Daily Suraj

ਪੰਜਾਬੀ

ਵਿਧਾਨ ਸਭਾ ਦੇ ਬਾਹਰ ਵਿਧਾਇਕ ਦੇਵ ਮਾਨ ਨੂੰ ਲੋਕਾਂ ਨੇ ਦਿੱਤਾ ਮੰਗ ਪੱਤਰ

25 Mar, 2025 11:08 PM

ਨਵੀਂ ਦਿੱਲੀ : ਵਿਧਾਨ ਸਭਾ ਦੇ ਬਾਹਰ ਨਾਭਾ ਦੇ ‘ਆਪ’ ਵਿਧਾਇਕ ਦੇਵ ਮਾਨ ਨੂੰ ਲੋਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਤਾ ਮੰਗ ਪੱਤਰ ਸੌਂਪਿਆ ਹੈ। ਆਪ ਵਿਧਾਇਕ ਨੇ ਕਿਹਾ ਕਿ ਉਹ ਸਿਹਤ ਮੰਤਰੀ ਬਲਬੀਰ ਸਿੰਘ ਕੋਲ ਲੋਕਾਂ ਦੀਆਂ ਮੰਗਾਂ ਦਾ ਮੁੱਦਾ ਚੁੱਕਣਗੇ। ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਡਾਕਟਰਾਂ ਦੀ ਭਰਤੀ ਤੱਕ ਨਹੀਂ ਹੋਈ, ਹੁਣ ‘ਆਪ’ ਸਰਕਾਰ ਨਵੀਆਂ ਭਰਤੀਆਂ ਕਰ ਰਹੀ ਹੈ।  

#PunjabPolitics #DevMaan #PublicDemands #PunjabAssembly #PoliticalNews #PeoplePower #SocialIssues #CommunityVoice #PunjabNews

Latest News