ਚੌਟਾਲਾ-ਹੁੱਡਾ ਨੇ ਨਹੀਂ, ਮੈਂ ਕੀਤੀ ਹੈ ਖੇਤੀ : ਖੱਟੜ

Daily Suraj Bureau
Monday, August 6, 2018

ਹਿਸਾਰ- ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਐਤਵਾਰ ਨੂੰ ਵਿਰੋਧੀ ਧਿਰ `ਤੇ ਹਮਲਾ ਕਰਦੇ ਹੋਏ ਕਿਹਾ ਕਿ ਅਸਲੀ ਕਿਸਾਨ ਤਾਂ ਮੈਂ ਹਾਂ ਜਦ ਕਿ ਚੌਟਾਲਾ ਤੇ ਹੁੱਡਾ ਸਿਰਫ ਕਿਸਾਨਾਂ ਨੂੰ ਵਰਗਲਾਉਂਦੇ ਹਨ। ਬਰਵਾਲਾ ਵਿਚ ਆਯੋਜਿਤ ਇਕ ਰੈਲੀ ਵਿਚ ਉਨ੍ਹਾਂ ਨੇ ਸਾਬਕਾ ਸੀ. ਐੱਮ. ਭੁਪਿੰਦਰ ਸਿੰਘ
Full Story

ਬੰਬ ਦੀ ਅਫਵਾਹ ਕਾਰਨ ਹਵਾਈ ਜਹਾਜ਼ ਦੀ ਉਡਾਣ 15 ਮਿੰਟ ਪੱਛੜੀ

Daily Suraj Bureau
Monday, August 6, 2018

ਜੈਪੁਰ- ਸਥਾਨਕ ਕੌਮਾਂਤਰੀ ਹਵਾਈ ਅੱਡੇ ਤੋਂ ਨਵੀਂ ਦਿੱਲੀ ਜਾਣ ਵਾਲੇ ਇਕ ਹਵਾਈ ਜਹਾਜ਼ ਦੀ ਉਡਾਣ ਵਿਚ ਐਤਵਾਰ 40 ਮਿੰਟ ਦੀ ਦੇਰੀ ਹੋ ਗਈ। ਹਵਾਈ ਜਹਾਜ਼ `ਚ ਸਵਾਰ ਇਕ ਮੁਸਾਫਰ ਨੇ ਹੀ ਹਵਾਈ ਜਹਾਜ਼ ਵਿਚ ਬੰਬ ਰੱਖੇ ਹੋਣ ਦੀ ਖਬਰ ਫੈਲਾਅ ਦਿੱਤੀ ਜਿਸ ਕਾਰਨ ਸਾਰੇ ਹਵਾਈ ਜਹਾਜ਼ ਦੀ ਚੰਗੀ ਤਰ੍ਹਾਂ ਤਲਾਸ਼ੀ
Full Story

ਰਾਸ਼ਟਰਪਤੀ ਨੇ ਭਗੌੜਾ ਆਰਥਿਕ ਅਪਰਾਧੀ ਬਿੱਲ ਨੂੰ ਦਿੱਤੀ ਪ੍ਰਵਾਨਗੀ

Daily Suraj Bureau
Monday, August 6, 2018

ਨਵੀਂ ਦਿੱਲੀ- ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭਗੌੜਾ ਆਰਥਿਕ ਅਪਰਾਧੀ ਬਿੱਲ ਨੂੰ ਐਤਵਾਰ ਆਪਣੀ ਪ੍ਰਵਾਨਗੀ ਦੇ ਦਿੱਤੀ। ਇਸ ਕਾਨੂੰਨ ਦੇ ਅਮਲ `ਚ ਆਉਣ ਪਿੱਛੋਂ ਹੁਣ ਭਗੌੜੇ ਆਰਥਿਕ ਅਪਰਾਧੀਆਂ `ਤੇ ਸ਼ਿਕੰਜਾ ਕੱਸਿਆ ਜਾ ਸਕੇਗਾ ਅਤੇ ਉਹ ਕਾਨੂੰਨੀ ਪ੍ਰਕਿਰਿਆ ਤੋਂ ਨਹੀਂ ਬਚ ਸਕਣਗੇ। ਜਾਣਕਾਰੀ
Full Story

ਅਦਾਲਤ ਦੀ ਨਿਗਰਾਨੀ ਹੇਠ ਜਾਂਚ ਲਈ ਤਿਆਰ ਹੈ ਜਨਤਾ ਦਲ (ਯੂ) : ਤਿਆਗੀ

Daily Suraj Bureau
Monday, August 6, 2018

ਨਵੀਂ ਦਿੱਲੀ— ਮੁਜ਼ੱਫਰਪੁਰ ਗਰਲਜ਼ ਸ਼ੈਲਟਰ ਹੋਮ ਵਿਖੇ ਜਬਰ-ਜ਼ਨਾਹ ਦੇ ਮਾਮਲੇ ਨੂੰ ਲੈ ਕੇ ਵਿਰੋਧੀ ਧਿਰ ਵਲੋਂ ਤਿੱਖੇ ਹਮਲਿਆਂ ਦਾ ਸਾਹਮਣਾ ਕਰ ਰਹੇ ਜਨਤਾ ਦਲ (ਯੂ) ਨੇ ਐਤਵਾਰ ਕਿਹਾ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਇਸ ਮੁੱਦੇ `ਤੇ ਅਸਤੀਫਾ ਨਹੀਂ ਦੇਣਗੇ। ਪਾਰਟੀ ਸੁਪਰੀਮ ਕੋਰਟ ਦੀ ਨਿਗਰਾਨੀ
Full Story

