ਭੜਕੀ ਸ਼ਿਵ ਸੈਨਾ, ਕਿਹਾ- ਖੁਦ ਪਾਕਿ ਕਿਉਂ ਨਹੀਂ ਚੱਲੇ ਜਾਂਦੇ ਸਲਮਾਨ

CR Bureau
Saturday, October 1, 2016

ਨਵੀਂ ਦਿੱਲੀ— ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸਲਮਾਨ ਖਾਨ ਪਾਕਿਸਤਾਨੀ ਕਲਾਕਾਰਾਂ ਦਾ ਸਾਥ ਦੇ ਕੇ ਸ਼ਿਵ ਸੈਨਾ ਦੇ ਨਿਸ਼ਾਨੇ `ਤੇ ਆ ਗਏ ਹਨ। ਸਲਮਾਨ ਖਾਨ ਦੇ ਬਿਆਨ ਤੋਂ ਬਾਅਦ ਸ਼ਿਵ ਸੈਨਾ ਨੇ ਉਨ੍ਹਾਂ ਦਾ ਸਖਤ ਵਿਰੋਧ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਸਬਕ ਸਿਖਾਉਣ ਦੀ ਲੋੜ ਹੈ। ਮਨੀਸ਼ਾ
Full Story

ਦਿੱਲੀ 'ਚ ਤੇਜ਼ ਹਨ੍ਹੇਰੀ ਨਾਲ ਡਿੱਗੀ ਕੰਧ, ਇੱਕ ਬੱਚੇ ਦੀ ਮੌਤ

CR Bureau
Monday, May 30, 2016

ਨਵੀਂ ਦਿੱਲੀ, 30 ਮਈ- ਦਿੱਲੀ ਦੇ ਮੋਤੀਆ ਖ਼ਾਨ ਇਲਾਕੇ `ਚ ਤੇਜ਼ ਹਨ੍ਹੇਰੀ ਨਾਲ ਕੰਧ ਡਿੱਗਣ ਨਾਲ ਇੱਕ ਬੱਚੇ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖ਼ਮੀ
Full Story

ਸੰਨੀ ਦਿਓਲ ਵੱਲੋਂ ਹਵਾਰਾ ਵਿਚ ਦੂਜੇ ਦਿਨ ਵੀ ਸ਼ੂਟਿੰਗ

CR Bureau
Monday, March 30, 2015

ਖਮਾਣੋਂ ਨਜ਼ਦੀਕ ਪਿੰਡ ਹਵਾਰਾ ਵਿਖੇ ਟਾਇਰਾਂ ਦੀ ਕੰਪਨੀ ਦੇ ਇੱਕ ਇਸ਼ਤਿਹਾਰ ਦੇ ਫਿਲਮਾਂਕਣ ਲਈ ਹਿੰਦੀ ਫਿਲਮਾਂ ਦੇ ਉੱਘੇ ਅਦਾਕਾਰ ਸੰਨੀ ਦਿਓਲ ਵਲੋਂ ਦੂਜੇ ਦਿਨ ਵੀ ਸ਼ੂਟਿੰਗ ਕੀਤੀ ਗਈ ਅਤੇ ਇਸ ਮੌਕੇ ਇਲਾਕੇ ਦੇ ਪਿੰਡਾਂ ਵਿੱਚੋਂ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਪ੍ਰਸੰਸਕ ਪਿੰਡ ਹਵਾਰਾ
Full Story

ਸਰਹੱਦ ਤੋਂ 12 ਕਿਲੋ ਹੋਰ ਹੈਰੋਇਨ ਬਰਾਮਦ

CR Bureau
Monday, March 30, 2015

ਭਾਰਤ-ਪਾਕਿਸਤਾਨ ਸਰਹੱਦ ’ਤੇ ਅੰਮ੍ਰਿਤਸਰ ਸਰਹੱਦੀ ਚੌਕੀ ਰਤਨ ਖੁਰਦ ਵਿਖੇ ਸੀਮਾ ਸੁਰੱਖਿਆ ਬਲ ਦੀ 50ਵੀਂ ਬਟਾਲੀਅਨ ਦੇ ਜਵਾਨਾਂ ਨੇ ਪਾਕਿਸਤਾਨੀ ਤਸਕਰਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਦੋ ਨੂੰ ਮਾਰ ਮੁਕਾਇਆ ਅਤੇ 12 ਪੈਕਟ ਹੈਰੋਇਨ (12 ਕਿਲੋ), ਇੱਕ ਏਕੇ 47 ਅਸਾਲਟ ਰਾਈਫ਼ਲ, 31 ਰੌਂਦ ਅਤੇ ੲਿੱਕ
Full Story

