ਹਨੀਪ੍ਰੀਤ ਨੇ ਕਬੂਲਿਆ, ਪੰਚਕੂਲਾ ਦੰਗਿਆਂ 'ਚ ਸੀ ਉਸ ਦਾ ਹੱਥ

Gurjeet Singh

11

October

2017

ਪੰਚਕੂਲਾ— ਪੁਲਸ ਸੂਤਰਾਂ ਅਨੁਸਾਰ ਹਨੀਪ੍ਰੀਤ ਨੇ ਕਬੂਲ ਲਿਆ ਹੈ ਕਿ ਪੰਚਕੂਲਾ ਦੀ ਹਿੰਸਾ 'ਚ ਉਸ ਦਾ ਹੱਥ ਹੈ। ਜ਼ਿਕਰਯੋਗ ਹੈ ਕਿ 25 ਅਗਸਤ ਨੂੰ ਜਦੋਂ ਰਾਮ ਰਹੀਮ ਨੂੰ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਸੀ, ਉਦੋਂ ਪੰਚਕੂਲਾ 'ਚ ਹਿੰਸਾ ਹੋਈ ਸੀ। ਕੋਰਟ 'ਚ ਪੁਲਸ ਨੇ ਕਿਹਾ ਸੀ ਕਿ ਲੈੱਪਟਾਪ ਰਿਕਵਰ ਕਰਨਾ ਹੈ, ਉਸ 'ਚ ਇਕ ਨਕਸ਼ਾ ਹੈ, ਜਿਸ ਨੂੰ ਬਰਾਮਦ ਕਰਨਾ ਹੈ। ਨਕਸ਼ੇ 'ਚ ਪੰਚਕੂਲਾ ਸ਼ਹਿਰ ਦਾ ਪੂਰਾ ਮੈਪ, ਦੌੜਨ ਦੀ ਯੋਜਨਾ ਸਭ ਕੁਝ ਸੀ।

More Leatest Stories