ਐੱਨ. ਆਰ. ਸੀ. 'ਤੇ ਧੋਖਾ ਦੇ ਰਹੀ ਹੈ ਭਾਜਪਾ : ਕਾਂਗਰਸ

Daily Suraj Bureau
Monday, August 6, 2018

ਨਵੀਂ ਦਿੱਲੀ— ਕਾਂਗਰਸ ਨੇ ਆਸਾਮ ਵਿਚ ਐੱਨ. ਆਰ. ਸੀ. ਦੇ ਮੁੱਦੇ ਨੂੰ ਲੈ ਕੇ ਭਾਜਪਾ `ਤੇ ਸਿਆਸਤ ਕਰਨ ਦਾ ਦੋਸ਼ ਲਾਉਂਦਿਆਂ ਐਤਵਾਰ ਕਿਹਾ ਕਿ ਦੇਸ਼ ਅਤੇ ਆਸਾਮ ਦੇ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਇਥੇ ਪਾਰਟੀ ਹੈੱਡਕੁਆਰਟਰ ਵਿਖੇ
Full Story

ਧਾਰਾ 35-ਏ ਦਾ ਮਾਮਲਾ : ਕਸ਼ਮੀਰ 'ਚ ਕਈ ਥਾਈਂ ਕਰਫਿਊੂ ਵਰਗੇ ਹਾਲਾਤ

Daily Suraj Bureau
Monday, August 6, 2018

ਸ਼੍ਰੀਨਗਰ/ਜੰਮੂ— ਸੁਪਰੀਮ ਕੋਰਟ ਵਿਚ ਧਾਰਾ 35-ਏ ਦੀ ਜਾਇਜ਼ਤਾ ਨੂੰ ਕਾਨੂੰਨੀ ਚੁਣੌਤੀ ਦੇਣ ਵਿਰੁੱਧ ਸਮਾਜਿਕ ਸੰਗਠਨਾਂ ਅਤੇ ਵੱਖਵਾਦੀਆਂ ਵਲੋਂ ਦਿੱਤੇ ਗਏ ਪੂਰਨ ਬੰਦ ਦੇ ਸੱਦੇ ਕਾਰਨ ਐਤਵਾਰ ਕਸ਼ਮੀਰ ਵਾਦੀ `ਚ ਕਰਫਿਊ ਵਰਗੇ ਹਾਲਾਤ ਰਹੇ ਅਤੇ ਆਮ ਜ਼ਿੰਦਗੀ ਬੁਰੀ ਤਰ੍ਹਾਂ ਉਥਲ-ਪੁਥਲ ਹੋਈ।
Full Story

ਰਾਖਵੇਂਕਰਨ ਨਾਲ ਕੀ ਹੋਵੇਗਾ, ਜਦੋਂ ਨੌਕਰੀਆਂ ਹੀ ਨਹੀਂ : ਗਡਕਰੀ

Daily Suraj Bureau
Monday, August 6, 2018

ਔਰੰਗਾਬਾਦ— ਮੋਦੀ ਸਰਕਾਰ ਦੀ ਕੈਬਨਿਟ ਵਿਚ ਸੀਨੀਅਰ ਮੰਤਰੀ ਨਿਤਿਨ ਗਡਕਰੀ ਨੇ ਮਹਾਰਾਸ਼ਟਰ ਦੇ ਔਰੰਗਾਬਾਦ ਦੇ ਪ੍ਰੋਗਰਾਮ ਵਿਚ ਪੱਤਰਕਾਰਾਂ ਦੇ ਰਾਖਵੇਂਕਰਨ ਦੇ ਮੁੱਦੇ `ਤੇ ਕੀਤੇ ਗਏ ਸਵਾਲ ਦੇ ਜਵਾਬ `ਚ ਕਿਹਾ, ``ਨੌਕਰੀਆਂ ਘੱਟ ਹੋਣ ਕਾਰਨ ਰਾਖਵਾਂਕਰਨ ਵੀ ਨੌਕਰੀ ਦੀ ਗਾਰੰਟੀ ਨਹੀਂ
Full Story

ਉੱਤਰਾਖੰਡ 'ਚ ਅਗਲੇ 48 ਘੰਟੇ ਭਾਰੀ ਬਾਰਿਸ਼ ਦੀ ਚੇਤਾਵਨੀ, ਕਈ ਜਗ੍ਹਾ 'ਤੇ ਸਕੂਲ ਬੰਦ

Daily Suraj Bureau
Monday, August 6, 2018

ਨਵੀਂ ਦਿੱਲੀ— ਉੱਤਰਾਖੰਡ ਦੇ ਕਈ ਜ਼ਿਲਿਆਂ `ਚ ਪਿਛਲੇ ਕਈ ਇਨ੍ਹਾਂ ਤੋਂ ਬਾਰਿਸ਼ ਹੋ ਰਹੀ ਹੈ ਪਰ ਮੌਸਮ ਵਿਭਾਗ ਨੇ ਅਗਲੇ 2 ਦਿਨ ਮਤਲਬ 48 ਘਾਂਟੇ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਦੇ ਇਸ ਅਲਰਟ ਤੋਂ ਬਾਅਦ ਕਈ ਜਗ੍ਹਾ `ਤੇ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਐਡਵਾਇਜ਼ਰੀ
Full Story

