ਜੇਡੀਯੂ-ਆਰਜੇਡੀ ਦੇ ਅਪਵਿੱਤਰ ਗੱਠਜੋੜ ਦਾ ਕਰਾਂਗੇ ਪਰਦਾਫਾਸ਼- ਪਾਸਵਾਨ

daily suraj desk
Sunday, June 14, 2015

ਨਵੀਂ ਦਿੱਲੀ, 14 ਜੂਨ (ਏਜੰਸੀ) - ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਲੋਕ ਜਨਸ਼ਕਤੀ ਪਾਰਟੀ ਦੇ ਨੇਤਾ ਰਾਮ ਵਿਲਾਸ ਪਾਸਵਾਨ ਨਾਲ ਮੁਲਾਕਾਤ ਕੀਤੀ ਹੈ। ਇਹ ਬੈਠਕ ਆਉਣ ਵਾਲੇ ਬਿਹਾਰ ਚੋਣ `ਚ ਰਾਸ਼ਟਰੀ ਜਨਤੰਤਰਿਕ ਗੱਠਜੋੜ ( ਰਾਜਗ ) ਦੇ ਗੱਠਜੋੜ ਦਲਾਂ ਦੇ `ਚ ਸੀਟਾਂ ਦੇ ਬਟਵਾਰੇ ਨੂੰ ਲੈ ਕੇ ਹੋਈ ਚਰਚਾ ਦਾ
Full Story