Arash Info Corporation

News

ਕੰਜੂਸ ਇਨਸਾਨ ਦੀ ਫਿਤਰਤ,

Tuesday, August 25 2020 08:02 AM
ਪੂਰੀ ਦੁਨੀਆ ਵਿੱਚ ਜਿਸ ਤਰ੍ਹਾਂ ਅੱਲਗ-2 ਤਰ੍ਹਾਂ ਦੇ ਲੋਕ ਪਾਏਜਾਂਦੇ ਹਨ।ਉਸੇ ਤਰ੍ਹਾਂ ਹੀ ਹਰ ਇਕ ਇਨਸਾਨ ਦਾ ਸੁਭਾਅ ਤੇ ਫਿਤਰਤ ਵੀ ਅੱਲਗ-2 ਹੁੰਦੀ ਹੈ। ਕ?ੀ ਇਨਸਾਨ ਬਹੁਤ ਹੀ ਖੁਲਦਿਲ ਤੇ ਖਰਚੀਲੇ ਹੁੰਂਦੇ ਹਨ।ਤੇ ਕ?ੀ ਇਸਦੇ ਵਿਪਰਿਤ ਤੰਗ ਦਿਲ ਤੇ ਕੰਜੂਸ ਹੁੰਦੇ ਨੇ। ਕੰਜੂਸ ਇਨਸਾਨ ਦੀ ਇਕ ਅੱਲਗ ਹੀ ਫਿਤਰਤ ਤੇ ਦੁਨੀਆਂ ਹੁੰਦੀ ਹੈ।ਏਸ ਤਰ੍ਹਾਂ ਨਹੀਂ ਕੇ ਉਸ ਕੋਲ ਪੈਸਾ ਜਾਂ ਸੰਪਤੀ ਨਹੀਂ ਹੁੰਦੀ। ਹੁੰਦਾ ਸਭ ਕੁਝ ਹੈ ਪਰ ਉਸਨੂੰ ਮਾਨਣ ਦਾ ਤੇ ਪੈਸੇ ਨੂੰ ਖਰਚਣ ਦਾ ਹੁਕਮ ਨਹੀਂ ਹੁੰਦਾ। ਕ?ੀ ਲੋਕ ਕੰਜੂਸ ਹਾਲਾਤਾ ਕਰਕੇ ਹੋ ਜਾਂਦੇ ਹਨ ਕ?ੀ ਵਾਰ ਪਰਿਵਾਰਕ ਜਾਂ ਵਪਾਰ...

ਪੰਜਾਬਣਾਂ ਦੇ ਕਾਰੇ: ਬੀਮੇ ਲਈ ਆਪਣੇ ਸਟੋਰ ਨੂੰ ਅੱਗ ਲਾਉਣ ਦੀ ਸਾਜ਼ਿਸ਼ ਘੜਨ ਵਾਲੀ ਮਾਂ-ਧੀ ਨੂੰ ਸਜ਼ਾ

Tuesday, August 25 2020 08:01 AM
ਨਿਊ ਯਾਰਕ, 25 ਅਗਸਤ ਭਾਰਤੀ ਮੂਲ ਦੀ ਔਰਤ ਅਤੇ ਉਸ ਦੀ ਧੀ ਨੂੰ ਧੋਖਾਧੜੀ ਨਾਲ ਬੀਮਾ ਰਕਮ ਪ੍ਰਾਪਤ ਕਰਨ ਲਈ ਆਪਣੀ ਦੁਕਾਨ ਨੂੰ ਅੱਗ ਲਾਉਣ ਦੀ ਸਾਜ਼ਿਸ਼ ਰਚਣ ਬਦਲੇ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਮਨਜੀਤ (49) ਅਤੇ ਉਸ ਦੀ ਧੀ ਹਰਪਨੀਤ ਬਾਠ (27), ਜੋ ਬ੍ਰਿਟਿਸ਼ ਕੋਲੰਬੀਆ (ਕੈਨੇਡਾ) ਦੇ ਵਾਸੀ ਹਨ, ਨੂੰ ਕੈਂਟਕੀ ਦੀ ਸੰਘੀ ਅਦਾਲਤ ਨੇ ਕ੍ਰਮਵਾਰ 18 ਮਹੀਨੇ ਅਤੇ ਨੌਂ ਮਹੀਨਿਆਂ ਕੈਦ ਦੀ ਸਜ਼ਾ ਸੁਣਾਈ ਹੈ। ਸਰਕਾਰੀ ਵਕੀਲਾਂ ਨੇ ਕਿਹਾ ਕਿ ਮਨਜੀਤ ਨੇ ਕੈਂਟਕੀ ਵਿਚ ਉਸ ਦੇ ਸਟੋਰ ਨੂੰ ਅੱਗ ਲਾਉਣ ਲਈ ਇਕ ਵਿਅਕਤੀ ਨੂੰ 5000 ਡਾਲਰ ਦੀ ਅਦਾਇਗੀ ਕਰਨ ਦਾ ਗੁਨਾਹ ਕਬੂਲ ...