ਸ਼ੋਪੀਆਂ 'ਚ ਪੁਲਸ ਹਵਾਲਾਤ 'ਚੋਂ ਮ੍ਰਿਤਕ ਅੱਤਵਾਦੀ ਦਾ ਭਰਾ ਫਰਾਰ

Daily Suraj Bureau
Thursday, July 26, 2018

ਸ਼੍ਰੀਨਗਰ — ਦੱਖਣੀ ਕਸ਼ਮੀਰ ਦੇ ਸ਼ੋਪੀਆਂ ਵਿਖੇ ਪੁਲਸ ਹਵਾਲਾਤ ਵਿਚੋਂ ਇਕ ਅੱਤਵਾਦੀ ਦਾ ਭਰਾ ਪੁਲਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫਰਾਰ ਹੋਣ ਵਿਚ ਸਫਲ ਹੋ ਗਿਆ। ਇਸ ਸਬੰਧੀ ਪੁਲਸ ਨੇ ਵਿਭਾਗੀ ਜਾਂਚ ਬਿਠਾਉਂਦੇ ਹੋਏ 4 ਪੁਲਸ ਮੁਲਾਜ਼ਮਾਂ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਹੈ। ਸਰਕਾਰੀ ਸੂਤਰਾਂ
Full Story

ਬਾਲਟਾਲ : ਅਮਰਨਾਥ ਯਾਤਰਾ ਰੋਕੀ, 1629 ਸ਼ਿਵ ਭਗਤਾਂ ਨੇ ਪਵਿੱਤਰ ਗੁਫਾ 'ਚ ਕੀਤੀ ਪੂਜਾ

Daily Suraj Bureau
Wednesday, July 25, 2018

ਸ਼੍ਰੀਨਗਰ— ਮੰਗਲਵਾਰ ਨੂੰ ਮੀਂਹ ਦੇ ਕਾਰਨ ਇਕ ਵਾਰ ਫਿਰ ਬਾਲਟਾਲ ਦੇ ਰਸਤੇ ਯਾਤਰਾ ਨੂੰ ਰੋਕਿਆ ਗਿਆ। ਯਾਤਰਾ ਮਾਰਗ ਵਿਚ ਢਿੱਗਾਂ ਡਿੱਗਣ ਅਤੇ ਤਿਲਕਣ ਕਾਰਨ ਸ਼੍ਰੀ ਅਮਰਨਾਥ ਜੀ ਸ਼ਰਾਈਨ ਬੋਰਡ ਨੇ ਯਾਤਰਾ ਰੋਕ ਦਿੱਤੀ। ਓਧਰ ਅਮਰਨਾਥ ਗੁਫਾ ਲਈ ਜੰਮੂ ਤੋਂ ਅੱਜ 1282 ਸ਼ਰਧਾਲੂਆਂ ਦਾ ਨਵਾਂ ਜਥਾ
Full Story

PNB Fraud : ਹਵਾਲਗੀ ਦੀ ਕੋਸ਼ਿਸ਼ ਸ਼ੁਰੂ ਹੁੰਦੇ ਹੀ ਅਮਰੀਕਾ ਤੋਂ ਭੱਜਿਆ ਮੇਹੁਲ ਚੌਕਸੀ

Daily Suraj Bureau
Wednesday, July 25, 2018

ਨਵੀਂ ਦਿੱਲੀ — ਪੰਜਾਬ ਨੈਸ਼ਨਲ ਬੈਂਕ ਨਾਲ ਹਜ਼ਾਰਾਂ ਕਰੋੜਾਂ ਦੀ ਧੋਖਾਧੜੀ ਕਰਨ ਦੇ ਦੋਸ਼ੀ ਅਤੇ ਗੀਤਾਂਜਲੀ ਜੈੱਮਜ਼ ਦੇ ਪ੍ਰਮੋਟਰ ਮੇਹੁਲ ਚੌਕਸੀ ਦੇ ਅਮਰੀਕਾ ਤੋਂ ਐਂਟੀਗੁਆ ਭੱਜਣ ਦੀ ਖਬਰ ਹੈ। ਸੂਤਰਾਂ ਮੁਤਾਬਕ ਇੰਟਰਪੋਲ ਵਲੋਂ ਜਾਰੀ ਨੋਟਿਸ ਦੇ ਬਾਅਦ ਐਂਟੀਗੁਆ ਦੇ ਅਧਿਕਾਰੀਆਂ ਨੇ ਇਸ ਦੀ
Full Story