ਵਾਦੀ ਵਿੱਚ ਮੀਂਹ ਨਾਲ ਕਈ ਇਮਾਰਤਾਂ ਢਹੀਆਂ

CR Bureau
Monday, March 30, 2015

ਕਸ਼ਮੀਰ ਵਿੱਚ ਕੱਲ੍ਹ ਤੋਂ ਹੋ ਰਹੀ ਭਾਰੀ ਬਾਰਸ਼ ਕਰਕੇ ਢਿੱਗਾਂ ਡਿੱਗਣ ਨਾਲ 18 ਘਰਾਂ ਸਮੇਤ 44 ਇਮਾਰਤਾਂ ਢਹਿ ਗੲੀਆਂ ਤੇ ਨੀਵੇਂ ਥਾਵਾਂ ’ਤੇ ਪਾਣੀ ਭਰ ਗਿਆ ਹੈ। ਢਿੱਗਾਂ ਡਿੱਗਣ ਨਾਲ ਸ੍ਰੀਨਗਰ-ਜੰਮੂ ਕੌਮੀ ਸ਼ਾਹਰਾਹ ਵੀ ਬੰਦ ਹੈ ਤੇ ਜੇਹਲਮ ਦਾ ਪਾਣੀ ਚਡ਼੍ਹਨ ਕਰਕੇ ਲੋਕ ਹਡ਼੍ਹਾਂ ਦੇ ਡਰ ਤੋਂ
Full Story

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਯੋਗਾ ਕੈਂਪ ਆਯੋਜਿਤ

Daily Suraj Desk
Thursday, March 26, 2015

ਤਲਵੰਡੀ ਸਾਬੋ 26 ਮਾਰਚ (ਪ.ਪ.) ਬੀਤੇ ਦਿਨੀਂ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਸਰੀਰਕ ਸਿੱਖਿਆ ਕਾਲਜ ਵੱਲੋਂ ਕੈਂਪਸ ਵਿਖੇ ਇਕ ਯੋਗਾ ਕੈਂਪ ਆਯੋਜਿਤ ਕਰਵਾਇਆ ਗਿਆ। ਜਿਸ ਵਿਚ ਸਰੀਰਕ ਸਿੱਖਿਆ ਕਾਲਜ ਦੇ ਸਟਾਫ ਅਤੇ 80 ਵਿਦਿਆਰਥੀਆਂ ਨੇ ਹਿੱਸਾ ਲਿਆ। ਸਰੀਰਰਕ ਸਿੱਖਿਆ ਕਾਲਜ ਦੇ ਮੁਖ
Full Story

ਭਾਈ ਖਾਲਸਾ ਨੂੰ ਸਮਰਥਨ ਜਾਰੀ, 22 ਦਿਨਾਂ ਵਿੱਚ 13 ਕਿਲੋ ਭਾਰ ਘਟਿਆ

Daily Suraj Desk
Saturday, December 6, 2014

ਸਿੰਘਾਂ ਦੀ ਪੱਕੀ ਰਿਹਾਈ ਲਈ ਗੁਰਦੁਆਰਾ ਸ੍ਰੀ ਲਖਨੌਰ ਸਾਹਿਬ ਪਾਤਸ਼ਾਹੀ 10ਵੀਂ ਵਿਚ 14 ਨਵੰਬਰ ਤੋਂ ਭੁੱਖ ਹੜਤਾਲ `ਤੇ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਤਬੀਅਤ ਦਿਨੋਂ-ਦਿਨ ਵਿਗੜ ਰਹੀ ਹੈ | ਪਿਛਲੇ 22 ਦਿਨਾਂ ਵਿਚ ਉਨ੍ਹਾਂ ਦਾ ਭਾਰ ਲਗਭਗ 13 ਕਿੱਲੋ ਘੱਟ ਚੁੱਕਿਆ ਹੈ |
Full Story

ਤਾਲਿਬਾਨ ਸਰਕਾਰ ਨੂੰ ਮਾਨਤਾ ਪਾਕਿ ਦੀ ਗ਼ਲਤੀ ਸੀ : ਮੁਸ਼ੱਰਫ਼

Daily Suraj Desk
Saturday, December 6, 2014

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ਼ ਨੇ ਮੰਨਿਆ ਹੈ ਕਿ ਅਫ਼ਗਾਨਿਸਤਾਨ `ਚ ਅੱਤਵਾਦੀ ਜਥੇਬੰਦੀ ਤਾਲਿਬਾਨ ਦੀ ਸਰਕਾਰ ਨੂੰ ਮਾਨਤਾ ਦੇਣਾ ਪਾਕਿਸਤਾਨ ਦੀ ਵੱਡੀ ਗ਼ਲਤੀ ਸੀ। ਉਨ੍ਹਾ ਕਿਹਾ ਕਿ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਵੀ ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ ਤੋਂ
Full Story