ਵਿਆਹ ਤੋਂ ਕੁੱਝ ਘੰਟਿਆਂ ਬਾਅਦ ਪਤੀ ਨਾਲ ਕਾਰ ਵਿੱਚ ਸਹੁਰੇ ਜਾ ਰਹੀ ਲਾੜੀ ਅਗਵਾ; ਅਗਵਾਕਾਰ ਪਿੰਡ ਦੇ ਹੀ ਬੰਦੇ ਨਿਕਲੇ

Tuesday, August 25 2020 08:00 AM
ਰੋਹਤਕ, 25 ਅਗਸਤ ਇਥੇ ਕਲਾਨੌਰ ਕਸਬੇ ਵਿਚ ਲਾੜੀ ਨੂੰ ਪਿਸਤੌਲ ਦੇ ਦਮ ’ਤੇ ਊਦੋ ਅਗਵਾ ਕਰ ਲਿਆ ਗਿਆ ਜਦੋਂ ਵਿਆਹ ਦੇ ਕੁੱਝ ਘੰਟਿਆਂ ਬਾਅਦ ਲਾੜਾ ਉਸ ਨੂੰ ਕਾਰ ਵਿੱਚ ਆਪਣੇ ਘਰ ਲੈ ਕੇ ਜਾ ਰਿਹਾ ਸੀ। ਪੁਲੀਸ ਨੇ ਤਰੁੰਤ ਭਾਲ ਸ਼ੁਰੂ ਕੀਤੀ ਤੇ ਸੋਨੀਪਤ ਜ਼ਿਲ੍ਹੇ ਤੋਂ ਲਾੜੀ ਨੂੰ ਬਰਾਮਦ ਕਰ ਲਿਆ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਦੋ ਅਗਵਾਕਾਰ ਉਸ ਦੇ ਪਿੰਡ ਦੇ ਵਸਨੀਕ ਹਨ। ਸੂਤਰਾਂ ਨੇ ਦੱਸਿਆ ਕਿ ਅਗਵਾਕਾਰ ਲਾੜੀ ਨੂੰ ਸੋਨੀਪਤ ਵਿੱਚ ਉਸ ਦੇ ਰਿਸ਼ਤੇਦਾਰ ਦੇ ਘਰ ਲੈ ਗਏ ਅਤੇ ਉਸ ਨੂੰ ਉਥੇ ਛੱਡ ਕੇ ਫ਼ਰਾਰ ਹੋ ਗਏ। ਆਪਣੀ ਸ਼ਿਕਾਇਤ ਵਿਚ ਲਾੜੀ ਨੇ ਕਿਹਾ ਕਿ ਜਿਵੇ...

