ਸ਼ਰਤ ਨਾਲ ਹੋਵੇਗੀ ਤਲਵਾੜ ਪਤੀ-ਪਤਨੀ ਦੀ ਰਿਹਾਈ

Gurjeet Singh

16

October

2017

ਇਲਾਹਾਬਾਦ — ਆਰੂਸ਼ੀ-ਹੇਮਰਾਜ ਹੱਤਿਆ ਕਾਂਡ ਤੋਂ ਬਰੀ ਹੋਏ ਤਲਵਾੜ ਪਤੀ-ਪਤਨੀ ਦੀ ਜੇਲ ਤੋਂ ਤੁਰੰਤ ਰਿਹਾਈ ਦਾ ਹਾਈ ਕੋਰਟ ਦਾ ਹੁਕਮ ਸ਼ਰਤ ਨਾਲ ਲਾਗੂ ਹੋਵੇਗਾ। ਸੀ. ਬੀ. ਆਈ. ਜੱਜ ਦੇ ਹੁਕਮ ਨੂੰ ਰੱਦ ਕਰਕੇ ਸ਼ੱਕ ਦਾ ਲਾਭ ਦੇ ਕੇ ਬਰੀ ਕਰਦੇ ਹੋਏ ਹਾਈ ਕੋਰਟ ਨੇ ਆਪਣੇ ਹੁਕਮ ਵਿਚ ਕਿਹਾ ਕਿ ਤਲਵਾੜ ਪਤੀ-ਪਤਨੀ ਦੀ ਰਿਹਾਈ ਤਾਂ ਹੀ ਸੰਭਵ ਹੋ ਸਕੇਗੀ ਜੇਕਰ ਉਹ ਇਸ ਮਾਮਲੇ ਤੋਂ ਇਲਾਵਾ ਕਿਸੇ ਹੋਰ ਮਾਮਲੇ ਵਿਚ ਲੋੜੀਂਦੇ ਨਾ ਹੋਣ ਅਤੇ ਰਿਹਾਈ ਤੋਂ ਪਹਿਲਾਂ ਉਨ੍ਹਾਂ ਨੂੰ ਧਾਰਾ 437- ਏ ਦੀਆਂ ਵਿਵਸਥਾਵਾਂ ਦਾ ਪਾਲਣ ਕਰਨਾ ਹੋਵੇਗਾ।

More Leatest Stories