ਨੈਸ਼ਨਲ ਹੇਰਾਲਡ ਮਾਮਲਾ - ਸਿਆਸੀ ਬਦਲੇ ਤਹਿਤ ਭੇਜਿਆ ਗਿਆ ਨੋਟਿਸ : ਸੋਨੀਆ ਗਾਂਧੀ

Daily Suraj Desk
Wednesday, July 9, 2014

ਨਵੀਂ ਦਿੱਲੀ, 9 ਜੁਲਾਈ (ਏਜੰਸੀ)- ਨੈਸ਼ਨਲ ਹੇਰਾਲਡ ਮਾਮਲੇ ‘ਚ ਆਮਦਨੀ ਕਰ ਵਿਭਾਗ ਵੱਲੋਂ ਭੇਜੇ ਗਏ ਨੋਟਿਸ ਦੇ ਬਾਰੇ ‘ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਕਿਹਾ ਕਿ ਸਿਆਸੀ ਬਦਲੇ ਦੀ ਭਾਵਨਾ ਤਹਿਤ ਇਹ ਕਾਰਵਾਈ ਕੀਤੀ ਗਈ ਹੈ¢ ਸੋਨੀਆ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੂੰ ਇਨਕਮ ਟੈਕਸ
Full Story

ਅਫਗਾਨਿਸਤਾਨ ’ਚ ਭਾਰਤੀ ਮਿਸ਼ਨਾਂ ਦੇ ਸਾਹਮਣੇ ਸੁਰੱਖਿਆ ਸਬੰਧੀ ਚੁਣੌਤੀਆਂ

Daily Suraj Desk
Wednesday, July 9, 2014

ਨਵੀਂ ਦਿੱਲੀ, 9 ਜੁਲਾਈ (ਏਜੰਸੀ)— ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਅਫਗਾਨਿਸਤਾਨ ‘ਚ ਭਾਰਤੀ ਦੂਤਘਰ ਅਤੇ 4 ਭਾਰਤੀ ਵਣਜ ਦੂਤਘਰਾਂ ‘ਤੇ ਸੁਰੱਖਿਆ ਸੰਬੰਧੀ ਖਤਰਾ ਲਗਾਤਾਰ ਬਣਿਆ ਹੋਇਆ ਹੈ¢ ਵਿਦੇਸ਼ ਰਾਜ ਮੰਤਰੀ ਵੀ. ਕੇ ਸਿੰਘ ਨੇ ਬੁੱਧਵਾਰ ਨੂੰ ਜੋਸ ਕੇ ਮਣੀ ਦੇ ਸਵਾਲ ਦੇ ਲਿਖਤੀ ਜਵਾਬ ‘ਚ
Full Story

ਸੂਬੇ ਵਿੱਚੋਂ ਡੇਢ ਸਾਲ ਵਿੱਚ ਨਸ਼ਿਆਂ ਦਾ ਖਾਤਮਾ ਕਰ ਦਿੱਤਾ ਜਾਵੇਗਾ : ਬਾਦਲ

Daily Suraj Desk
Wednesday, July 9, 2014

ਚੰਡੀਗੜ੍ਹ, 9 ਜੁਲਾਈ (ਬਿਊਰੋ) ਉੱਘੀ ਸਮਾਜ ਸੇਵਿਕਾ ਅਤੇ ਸਾਬਕਾ ਪੁਲੀਸ ਅਧਿਕਾਰੀ ਸ੍ਰੀਮਤੀ ਕਿਰਨ ਬੇਦੀ ਨੇ ਪੰਜਾਬ ਵਿੱਚੋਂ ਨਸ਼ਿਆਂ ਦੇ ਖਾਤਮੇ ਦੇ ਲਈ ਸਮਾਜ ਸੇਵੀ ਜਥੇਬੰਦੀਆਂ ਤੋਂ ਇਲਾਵਾ ਪੁਲੀਸ ਅਤੇ ਨਸ਼ਾ ਛਡਾਊ ਕਾਰਜਾਂ ਵਿੱਚ ਸਰਗਰਮ ਵੱਖ-ਵੱਖ ਧਿਰਾਂ ਦਰਮਿਆਨ ਉਚ ਦਰਜੇ ਦਾ ਤਾਲਮੇਲ
Full Story

ਵਿਰੋਧੀ ਧਿਰ ਵਲੋਂ ਕੀਮਤਾਂ ਦੇ ਮੁੱਦੇ ’ਤੇ ਸਰਕਾਰ ਨੂੰ ਰਗੜੇ - ਕੈਪਟਨ ਅਮਰਿੰਦਰ ਨੇ ਪੱੁਛਿਆ ਭਾਜਪਾ ਦੇ ‘ਅੱਛੇ ਦਿਨ’ ਕਿਥੇ ਹਨ

