ਬੰਬ ਦੀ ਅਫਵਾਹ ਕਾਰਨ ਹਵਾਈ ਜਹਾਜ਼ ਦੀ ਉਡਾਣ 15 ਮਿੰਟ ਪੱਛੜੀ

Gurjeet Singh

6

August

2018

ਜੈਪੁਰ- ਸਥਾਨਕ ਕੌਮਾਂਤਰੀ ਹਵਾਈ ਅੱਡੇ ਤੋਂ ਨਵੀਂ ਦਿੱਲੀ ਜਾਣ ਵਾਲੇ ਇਕ ਹਵਾਈ ਜਹਾਜ਼ ਦੀ ਉਡਾਣ ਵਿਚ ਐਤਵਾਰ 40 ਮਿੰਟ ਦੀ ਦੇਰੀ ਹੋ ਗਈ। ਹਵਾਈ ਜਹਾਜ਼ 'ਚ ਸਵਾਰ ਇਕ ਮੁਸਾਫਰ ਨੇ ਹੀ ਹਵਾਈ ਜਹਾਜ਼ ਵਿਚ ਬੰਬ ਰੱਖੇ ਹੋਣ ਦੀ ਖਬਰ ਫੈਲਾਅ ਦਿੱਤੀ ਜਿਸ ਕਾਰਨ ਸਾਰੇ ਹਵਾਈ ਜਹਾਜ਼ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਗਈ। ਬੰਬ ਦੀ ਖਬਰ ਝੂਠੀ ਸਾਬਤ ਹੋਣ 'ਤੇ ਉਕਤ ਮੁਸਾਫਰ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।

More Leatest Stories