2015 ਦੰਗਾ ਕੇਸ 'ਚ ਹਾਰਦਿਕ ਪਟੇਲ ਨੂੰ 2 ਸਾਲ ਦੀ ਜੇਲ

Daily Suraj Bureau
Wednesday, July 25, 2018

ਨਵੀਂ ਦਿੱਲੀ— ਭਾਜਪਾ ਵਿਧਾਇਕ ਰਿਸ਼ੀਕੇਸ਼ ਪਟੇਲ ਦੇ ਦਫਤਰ `ਚ ਭੰਨ੍ਹਤੋੜ ਕਰਨ ਦੇ ਮਾਮਲੇ `ਚ ਵਿਸਨਗਰ ਕੋਰਟ ਨੇ ਪਾਟੀਦਾਰ ਨੇਤਾ ਹਾਰਦਿਕ ਪਟੇਲ ਨੂੰ ਦੋਸ਼ੀ ਠਹਿਰਾਉਂਦੇ ਹੋਏ 2 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਹੈ। ਕੋਰਟ ਨੇ 17 ਦੋਸ਼ੀਆਂ `ਚੋਂ 3 ਲੋਕਾਂ ਨੂੰ ਦੋਸ਼ੀ ਠਹਿਰਾਇਆ ਹੈ, ਉਥੇ ਹੀ 14 ਲੋਕਾਂ ਨੂੰ
Full Story

ਮੌਬ ਲਿੰਚਿੰਗ : ਸਖਤ ਹੋਈ ਸਰਕਾਰ, ਚਾਰ ਮੈਂਬਰ ਕਮੇਟੀ ਦਾ ਗਠਨ

Daily Suraj Bureau
Tuesday, July 24, 2018

ਨਵੀਂ ਦਿੱਲੀ— ਸਰਕਾਰ ਨੇ ਭੀੜ ਹਿੰਸਾ ਅਤੇ ਭੀੜ ਵੱਲੋਂ ਕੁੱਟਮਾਰ ਕਰਕੇ ਕੀਤੀਆਂ ਜਾਣ ਵਾਲੀਆਂ ਹੱਤਿਆਵਾਂ ਦੀਆਂ ਘਟਨਾਵਾਂ ਨਾਲ ਸਹੀ ਤਰੀਕੇ ਨਾਲ ਨਜਿੱਠਣ ਲਈ ਉਪਾਅ ਅਤੇ ਕਾਨੂੰਨੀ ਢਾਂਚੇ ਦਾ ਸੁਝਾਅ ਦੇਣ ਲਈ ਗ੍ਰਹਿ ਸਕੱਤਰ ਗੌਬਾ ਦੀ ਅਗਵਾਈ `ਚ ਇਕ ਚਾਰ ਮੈਂਬਰੀ ਕਮੇਟੀ ਗਠਿਤ ਕੀਤੀ ਹੈ।
Full Story

ਮਹਿਬੂਬਾ ਦੇ ਮਾਮੇ ਨੇ ਪੀ. ਡੀ. ਪੀ. ਉਪ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ

Daily Suraj Bureau
Tuesday, July 24, 2018

ਸ੍ਰੀਨਗਰ— ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਦੇ ਮਾਮੇ ਸਰਤਾਜ ਮਦਨੀ ਨੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਉਪ ਪ੍ਰਧਾਨ ਦੇ ਅਹੁਦੇ ਤੋਂ ਅੱਜ ਅਸਤੀਫਾ ਦੇ ਦਿੱਤਾ ਹੈ। ਮਦਨੀ ਨੇ ਪੀ. ਟੀ. ਆਈ. ਨੂੰ ਕਿਹਾ ਕਿ ``ਉਨ੍ਹਾਂ ਨੇ ਆਪਣਾ ਅਸਤੀਫਾ ਮੁਫਤੀ (ਪੀ. ਡੀ. ਪੀ.) ਨੂੰ ਸੌਂਪ
Full Story

ਹਲਾਲਾ, 3 ਤਲਾਕ ਖਿਲਾਫ ਆਵਾਜ਼ ਉਠਾਉਣ ਵਾਲੀ ਨਿਦਾ ਦਾ ਹੁੱਕਾ-ਪਾਣੀ ਬੰਦ

Daily Suraj Bureau
Tuesday, July 17, 2018

ਬਰੇਲੀ— ਉੱਤਰ ਪ੍ਰਦੇਸ਼ ਦੇ ਬਰੇਲੀ `ਚ ਹਲਾਲਾ, 3 ਤਲਾਕ ਅਤੇ ਬਹੁ-ਵਿਆਹ ਵਰਗੀਆਂ ਕੁਰੀਤੀਆਂ ਖਿਲਾਫ ਆਵਾਜ਼ ਉਠਾਉਣ ਵਾਲੀ ਆਲਾ ਹਜ਼ਰਤ ਖਾਨਦਾਨ ਦੀ ਨੂੰਹ ਨਿਦਾ ਖਾਨ ਖਿਲਾਫ ਫਤਵਾ ਜਾਰੀ ਕੀਤਾ ਗਿਆ ਹੈ। ਸ਼ਹਿਰ ਇਮਾਮ ਮੁਫਤੀ ਖੁਰਸ਼ੀਦ ਆਲਮ ਨੇ ਇਥੇ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਦਰਗਾਹ ਆਲਾ
Full Story

