ਘਿਉ ਦੀ ਫ਼ੈਕਟਰੀ ਨੂੰ ਲੱਗੀ ਅੱਗ

Gurjeet Singh

16

March

2018

ਅਬੋਹਰ, 16 ਮਾਰਚ - ਅਬੋਹਰ-ਮਲੋਟ ਰੋਡ 'ਤੇ ਸਥਿਤ ਇਕ ਘਿਉ ਦੀ ਫ਼ੈਕਟਰੀ ਨੂੰ ਭਿਆਨਕ ਅੱਗ ਲੱਗ ਗਈ। ਹਾਲੇ ਤੱਕ ਅੱਗ ਬੁਝਾਉਣ ਦੇ ਯਤਨ ਹੋ ਰਹੇ ਹਨ। ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ਤੇ ਪੁੱਜੇ ਹੋਏ ਹਨ।

More Leatest Stories