Daily Suraj Desk
Wednesday, July 9, 2014

ਨਵੀਂ ਦਿੱਲੀ, 9 ਜੁਲਾਈ (ਏਜੰਸੀ)-ਕੀਮਤਾਂ ਦੇ ਮੁੱਦੇ ‘ਤੇ ਸਰਕਾਰ ਨੂੰ ਅੱਜ ਵਿਰੋਧੀ ਧਿਰ ਦੇ ਤਿੱਖੇ ਹਮਲੇ ਦਾ ਸਾਹਮਣਾ ਕਰਨਾ ਪਿਆ ਤੇ ਮੈਂਬਰਾਂ ਨੇ ਹੈਰਾਨੀ ਪ੍ਰਗਟਾਉਂਦਿਆਂ ਭਾਜਪਾ ‘ਤੇ ਕਸੀਦੇ ਕੱਸੇ ਕਿ ਤੁਹਾਡੇ ‘ਅੱਛੇ ਦਿਨ‘ ਕਿੱਥੇ ਹਨ ਜਿਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ
Full Story

ਜੇਤਲੀ ਨੇ ਲੋਕ ਸਭਾ ’ਚ ਪੇਸ਼ ਕੀਤਾ ਆਰਥਿਕ ਸਰਵੇਖਣ

Daily Suraj Desk
Wednesday, July 9, 2014

ਨਵੀਂ ਦਿੱਲੀ, 9 ਜੁਲਾਈ (ਏਜੰਸੀ)- ਵਿੱਤ ਮੰਤਰੀ ਅਰੁਣ ਜੇਤਲੀ ਨੇ ਲੋਕ ਸਭਾ ‘ਚ ਪੇਸ਼ ਕੀਤਾ ਆਰਥਿਕ ਸਰਵੇਖਣ¢ ਸਰਵੇ ਅਨੁਸਾਰ ਫੂਡ ਮਹਿੰਗਾਈ ਦਰ ਉੱਚੀ ਰਹਿਣ ਦਾ ਅਨੁਮਾਨ ਹੈ¢ 2013-14 ‘ਚ ਸਰਕਾਰੀ ਘਾਟਾ 4.5 ਫੀਸਦੀ ਰਿਹਾ¢ ਵਿਕਸ ਦਰ 5.4 ਤੋਂ 5.9 ਫੀਸਦੀ ਰਹਿਣ ਦਾ ਅਨੁਮਾਨ ਹੈ¢ ਸਰਕਾਰ ਨੂੰ ਸਬਸਿਡੀ
Full Story

ਅਮਿਤ ਸ਼ਾਹ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨਿਯੁਕਤ

Daily Suraj Desk
Wednesday, July 9, 2014

ਨਵੀਂ ਦਿੱਲੀ, 9 ਜੁਲਾਈ (ਏਜੰਸੀ)- ਉੱਘੇ ਭਾਜਪਾ ਨੇਤਾ ਅਮਿਤ ਸ਼ਾਹ ਨੂੰ ਅੱਜ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ¢ ਅੱਜ ਰਾਜਧਾਨੀ ‘ਚ ਪਾਰਟੀ ਸੰਸਦੀ ਬੋਰਡ ਦੀ ਬੈਠਕ ‘ਚ ਉਨ੍ਹਾਂ ਦੇ ਨਾਮ ਨੂੰ ਮਨਜ਼ੂਰੀ ਦਿੱਤੀ ਗਈ¢ ਸ਼ਾਹ ਦੀ ਨਿਯੁਕਤੀ ਦਾ ਐਲਾਨ ਪਾਰਟੀ ਦੇ ਪ੍ਰਧਾਨ ਦਾ
Full Story

ਪੱਲਵੀ ਦੇ ਕਾਤਲ ਨੂੰ ਮਿਲੀ ਉਮਰਕੈਦ ਦੀ ਸਜ਼ਾ

Daily Suraj Desk
Tuesday, July 8, 2014

ਮੁੰਬਈ, 7 ਜੁਲਾਈ (ਏਜੰਸੀ) ਮੁੰਬਈ ਸੈਸ਼ਨ ਕੋਰਟ ਨੇ ਪੱਲਵੀ ਹੱਤਿਆਕਾਂਡ ‘ਚ ਸਜ਼ਾ ਦਾ ਐਲਾਨ ਕਰ ਦਿੱਤਾ ਹੈ¢ ਕੋਰਟ ਨੇ ਕਾਤਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ¢ ਇਸਤੋਂ ਪਹਿਲਾਂ ਕੋਰਟ ਨੇ 1 ਜੁਲਾਈ ਨੂੰ ਹੀ ਗਾਰਡ ਸੱਜਾਦ ਨੂੰ ਦੋਸ਼ੀ ਠਹਿਰਾਇਆ ਸੀ¢ ਪੱਲਵੀ ਦੇ ਮਾਤਾ - ਪਿਤਾ ਨੇ ਵੀ ਆਪਣੀ ਧੀ ਦੇ
Full Story

ਸੰਸਦ ’ਚ ਮਹਿੰਗਾਈ ’ਤੇ ਵਿਰੋਧੀ ਪੱਖ ਦਾ ਜ਼ੋਰਦਾਰ ਹੰਗਾਮਾ

Daily Suraj Desk
Tuesday, July 8, 2014

ਨਵੀਂ ਦਿੱਲੀ, 7 ਜੁਲਾਈ (ਏਜੰਸੀ) - ਅੱਜ ਤੋਂ ਸ਼ੁਰੂ ਹੋਏ ਬਜਟ ਇਜਲਾਸ ‘ਚ ਵਿਰੋਧੀ ਪੱਖ ਨੇ ਮਹਿੰਗਾਈ ਤੇ ਰੇਲ ਕਿਰਾਏ ‘ਚ ਵਾਧੇ ਨੂੰ ਲੈ ਕੇ ਲੋਕਸਭਾ ‘ਚ ਜ਼ੋਰਦਾਰ ਹੰਗਾਮਾ ਕੀਤਾ¢ ਸਦਨ ‘ਚ ਹੰਗਾਮੇ ਦੇ ਦੌਰਾਨ ‘ਚ ਪਟਰੋਲ - ਡੀਜ਼ਲ ਦੀਆਂ ਵੱਧੀਆਂ ਕੀਮਤਾਂ ਦਾ ਵੀ ਮੁੱਦਾ ਉੱਠਿਆ¢ ਲੋਕਸਭਾ ਦੀ
Full Story

ਇਰਾਕ ਤੋਂ 200 ਹੋਰ ਭਾਰਤੀ ਵਾਪਿਸ ਵਤਨ ਪੁੱਜੇ

Daily Suraj Desk
Sunday, July 6, 2014

ਨਵੀਂ ਦਿੱਲੀ, 6 ਜੁਲਾਈ (ਏਜੰਸੀ) - ਗ੍ਰਹਿ ਯੁੱਧ ਦੀ ਅੱਗ ‘ਚ ਝੁਲਸ ਰਹੇ ਇਰਾਕ ਤੋਂ ਭਾਰਤੀ ਨਾਗਰਿਕਾਂ ਦਾ ਵਾਪਸ ਆਉਂਣਾ ਜਾਰੀ ਹੈ¢ ਸ਼ਨੀਵਾਰ ਨੂੰ 46 ਨਰਸਾਂ ਸਮੇਤ ਡੇਢ ਸੌ ਲੋਕਾਂ ਦੇ ਪਰਤਣ ਤੋਂ ਬਾਅਦ ਅੱਜ ਵੀ ਕਰੀਬ 200 ਭਾਰਤੀ ਦੇਸ਼ ਵਾਪਸ ਆਏ ਹਨ¢ ਇਹ ਸਾਰੇ ਭਾਰਤੀ ਅੱਜ ਤੜਕੇ 4 ਵਜੇ ਦਿੱਲੀ ਪੁੱਜੇ¢
Full Story

ਦਿੱਲੀ: 77 ਸਾਲ ਦੇ ਬਜ਼ੁਰਗ ਨੇ ਨਾਬਾਲਿਗ ਨਾਲ ਕੀਤਾ ਜਬਰ ਜਿਨਾਹ

Daily Suraj Desk
Sunday, July 6, 2014

ਨਵੀਂ ਦਿੱਲੀ, 6 ਜੁਲਾਈ (ਏਜੰਸੀ)- ਰਾਜਧਾਨੀ ਦਿੱਲੀ ਇੱਕ ਵਾਰ ਫਿਰ ਸ਼ਰਮਸਾਰ ਹੋਈ ਹੈ¢ ਦਿੱਲੀ ਦੇ ਮਲਕਾਗੰਜ ਇਲਾਕੇ ‘ਚ 77 ਸਾਲ ਦੇ ਇੱਕ ਬੁਜੁਰਗ ਨੇ 12 ਸਾਲ ਦੀ ਲੜਕੀ ਨਾਲ ਕੁਕਰਮ ਕੀਤਾ ਹੈ¢ ਬਜੁਰਗ ਪਿਛਲੇ 10 - 12 ਦਿਨਾਂ ਤੋਂ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਦਾ ਆ ਰਿਹਾ ਸੀ¢ ਪੀੜਤ ਲੜਕੀ ਪੱਛਮੀ
Full Story

ਕੋਲਾ ਘੋਟਾਲੇ ਕਾਰਣ 65, 000 ਮੈਗਾ ਵਾਟ ਦੇ ਪਾਵਰ ਪ੍ਰੋਜੈਕਟ ਬੰਦ: ਗੋਇਲ

Daily Suraj Desk
Sunday, July 6, 2014

ਮੁੰਬਈ, 6 ਜੁਲਾਈ (ਏਜੰਸੀ) - ਕੇਂਦਰੀ ਊਰਜਾ ਮੰਤਰੀ ਪੀਊਸ਼ ਗੋਇਲ ਨੇ ਕਿਹਾ ਕਿ ਪਿੱਛਲੀ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਹੋਏ ਕੋਲਾ ਘੋਟਾਲਿਆਂ ਨੇ ਕੋਇਲੇ ਦੀ ਉਪਲਬਧਤਾ ‘ਤੇ ਉਲਟਾ ਪ੍ਰਭਾਵ ਪਾਇਆ ਹੈ ਜਿਸਦੇ ਨਾਲ ਦੇਸ਼ ‘ਚ 65, 000 ਮੇਗਾਵਾਟ ਦੀ ਸਮੂਹਿਕ ਸਮਰੱਥਾ ਦੀ ਬਿਜਲੀ ਉਤਪਾਦਨ ਯੋਜਨਾਵਾਂ
Full Story