ਸਿਆੜ ਝਰਨਾ ਹਾਦਸੇ 'ਚ ਮਹਿਲਾ ਦੀ ਮੌਤ

Daily Suraj Bureau
Tuesday, July 17, 2018

ਸ਼੍ਰੀਨਗਰ— ਬੀਤੇ ਦਿਨੀਂ ਜੰਮੂ ਕਸ਼ਮੀਰ ਦੇ ਸਿਆੜ ਬਾਬਾ `ਚ ਝਰਨਾ ਹਾਦਸਾ ਵਾਪਰਿਆ। ਦੱਸਣਾ ਚਾਹੁੰਦੇ ਹਾਂ ਕਿ ਇਸ ਹਾਦਸੇ `ਚ ਜ਼ਖਮੀ ਹੋਈ 50 ਸਾਲਾ ਮਹਿਲਾ ਦੀ ਰਿਆਸੀ ਦੇ ਇਕ ਹਸਪਤਾਲ `ਚ ਅੱਜ ਮੌਤ ਹੋ ਗਈ। ਇਸ ਹਾਦਸੇ `ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 8 ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ
Full Story

ਪਿੱਛਾ ਕਰਨ ਵਾਲੇ ਮਨਚਲੇ ਦਾ ਲੜਕੀ ਨੇ ਚਾੜ੍ਹਿਆ ਕੁਟਾਪਾ, ਵੀਡੀਓ ਵਾਇਰਲ

Daily Suraj Bureau
Tuesday, July 17, 2018

ਭਰਤਪੁਰ— ਰਾਜਸਥਾਨ ਦੇ ਭਰਤਪੁਰ ਦੀ ਇਕ ਲੜਕੀ ਦਾ ਜਿਸ ਨੇ ਪਿਛਲੇ ਦਿਨੀਂ ਪਿੱਛਾ ਕਰਨ ਵਾਲੇ ਅਤੇ ਉਸ ਨੂੰ ਬਦਨਾਮ ਕਰਨ ਲਈ ਅਫਵਾਹਾਂ ਫੈਲਾਉਣ ਵਾਲੇ ਇਕ ਲੜਕੇ ਦੀ ਡੰਡੇ-ਸੋਟੇ ਨਾਲ ਖੂਬ ਕੁੱਟਮਾਰ ਕੀਤੀ। ਇਸ ਘਟਨਾ ਦਾ ਵੀਡੀਓ ਵੀ ਬੀਤੇ ਦਿਨ ਜਾਰੀ ਹੋਇਆ ਸੀ, ਜਦੋਂ ਰਾਜਸਥਾਨ ਦੇ ਭਰਤਪੁਰ ਜ਼ਿਲੇ
Full Story

ਝਾਰਖੰਡ ਦੇ ਪਾਕੁੜ 'ਚ ਸਵਾਮੀ ਅਗਨੀਵੇਸ਼ 'ਤੇ ਹਮਲਾ, ਭਾਜਪਾ ਵਰਕਰਾਂ ਨੇ ਫਾੜੇ ਕੱਪੜੇ

Daily Suraj Bureau
Tuesday, July 17, 2018

ਝਾਰਖੰਡ— ਝਾਰਖੰਡ ਦੇ ਪਾਕੁੜ ਜ਼ਿਲੇ `ਚ ਸਵਾਮੀ ਅਗਨੀਵੇਸ਼ ਦੀ ਭਾਜਪਾ ਯੁਵਾ ਮੋਰਚਾ ਦੇ ਵਰਕਰਾਂ ਨੇ ਮੰਗਲਵਾਰ ਨੂੰ ਕੁੱਟਮਾਰ ਕਰ ਦਿੱਤੀ। ਘਟਨਾ ਉਦੋਂ ਵਾਪਰੀ ਜਦੋਂ ਭਾਜਪਾ ਵਰਕਰ ਸਵਾਮੀ ਅਗਨੀਵੇਸ਼ ਦੇ ਦੌਰੇ ਦਾ ਵਿਰੋਧ ਕਰ ਰਹੇ ਸਨ ਅਤੇ `ਅਗਨੀਵੇਸ਼ ਗੋਅ ਬੈਕ` ਦੇ ਨਾਅਰੇ ਲਗਾ ਰਹੇ
Full Story

ਸਮਲਿੰਗੀ ਸੰਬੰਧਾਂ 'ਤੇ ਸੁਪਰੀਮ ਕੋਰਟ ਜਲਦੀ ਰੱਦ ਕਰ ਸਕਦੀ ਹੈ ਧਾਰਾ 377

Daily Suraj Bureau
Tuesday, July 17, 2018

ਨਵੀਂ ਦਿੱਲੀ—ਸੁਪਰੀਮ ਕੋਰਟ ਨੇ ਸਮਲਿੰਗੀ ਸੰਬੰਧਾਂ ਨੂੰ ਲੈ ਕੇ ਚੱਲ ਰਹੀ ਸੁਣਵਾਈ ਦੌਰਾਨ ਸਾਫ ਕੀਤਾ ਹੈ ਕਿ ਜੇਕਰ ਕੋਈ ਕਾਨੂੰਨ ਮੌਲਿਕ ਅਧਿਕਾਰਾਂ ਦਾ ਉਲੰਘਣ ਕਰਦਾ ਹੈ ਤਾਂ ਅਦਾਲਤਾਂ ਕਾਨੂੰਨ ਬਣਾਉਣ, ਸੋਧ ਕਰਨ ਜਾਂ ਰੱਦ ਕਰਨ ਲਈ ਬਹੁਮਤ ਦੀ ਸਰਕਾਰ ਦੀ ਉਡੀਕ ਨਹੀਂ ਕਰ ਸਕਦੀ। ਸੁਪਰੀਮ
Full Story