ਇਹ ਸਭ ਕੁੱਝ ਕਿਸੇ ਅਹੁਦੇ ਲਈ ਨਹੀਂ, ਸਗੋਂ ਦੇਸ਼ ਲਈ ਹੈ: ਸਿੱਬਲ

Tuesday, August 25 2020 07:59 AM
ਨਵੀਂ ਦਿੱਲੀ, 25 ਅਗਸਤ ਕਾਂਗਰਸੀ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖਣ ਵਾਲੇ ਨੇਤਾਵਾਂ ਵਿਚੋਂ ਇਕ ਕਪਿਲ ਸਿੱਬਲ, ਜੋ ਕਾਂਗਰਸ ਵਿਚ ਪੂਰੇ ਸਮੇਂ ਦੇ ਪ੍ਰਧਾਨ ਅਤੇ ਸਮੂਹਿਕ ਲੀਡਰਸ਼ਿਪ ਦੀ ਵਕਾਲਤ ਕਰਦੇ ਹਨ, ਨੇ ਮੰਗਲਵਾਰ ਨੂੰ ਕਿਹਾ ਹੈ ਕਿ ਇਹ ਕਿਸੇ ਅਹੁਦੇ ਲਈ ਨਹੀਂ ਬਲਕਿ ਦੇਸ਼ ਲਈ ਹੈ, ਜੋ ਉਨ੍ਹਾਂ ਲਈ ਸਭ ਤੋਂ ਊਪਰ ਹੈ। ਉਨ੍ਹਾਂ ਟਵੀਟ ਕੀਤਾ, “ਇਹ ਅਹੁਦੇ ਲਈ ਨਹੀਂ ਹੈ। ਇਹ ਮੇਰੇ ਦੇਸ਼ ਲਈ ਹੈ, ਜੋ ਸਭ ਤੋਂ ਵੱਧ ਮਹੱਤਵ ਰੱਖਦਾ ਹੈ। ''...

ਦੇਸ਼ ਵਿੱਚ ਕਰੋਨਾ ਦੇ 60975 ਨਵੇਂ ਕੇਸ; ਕੁੱਲ ਮਾਮਲੇ ਸਾਢੇ 31 ਲੱਖ ਤੋਂ ਪਾਰ

Tuesday, August 25 2020 07:59 AM
ਨਵੀਂ ਦਿੱਲੀ, 25 ਅਗਸਤ ਦੇਸ਼ ਵਿਚ ਬੀਤੇ ਚੌਵੀ ਘੰਟਿਆਂ ਦੌਰਾਨ ਕਰੋਨਾ ਦੇ 60975 ਨਵੇਂ ਕੇਸ ਆਉਣ ਨਾਲ ਕੁੱਲ ਕਰੋਨਾ ਮਰੀਜ਼ਾਂ ਦੀ ਗਿਣਤੀ 3167323 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਵਿਚ ਸਵੇਰੇ ਅੱਠ ਵਜੇ ਤੱਕ 848 ਲੋਕਾਂ ਦੀ ਮੌਤ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 58390 ਹੋ ਗਈ ਹੈ।...

ਮਹਾਰਾਸ਼ਟਰ: ਪੰਜ ਮੰਜ਼ਿਲਾ ਇਮਾਰਤ ਦੇ ਮਲਬੇ ਹੇਠ ਹਾਲੇ ਵੀ ਦਬੇ ਹੋਏ ਨੇ 19 ਵਿਅਕਤੀ

Tuesday, August 25 2020 07:58 AM
ਮੁੰਬਈ, 25 ਅਗਸਤ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਵਿਚ ਪੰਜ ਮੰਜ਼ਿਲਾ ਰਿਹਾਇਸ਼ੀ ਇਮਾਰਤ ਦੇ ਮਲਬੇ ਵਿੱਚ ਹਾਲੇ ਵੀ 19 ਲੋਕਾਂ ਦੇ ਦਬੇ ਹੋਣ ਦਾ ਖਦਸ਼ਾ ਹੈ। ਰਾਏਗੜ੍ਹ ਦੇ ਪੁਲੀਸ ਸੁਪਰਡੈਂਟ ਅਨਿਲ ਪਾਰਸਕਰ ਨੇ ਦੱਸਿਆ ਕਿ ਅਜੇ ਤੱਕ ਮਲਬੇ ਵਿੱਚੋਂ ਅੱਠ ਲੋਕਾਂ ਨੂੰ ਬਚਾਇਆ ਗਿਆ ਹੈ ਅਤੇ 19 ਲੋਕ ਅਜੇ ਵੀ ਲਾਪਤਾ ਹਨ। ਉਨ੍ਹਾਂ ਦੱਸਿਆ ਕਿ ਇਮਾਰਤ ਦੇ ਢਹਿਣ ਦੌਰਾਨ ਪੱਥਰ ਡਿੱਗਣ ਨਾਲ ਜ਼ਖਮੀ ਇਕ ਵਿਅਕਤੀ ਦੀ ਸੋਮਵਾਰ ਰਾਤ ਨੂੰ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਪਾਰਸਕਰ ਨੇ ਕਿਹਾ, "ਇਹ ਵਿਅਕਤੀ ਇਸ ਇਮਾਰਤ ਵਿਚ ਨਹੀਂ ਰਹਿੰਦਾ ਸੀ ਪਰ ਜਦੋਂ ਇਹ ਇਮਾਰਤ ਡਿੱਗੀ ...

