ਕੇਂਦਰੀ ਮੰਤਰੀ ਜਾਵਡੇਕਰ ਦੀ ਮਾਤਾ ਦਾ ਦਿਹਾਂਤ

Gurjeet Singh

25

October

2017

ਨਵੀਂ ਦਿੱਲੀ — ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵਡੇਕਰ ਦੇ ਮਾਤਾ ਅਤੇ ਬਜ਼ੁਰਗ ਅਧਿਆਪਕਾ ਰਜਨੀ ਜਾਵਡੇਕਰ ਦਾ ਇਥੇ ਦਿਲ ਦਾ ਦੌਰਾ ਪੈਣ ਨਾਲ ਰਾਮ ਮਨੋਹਰ ਲੋਹੀਆ ਹਸਪਤਾਲ 'ਚ ਦਿਹਾਂਤ ਹੋ ਗਿਆ। ਉਹ 92 ਸਾਲ ਦੇ ਸਨ। ਸ਼੍ਰੀਮਤੀ ਜਾਵਡੇਕਰ ਨੇ ਅੱਜ ਸਵੇਰੇ 9 ਵਜੇ ਆਖਰੀ ਸਾਹ ਲਿਆ। ਉਨ੍ਹਾਂ ਦੇ 2 ਪੁੱਤਰ ਅਤੇ ਇਕ ਧੀ ਹੈ। ਉਹ ਆਪਣੇ ਪੁੱਤਰ ਪ੍ਰਕਾਸ਼ ਜਾਵਡੇਕਰ ਦੇ ਨਾਲ ਰਹਿੰਦੇ ਸਨ

More Leatest Stories