ਸਮਲਿੰਗੀ ਸੰਬੰਧਾਂ 'ਤੇ ਸੁਪਰੀਮ ਕੋਰਟ ਜਲਦੀ ਰੱਦ ਕਰ ਸਕਦੀ ਹੈ ਧਾਰਾ 377

Daily Suraj Bureau
Tuesday, July 17, 2018

ਨਵੀਂ ਦਿੱਲੀ—ਸੁਪਰੀਮ ਕੋਰਟ ਨੇ ਸਮਲਿੰਗੀ ਸੰਬੰਧਾਂ ਨੂੰ ਲੈ ਕੇ ਚੱਲ ਰਹੀ ਸੁਣਵਾਈ ਦੌਰਾਨ ਸਾਫ ਕੀਤਾ ਹੈ ਕਿ ਜੇਕਰ ਕੋਈ ਕਾਨੂੰਨ ਮੌਲਿਕ ਅਧਿਕਾਰਾਂ ਦਾ ਉਲੰਘਣ ਕਰਦਾ ਹੈ ਤਾਂ ਅਦਾਲਤਾਂ ਕਾਨੂੰਨ ਬਣਾਉਣ, ਸੋਧ ਕਰਨ ਜਾਂ ਰੱਦ ਕਰਨ ਲਈ ਬਹੁਮਤ ਦੀ ਸਰਕਾਰ ਦੀ ਉਡੀਕ ਨਹੀਂ ਕਰ ਸਕਦੀ। ਸੁਪਰੀਮ
Full Story

ਗੋਰਖਪੁਰ ਪਹੁੰਚੇ ਯੋਗੀ, ਭਰੋਹੀਆ ਬਲਾਕ ਦਾ ਰੱਖਿਆ ਨੀਂਹ ਪੱਥਰ

Daily Suraj Bureau
Monday, July 16, 2018

ਗੋਰਖਪੁਰ— ਸੀ. ਐੱਮ. ਯੋਗੀ ਅਦਿੱਤਿਆਨਾਥ ਨੇ ਐਤਵਾਰ ਨੂੰ ਭਰੋਹੀਆ ਬਲਾਕ ਦਾ ਨੀਂਹ ਪੱਥਰ ਰੱਖਿਆ। ਇਸ ਦੌਰਾਨ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਬਹੁਤ ਦਿਨਾਂ ਤੋਂ ਮੰਗ ਹੋ ਰਹੀ ਸੀ ਅਤੇ ਅਸੀਂ ਤਹਿ ਕੀਤਾ ਸੀ ਕਿ ਇੱਥੇ ਇਕ ਵਿਕਾਸ ਬਲਾਕ ਬਣਨਾ ਚਾਹੀਦਾ ਹੈ। ਵਿਕਾਸ ਬਲਾਕ ਦਾ
Full Story

ਮਾਤਾ ਵੈਸ਼ਨੋ ਦੇਵੀ ਨੂੰ ਜਾਂਦੇ ਰਸਤੇ 'ਚ ਡਿੱਗੀਆਂ ਢਿੱਗਾਂ, ਬੈਟਰੀ ਕਾਰ ਸੇਵਾ ਬੰਦ

Daily Suraj Bureau
Monday, July 16, 2018

ਜੰਮੂ— ਮਾਤਾ ਵੈਸ਼ਨੋ ਦੇਵੀ ਰਸਤੇ `ਚ ਢਿੱਗਾਂ ਡਿੱਗਣ ਕਾਰਨ ਬੈਟਰੀ ਕਾਰ ਸੇਵਾ ਬੰਦ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਹਿਮਕੋਟੀ ਰਸਤੇ `ਤੇ ਢਿੱਗਾਂ ਡਿੱਗੀਆਂ ਹਨ। ਫਿਲਹਾਲ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਰਸਤੇ ਨੂੰ ਸਾਫ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਫਿਲਹਾਲ
Full Story

ਤੀਜੀ ਜਮਾਤ ਦੀ ਵਿਦਿਆਰਥਣ ਨਾਲ ਅਧਿਆਪਕ ਨੇ ਕੀਤਾ ਰੇਪ

Daily Suraj Bureau
Monday, July 16, 2018

ਨਾਰਨੌਂਦ— ਨਾਰਨੌਂਦ ਦੇ ਬਡਾਲਾ ਪਿੰਡ `ਚ ਸਥਿਤ ਇਕ ਸਕੂਲ `ਚ 9 ਸਾਲ ਦੀ ਮਾਸੂਮ ਬੱਚੀ ਨਾਲ ਸਕੂਲ ਦੇ ਅਧਿਆਪਕ ਨੇ ਰੇਪ ਕੀਤਾ। ਘਟਨਾ ਸ਼ੁੱਕਰਵਾਰ ਦੀ ਹੈ ਪਰ ਇਸ ਦਾ ਖੁਲਾਸਾ ਐਤਵਾਰ ਦੀ ਰਾਤ ਨੂੰ ਹੋਇਆ। ਬੱਚੀ ਦੀ ਹਾਲਤ ਵਿਗੜਨ `ਤੇ ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ
Full Story