ਨਸ਼ਿਆਂ ਦੇ ਧੰਦੇ ’ਚ ਲੱਗੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ : ਬਾਦਲ

Daily Suraj Desk
Sunday, July 6, 2014

ਬਰਨਾਲਾ, 6 ਜੁਲਾਈ (ਬਿਊਰੋ)- ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਆਪਣੇ ਲਏ ਸੰਕਲਪ ਤਹਿਤ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਨਸ਼ਾ ਛੁਡਾਊ ਕੇਂਦਰਾਂ ਦੇ ਆਪਣੇ ਸ਼ੁਰੂ ਕੀਤੇ ਦੌਰੇ ਦੇ ਦੂਜੇ ਦਿਨ ਨਸ਼ਾ ਛੁਡਾਊ ਕੇਂਦਰ ਬਰਨਾਲਾ ਦਾ ਦੌਰਾ ਕੀਤਾ। ਇਸ ਮੌਕੇ ਸ. ਬਾਦਲ ਨੇ ਨਸ਼ਿਆਂ ਤੋਂ
Full Story

ਹਰਿਆਣਾ ਦੀ ਵੱਖਰੀ ਸਿੱਖ ਗੁਰਦੁਆਰਾ ਕਮੇਟੀ ਬਣਾਉਣ ਦਾ ਐਲਾਨ

Daily Suraj Desk
Sunday, July 6, 2014

ਕੈਥਲ, 6 ਜੁਲਾਈ (ਬਿਊਰੋ) ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਵਾਲੀ ਹਰਿਆਣਾ ਦੀ ਕਾਂਗਰਸ ਸਰਕਾਰ ਵਲੋਂ ਅੱਜ ਇਥੇ ਹਰਿਆਣਾ ਦੀ ਵੱਖਰੀ ਗੁਰਦੁਆਰਾ ਕਮੇਟੀ ਬਣਾਉਣ ਦਾ ਐਲਾਨ ਕਰ ਦਿਤਾ ਗਿਆ ਹੈ। ਇਸ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਬਾਜਵਾ, ਹਰਿਆਣਾ ਦੇ ਵਿੱਤ ਮੰਤਰੀ ਹਰਮੋਹਿੰਦਰ
Full Story

ਜ਼ਬਰਦਸਤ ਤੇਜ਼ੀ ਨਾਲ ਸੈਂਸੈਕਸ ਅਤੇ ਨਿਫਟੀ ਨਵੇਂ ਸਿਖਰ ’ਤੇ

Daily Suraj Desk
Wednesday, July 2, 2014

ਮੁੰਬਈ, 2 ਜੁਲਾਈ (ਏਜੰਸੀ)- ਸੰਸਾਰਕ ਪੱਧਰ ‘ਤੇ ਗਾਹਕੀ ਅਤੇ ਘਰੇਲੂ ਪੱਧਰ ‘ਤੇ ਬਜਟ ‘ਚ ਵਿਕਾਸ ਨੂੰ ਰਫਤਾਰ ਦੇਣ ਅਤੇ ਬੁਨਿਆਦੀ ਖੇਤਰ ‘ਚ ਨਿਵੇਸ਼ ਵਧਾਉਣ ਦੇ ਉਪਾਅ ਦੇ ਐਲਾਨ ਕੀਤੇ ਜਾਣ ਦੀ ਉਮੀਦ ਵਿਚ ਵਿਦੇਸ਼ੀ ਨਿਵੇਸ਼ਕਾਂ ਦੀ ਗਾਹਕੀ ਦੇ ਜ਼ੋਰ ‘ਤੇ ਸ਼ੇਅਰ ਬਾਜ਼ਾਰ ਬੁੱਧਵਾਰ ਨੂੰ ਨਵੇਂ ਸਿਖਰ ‘ਤੇ
Full Story

ਖੁਸ਼ਖਬਰੀ: ਸਾਰਿਆਂ ਨੂੰ ਘਰ ਮੁਹੱਈਆ ਕਰਵਾਏਗੀ ਸਰਕਾਰ!