ਡੈਮੋਕ੍ਰੈਟਿਕ ਟੀਚਰਜ਼ ਫਰੰਟ ਵੱਲੋਂ ਜ਼ਿਲ•ਾ ਸਿੱਖਿਆ ਅਧਿਕਾਰੀ ਖ਼ਿਲਾਫ਼ ਚੱਲ ਰਹੇ ਸੰਘਰਸ਼ ਵਿੱਚ ਭਰਾਤਰੀ ਹਮਾਇਤ ਦਾ ਐਲਾਨ

Tuesday, August 25 2020 07:56 AM
ਲੁਧਿਆਣਾ: 25 ਅਗਸਤ (ਬਿਕਰਮਪ੍ਰੀਤ) ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਜ਼ਿਲ•ਾ ਲੁਧਿਆਣਾ ਇਕਾਈ ਨੇ ਵਿਵਾਦਾਂ ਵਿੱਚ ਘਿਰੇ ਉੱਪ ਜ਼ਿਲ•ਾ ਸਿੱਖਿਆ ਅਫ਼ਸਰ ਕੁਲਦੀਪ ਸੈਣੀ ਖ਼ਿਲਾਫ਼ ਪਿਛਲੇ ਸਮੇਂ ਵਿੱਚ ਛੇੜੇ ਸੰਘਰਸ਼ਾਂ ਦੀ ਲੜੀ ਮਗਰੋਂ, ਹੁਣ ਈ. ਟੀ. ਟੀ. ਅਧਿਆਪਕ ਯੂਨੀਅਨ ਵੱਲੋਂ ਛੇੜੇ ਤਾਜ਼ਾ ਸੰਘਰਸ਼ ਵਿੱਚ ਭਰਾਤਰੀ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਇਹ ਐਲਾਨ ਕਰਦਿਆਂ ਡੀ. ਟੀ. ਐਫ਼ ਜਿਲ•ਾ ਇਕਾਈ ਦੇ ਆਗੂਆਂ ਨੇ ਕਿਹਾ ਹੈ ਕਿ ਉਹ ਆਪਣੇ ਕਾਰਕੂਨਾਂ ਸਮੇਤ ਮਿਤੀ 26 ਅਗਸਤ ਦੇ ਈ. ਟੀ. ਟੀ. ਅਧਿਆਪਕ ਯੂਨੀਅਨ ਦੇ ਉਲੀਕੇ ਗਏ ਉਕਤ ਅਧਿਕਾਰੀ ਖ਼ਿਲਾਫ਼ ਰੋਸ ਪ੍ਰਦਰਸ਼ਨ ਦੇ ਪ੍ਰੋਗਰਾ...

ਪਿੰਡ ਬਜੀਦਪੁਰ ਵਿਖੇ ਇੱਕ ਪਰਿਵਾਰ ਕੀਤਾ ਗਿਆ ਇਕਾਂਤਵਾਸ

Monday, August 24 2020 09:45 AM
ਮਾਜਰੀ, 24 ਅਗਸਤ (ਰਾਜੀਵ ਸਿੰਗਲਾ, ਰਵਿੰਦਰ ਸਿੰਘ ਵਜੀਦਪੁਰ) : ਸਿਹਤ ਵਿਭਾਗ ਵੱਲੋਂ ਕਰੋਨਾ ਦੇ ਮੱਦੇਨਜ਼ਰ ਪਿੰਡ ਬਜੀਦਪੁਰ ਦੇ ਇੱਕ ਪਰਿਵਾਰ ਨੂੰ ਇਕਾਂਤਵਾਸ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੇਲ ਹੈਲਥ ਵਰਕਰ ਅਨੂਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਬਜੀਦਪੁਰ ਦੇ ਗੁਰਤੇਜ ਸਿੰਘ ਤੇਜ਼ੀ ਨਾਮਕ ਨੌਜਵਾਨ ਨੂੰ ਕਿਸੇ ