabPolice #WarOnDrugs #NDPSAct #CrimeNews #PunjabUpdates
Posted By:

Leave a Reply