Daily Suraj Desk
Wednesday, July 2, 2014

ਨਵੀਂ ਦਿੱਲੀ, 2 ਜੁਲਾਈ (ਏਜੰਸੀ)- ਸ਼ਹਿਰੀ ਵਿਕਾਸ ਅਤੇ ਰਿਹਾਇਸ਼ ਮੰਤਰੀ ਵੈਂਕਈਆ ਨਾਇਡੂ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਸਾਰਿਆਂ ਨੂੰ 2022 ਤੱਕ ਘਰ ਮੁਹੱਈਆ ਕਰਵਾਉਣਾ ਸਰਕਾਰ ਦਾ ਪਹਿਲਾ ਕੰਮ ਹੈ¢ ਸਰਕਾਰ ਇਸ ਮਹੱਤਵਪੂਰਨ ਯੋਜਨਾ ‘ਤੇ ਅੱਗੇ ਵਧਣ ਲਈ ਸਾਰੇ ਵਿੱਤੀ ਮੰਡਲਾਂ ਨੂੰ ਖੰਗਾਲ ਰਹੀ ਹੈ¢
Full Story

ਹਰਿਆਣਾ ਵਿਧਾਨ ਸਭਾ ਦਾ ਇਜਲਾਸ 11 ਨੂੰ

Daily Suraj Desk
Wednesday, July 2, 2014

ਚੰਡੀਗੜ੍ਹ, 2 ਜੁਲਾਈ (ਬਿਊਰੋ)-ਹਰਿਆਣਾ ਸਰਕਾਰ ਨੇ ਰਾਜ ਵਿਧਾਨ ਸਭਾ ਦਾ ਹੰਗਾਮੀ ਇਜਲਾਸ 11 ਜੁਲਾਈ ਨੂੰ ਇੱਥੇ ਬਾਅਦ ਦੁਪਹਿਰ 2 ਵਜੇ ਬੁਲਾ ਲਿਆ ਹੈ¢ ਇਸ ਵਿਧਾਨ ਸਭਾ ਦਾ ਇਹ ਆਖਰੀ ਇਜਲਾਸ ਹੋਏਗਾ¢ ਸਰਕਾਰੀ ਹਲਕਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸੇ ਇਜਲਾਸ ਵਿਚ ਹਰਿਆਣਾ ਦੇ ਇਤਿਹਾਸਕ
Full Story

ਬਾਦਲ ਨੇ ਹਰਿਆਣਾ ਸਰਕਾਰ ਦੀ ਵੱਖਰੀ ਗੁਰਦੁਆਰਾ ਕਮੇਟੀ ਮਾਮਲੇ ’ਤੇ ਕੀਤੀ ਆਲੋਚਨਾ

Daily Suraj Desk
Wednesday, July 2, 2014

ਸ਼ਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ), 2 ਜੁਲਾਈ (ਬਿਊਰੋ)-ਹਰਿਆਣਾ ਵਿਚਲੀ ਕਾਂਗਰਸ ਸਰਕਾਰ ਵੱਲੋਂ ਉੱਥੋਂ ਦੇ ਗੁਰਦੁਆਰਿਆਂ ਦੇ ਪ੍ਰਬੰਧ ਲਈ ਵੱਖਰੀ ਕਮੇਟੀ ਕਾਇਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਬਦਨੀਤੀ ਭਰਪੂਰ, ਆਪਹੁਦਰੇਪਣ ਤੇ ਗੈਰ-ਸੰਵਿਧਾਨਿਕ ਕਰਾਰ ਦਿੰਦਿਆਂ ਮੁੱਖ ਮੰਤਰੀ ਪੰਜਾਬ, ਸ.
Full Story

ਸਿੰਗਾਪੁਰ ਦੇ ਵਿਦੇਸ਼ ਮੰਤਰੀ ਪ੍ਰਧਾਨ ਮੰਤਰੀ ਨੰੂ ਮਿਲੇ

Daily Suraj Desk
Wednesday, July 2, 2014

ਨਵੀਂ ਦਿੱਲੀ, 2 ਜੁਲਾਈ (ਵਿਸ਼ਵ ਵਾਰਤਾ) : ਸਿੰਗਾਪੁਰ ਦੇ ਵਿਦੇਸ਼ੀ ਮਾਮਲਿਆਂ ਅਤੇ ਕਾਨੰੂਨ ਮੰਤਰੀ ਸ਼ੀ ਕੇ. ਸ਼ਨਮੁੂਗਮ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਸ਼੍ਰੀ ਲੀ ਹੇਸਿਯਨ ਲੰੂਗ ਵੱਲੋਂ ਦਿੱਤਾ ਗਿਆ ਸੰਦੇਸ਼ ਪੇਸ਼ ਕੀਤਾ
Full Story

