ਗਰਲਫ੍ਰੈਂਡ ਨੂੰ ਪ੍ਰਭਾਵਿਤ ਕਰਨ ਲਈ ਮੁੰਬਈ ਦੇ ਇਕ ਪਬ 'ਚ ਕੀਤੀ ਫਾਇਰਿੰਗ

Gurjeet Singh

28

June

2018

ਨਵੀਂ ਦਿੱਲੀ— ਮੁੰਬਈ ਦੇ ਇਕ ਪਬ ਵਿਚ 5 ਤੋਂ 6 ਗੋਲੀਆਂ ਚਲਾਉਣ ਦੇ ਦੋਸ਼ ਹੇਠ ਹਰਿਆਣਾ ਦੇ ਇਕ ਬਿਜ਼ਨੈੱਸਮੈਨ ਸਮੇਤ ਉਸਦੇ 2 ਨਿੱਜੀ ਸੁਰੱਖਿਆ ਗਾਰਡਾਂ ਅਤੇ 2 ਦੋਸਤਾਂ ਸਮੇਤ 12 ਵਿਅਕਤੀਆਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾਂਦਾ ਹੈ ਕਿ ਮੁਲਜ਼ਮ ਆਪਣੀ ਗਰਲਫ੍ਰੈਂਡ ਦੇ ਜਨਮ ਦਿਨ 'ਤੇ ਉਸ ਨੂੰ ਪ੍ਰਭਾਵਿਤ ਕਰਨਾ ਚਾਹੁੰਦਾ ਸੀ। ਪੁਲਸ ਗਰਲਫ੍ਰੈਂਡ ਦੀ ਭਾਲ ਕਰ ਰਹੀ ਹੈ। ਉਸ ਦੀ ਪਛਾਣ ਨਿਸ਼ਾ ਵਜੋਂ ਹੋਈ ਹੈ। ਉਹ ਆਪਣੇ ਗਰੁੱਪ ਨਾਲ ਜਨਮ ਦਿਨ ਦਾ ਜਸ਼ਨ ਮਨਾਉਣ ਲਈ ਆਈ ਸੀ।

More Leatest Stories