ਅੱਤਵਾਦੀ ਮਨਾ ਰਹੇ ਹਨ ਵਾਦੀ ਦੇ ਜੰਗਲਾਂ 'ਚ ਪਿਕਨਿਕ

Gurjeet Singh

18

May

2017

ਸ਼੍ਰੀਨਗਰ— ਕਸ਼ਮੀਰ 'ਚ ਅੱਜਕਲ ਅੱਤਵਾਦੀਆਂ ਦੀਆਂ ਸਰਗਰਮੀਆਂ ਵੱਧ ਗਈਆਂ ਹਨ। ਜੰਮੂ-ਕਸ਼ਮੀਰ ਦੇ ਲੋਕ ਹਰ ਸਮੇਂ ਦਹਿਸ਼ਤ ਦੇ ਪਰਛਾਵੇ ਵਿਚ ਜ਼ਿੰਦਗੀ ਬਿਤਾਉਣ ਲਈ ਮਜਬੂਰ ਹਨ ਪਰ ਵਾਦੀ 'ਚ ਦਹਿਸ਼ਤ ਮਚਾਉਣ ਵਾਲੇ ਅੱਤਵਾਦੀਆਂ ਨੂੰ ਲੋਕਾਂ ਦੇ ਦੁੱਖ ਨਾਲ ਕੋਈ ਮਤਲਬ ਨਹੀਂ ਹੈ। ਉਹ ਵਾਦੀ ਦੇ ਜੰਗਲਾਂ ਵਿਚ ਪਿਕਨਿਕ ਮਨਾ ਰਹੇ ਹਨ। ਇਸ ਸਬੰਧੀ ਕਸ਼ਮੀਰ ਦੇ ਅੱਤਵਾਦੀਆਂ ਦੀ ਇਕ ਨਵੀਂ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਅੱਤਵਾਦੀ ਦਾਅਵਤ ਦਾ ਮਜ਼ਾ ਲੈਂਦੇ ਨਜ਼ਰ ਆ ਰਹੇ ਹਨ। ਵੀਡੀਓ ਵਿਚ ਵਿਖਾਈ ਦੇ ਰਿਹਾ ਹੈ ਕਿ ਕਿਸੇ ਜੰਗਲ ਵਿਚ 4 ਅੱਤਵਾਦੀ ਪਿਕਨਿਕ ਮਨਾ ਰਹੇ ਹਨ। ਉਨ੍ਹਾਂ ਦੇ ਕੋਲ ਹੀ ਹਥਿਆਰ ਪਏ ਹਨ। ਖਬਰ ਹੈ ਕਿ ਇਹ ਵੀਡੀਓ ਖੁਦ ਹੀ ਅੱਤਵਾਦੀਆਂ ਨੇ ਦੱਖਣੀ ਕਸ਼ਮੀਰ ਵਿਚ ਸ਼ੂਟ ਕੀਤੀ ਹੈ।

More Leatest Stories