ਪੱਛਮੀਂ ਬੰਗਾਲ ਦੇ ਰਾਜਪਾਲ ਐਮ ਕੇ ਨਾਰਾਇਣਨ ਦਾ ਅਸਤੀਫਾ

Daily Suraj Desk
Monday, June 30, 2014

ਨਵੀਂ ਦਿੱਲੀ, 30 ਜੂਨ (ਏਜੰਸੀ) - ਪੱਛਮੀਂ ਬੰਗਾਲ ਦੇ ਰਾਜਪਾਲ ਐਮਕੇ ਨਾਰਾਇਣਨ ਨੇ ਅੱਜ ਆਪਣੇ ਅਹੁੱਦੇ ਤੋਂ ਅਸਤੀਫਾ ਦੇ ਦਿੱਤਾ¢ ਐਨਡੀਏ ਸਰਕਾਰ ਵਲੋਂ ਕੁੱਝ ਰਾਜਪਾਲਾਂ ‘ਤੇ ਅਸਤੀਫਾ ਦੇਣ ਦਾ ਦਬਾਅ ਬਣਾਏ ਜਾਣ ਤੋਂ ਬਾਅਦ ਮੰਨਿਆ ਜਾਣ ਲੱਗਾ ਹੈ ਕਿ ਯੂਪੀਏ ਸਰਕਾਰ ਦੇ ਸ਼ਾਸਨ ‘ਚ ਨਿਯੁਕਤ
Full Story

ਭਾਰਤ ਨੂੰ ਸੰਸਾਰ ਮੰਚ ’ਤੇ ਸਥਾਪਿਤ ਕਰਨ ਲਈ ਆਈ. ਟੀ. ਆਈ 10 ਟੀਚੇ ਤੈਅ ਕਰੇ

Daily Suraj Desk
Monday, June 30, 2014

ਨਵੀਂ ਦਿੱਲੀ, 30 ਜੂਨ (ਏਜੰਸੀ) - ਮਨੁੱਖੀ ਸੰਸਾਧਨ ਵਿਕਾਸ ਮੰਤਰੀ ਸਿਮਰਿਤੀ ਇਰਾਨੀ ਨੇ ਉੱਚ ਸਿੱਖਿਆ ‘ਚ ਗੁਣਵੱਤਾ ਨੂੰ ਵਾਧਾ ਦੇਣ ਲਈ ਦੇਸ਼ ਦੇ ਸਾਰੇ ਭਾਰਤੀ ਟੈਕਨਾਲੋਜੀ ਸੰਸਥਾਨ ਨੂੰ ਆਪਣੇ ਇੱਥੇ ਅਧਿਆਪਕਾਂ ਅਤੇ ਕਰਮਚਾਰੀਆਂ ਦੀ ਭਰਤੀ ਕਰਨ ਦਾ ਨਿਰਦੇਸ਼ ਦਿੰਦੇ ਹੋਏ ਭਾਰਤ ਨੂੰ ਵਿਸ਼ਵ ਮੰਚ
Full Story

ਸਿਰ ਦੇ ਸਹਾਰੇ ਖੜੇ ਹੋ ਕੀਤਾ ਅਨੋਖਾ ਪ੍ਰਦਰਸ਼ਨ

Daily Suraj Desk
Monday, June 30, 2014

ਮੇਰਠ, 30 ਜੂਨ (ਏਜੰਸੀ)— ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਦੇ ਸਰਕਾਰੀ ਬੇੜੇ ‘ਚ ਕਰੋੜਾਂ ਰੁਪਏ ਮੁੱਲ ਦੇ ਲਗਜ਼ਰੀ ਵਾਹਨ ਸ਼ਾਮਲ ਕੀਤੇ ਜਾਣ ਦੇ ਵਿਰੋਧ ‘ਚ ਸੈਨਾ ਦੇ ਇਕ ਰਿਟਾਇਰਡ ਕਰਨਲ ਦੀ ਅਗਵਾਈ ‘ਚ ਸਿਰ ਦੇ ਸਹਾਰੇ ਖੜੇ ਹੋ ਕੇ ਪ੍ਰਦਰਸ਼ਨ ਕੀਤਾ ਗਿਆ¢ਪ੍ਰਦਰਸ਼ਨਕਾਰੀਆਂ ਦਾ ਦੋਸ਼
Full Story

ਬਾਦਲ ਵਲੋਂ ਮਿੰਨੀ ਸਕੱਤਰੇਤ ’ਚ ਛਾਪਾ, 14 ਅਧਿਕਾਰੀ ਗੈਰ ਹਾਜ਼ਿਰ

Daily Suraj Desk
Monday, June 30, 2014

ਚੰਡੀਗੜ੍ਹ, 30 ਜੂਨ (ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੋਮਵਾਰ ਨੂੰ 9 ਵਜ ਕੇ 5 ਮਿੰਟ ‘ਤੇ ਅਚਾਨਕ ਮਿੰਨੀ ਸਿਵਲ ਸਕੱਤਰੇਤ ‘ਚ ਛਾਪਾ ਮਾਰਿਆ, ਜਿਸ ਦੌਰਾਨ 14 ਸੀਨੀਅਰ ਅਧਿਕਾਰੀ ਗੈਰ ਹਾਜ਼ਰ ਪਾਏ ਗਏ¢ ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਹ ਛਾਪਾ ਅਫਸਰਾਂ ਦੀ
Full Story