'ਆਪ੍ਰੇਸ਼ਨ ਆਲ ਆਊਟ' ਦੌਰਾਨ ਮਾਰੇ ਗਏ 101 ਅੱਤਵਾਦੀ

Daily Suraj Bureau
Wednesday, July 11, 2018

ਸ਼੍ਰੀਨਗਰ— ਕਸ਼ਮੀਰ ਵਿਚ ਅੱਤਵਾਦੀਆਂ ਵਿਰੁੱਧ ਫੌਜ ਅਤੇ ਹੋਰਨਾਂ ਸੁਰੱਖਿਆ ਫੋਰਸਾਂ ਵਲੋਂ ਚਲਾਈ ਜਾ ਰਹੀ ਮੁਹਿੰਮ `ਆਪ੍ਰੇਸ਼ਨ ਆਲ ਆਊਟ` ਲਈ ਮੰਗਲਵਾਰ ਦਾ ਦਿਨ ਖਾਸ ਸੀ ਕਿਉਂਕਿ ਇਸ ਨੇ ਆਪਣੀ ਮੁਹਿੰਮ ਦਾ ਸੈਂਕੜਾ ਪੂਰਾ ਕੀਤਾ ਹੈ। ਫੌਜ ਅਤੇ ਸੁਰੱਖਿਆ ਫੋਰਸਾਂ ਵਲੋਂ ਅੱਤਵਾਦੀਆਂ ਦੇ ਸਫਾਏ ਲਈ
Full Story

ਫਲੈਟ 'ਚ ਪੱਖੇ ਨਾਲ ਲਟਕਦੀ ਮਿਲੀ ਬਾਲੀਵੁੱਡ ਦੀ ਬਾਈਕਰ ਚੇਤਨਾ ਪੰਡਿਤ ਦੀ ਲਾਸ਼

Daily Suraj Bureau
Wednesday, July 11, 2018

ਮੁੰਬਈ— 27 ਸਾਲ ਦੀ ਮਸ਼ਹੂਰ ਮੋਟਰਸਾਈਕਲ ਰਾਈਡਿੰਗ ਚੇਤਨਾ ਪੰਡਿਤ ਦੀ ਲਾਸ਼ ਉਸ ਦੇ ਗੋਰੇਗਾਓਂ ਸਥਿਤ ਫਲੈਟ `ਚੋਂ ਮਿਲੀ। ਦੱਸ ਦੇਈਏ ਕਿ ਚੇਤਨਾ ਕਾਫੀ ਪਰੇਸ਼ਾਨ ਸੀ ਤੇ ਉਸ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਪੁਲਸ ਨੂੰ ਉਸ ਦੇ ਕਮਰੇ `ਚੋਂ ਇਕ ਸੁਸਾਈਡ ਨੋਟ ਮਿਲਿਆ ਹੈ, ਜਿਸ `ਚ ਚੇਤਨਾ
Full Story

ਯੋਗੇਂਦਰ ਯਾਦਵ ਨੇ ਮੋਦੀ ਸਰਕਾਰ 'ਤੇ ਪਰਿਵਾਰ ਨੂੰ ਪਰੇਸ਼ਾਨ ਕਰਨ ਦਾ ਲਗਾਇਆ ਦੋਸ਼

Daily Suraj Bureau
Wednesday, July 11, 2018

ਨਵੀਂ ਦਿੱਲੀ— ਸਵਰਾਜ ਇੰਡੀਆ ਦੇ ਰਾਸ਼ਟਰੀ ਪ੍ਰਧਾਨ ਯੋਗੇਂਦਰ ਯਾਦਵ ਨੇ ਟਵੀਟ ਕਰਕੇ ਕੇਂਦਰ ਦੀ ਮੋਦੀ ਸਰਕਾਰ `ਤੇ ਉਨ੍ਹਾਂ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਬਹੁਤ ਸਾਰੇ ਟਵੀਟ ਕੀਤੇ ਅਤੇ ਮੋਦੀ ਸਰਕਾਰ `ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ
Full Story

ਕੁਪਵਾੜਾ ਮੁਕਾਬਲੇ 'ਚ ਫੌਜ ਦਾ ਕਮਾਂਡੋ ਸ਼ਹੀਦ, 1 ਜ਼ਖਮੀ

Daily Suraj Bureau
Wednesday, July 11, 2018

ਸ਼੍ਰੀਨਗਰ— ਉੱਤਰੀ ਕਸ਼ਮੀਰ `ਚ ਕੁਪਵਾੜਾ ਜ਼ਿਲੇ ਦੇ ਕੰਡੀ ਜੰਗਲ ਖੇਤਰ `ਚ ਅੱਤਵਾਦੀਆਂ ਅਤੇ ਫੌਜ ਦੇ ਵਿਚਕਾਰ ਮੁਕਾਬਲੇ ਸ਼ੁਰੂ ਹੋਇਆ, ਜਿਸ ਦੌਰਾਨ ਇਸ `ਚ ਫੌਜ ਦਾ ਇਕ ਕਮਾਂਡੋ ਸ਼ਹੀਦ ਹੋ ਗਿਆ ਅਤੇ ਇਕ ਹੋਰ ਜ਼ਖਮੀ ਹੋਣ ਦੀ ਖ਼ਬਰ ਹੈ। ਫੌਜ ਦੇ ਇਕ ਅਧਿਕਾਰੀ ਨੇ ਕਿਹਾ ਕਿ ਕੰਡੀ ਖੇਤਰ ਦੇ ਸਦੁਗੰਗਾ
Full Story

ਅਮਰਨਾਥ ਯਾਤਰਾ ਬਾਰਸ਼ ਕਾਰਨ ਰੁਕੀ, ਪਹਾੜੀਆਂ 'ਤੇ ਪਈ ਬਰਫ

Daily Suraj Bureau
Thursday, June 28, 2018

ਪਹਿਲਗਾਮ : ਸ੍ਰੀ ਅਮਰਨਾਥ ਦੀ ਪਵਿੱਤਰ ਗੁਫਾ ਦੀ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਾਰਸ਼ ਨੇ ਰੁਕਾਵਟ ਪਾ ਦਿੱਤੀ। ਅੱਜ ਸਵੇਰ ਤੋਂ ਹੋ ਰਹੀ ਭਾਰੀ ਬਾਰਸ਼ ਕਾਰਨ ਗੁਫਾ ਦੀ ਯਾਤਰਾ ਨੂੰ ਫਿਲਹਾਲ ਮੌਸਮ ਸਾਫ ਨਾ ਹੋਣ ਤੱਕ ਰੋਕ ਦਿੱਤਾ ਗਿਆ ਹੈ। ਅਮਰਨਾਥ ਦੀਆਂ ਪਹਾੜੀਆਂ `ਤੇ ਬਰਫ ਪੈ ਰਹੀ ਹੈ।
Full Story

'2+2 ਡਾਇਲਾਗ' ਦੇ ਆਯੋਜਨ ਸੰਬੰਧੀ ਸੁਸ਼ਮਾ ਤੇ ਪੋਂਪਿਓ ਵਿਚਕਾਰ ਬਣੀ ਸਹਿਮਤੀ

Daily Suraj Bureau
Thursday, June 28, 2018

ਵਾਸ਼ਿੰਗਟਨ ਦੇਸ਼ ਮੰਤਵਿਰੀ ਸੁਸ਼ਮਾ ਸਵਰਾਜ ਅਤੇ ਅਮਰੀਕਾ ਵਿਚ ਉਨ੍ਹਾਂ ਦੇ ਹਮਰੁਤਬਾ ਮਾਈਕ ਪੋਂਪਿਓ ਵਿਚਕਾਰ `2+2 ਡਾਇਲਾਗ` `ਤੇ ਸਹਿਮਤੀ ਬਣੀ ਗਈ ਹੈ। ਦੋਵੇਂ ਮੁਲਤਵੀ ਕੀਤੇ ਗਏ `2+2 ਡਾਇਲਾਗ` ਨੂੰ ਆਪਸੀ ਸਹਿਮਤੀ ਨਾਲ ਸੁਵਿਧਾਜਨਕ ਸਮੇਂ ਅਤੇ ਜਗ੍ਹਾ `ਤੇ ਜਲਦੀ ਤੋਂ ਜਲਦੀ ਦੁਬਾਰਾ ਆਯੋਜਿਤ
Full Story

ਯੂ. ਜੀ. ਸੀ. ਨੂੰ ਖਤਮ ਕਰ ਕੇ ਉੱਚ ਸਿੱਖਿਆ ਕਮਿਸ਼ਨ ਬਣਾਉਣ ਦੀ ਤਿਆਰੀ ਸ਼ੁਰੂ

Daily Suraj Bureau
Thursday, June 28, 2018

ਨਵੀਂ ਦਿੱਲੀ— ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ. ਜੀ. ਸੀ.) ਭਾਰਤ ਦੇ ਉੱਚ ਸਿੱਖਿਆ ਕਮਿਸ਼ਨ ਐਕਟ 2018 ਨੂੰ ਰਾਹ ਦੇਣ ਲਈ ਤਿਆਰ ਹੈ। ਇਸਦੇ ਲਾਗੂ ਹੁੰਦਿਆਂ ਹੀ ਯੂ. ਜੀ. ਸੀ. ਐਕਟ ਖਤਮ ਹੋ ਜਾਏਗਾ। ਮਨੁੱਖੀ ਸੋਮਿਆਂ ਬਾਰੇ ਵਿਕਾਸ ਮੰਤਰਾਲਾ ਨੇ ਐਕਟ ਦੇ ਖਰੜੇ ਨੂੰ ਬੁੱਧਵਾਰ ਆਪਣੀ ਵੈੱਬਸਾਈਟ `ਤੇ
Full Story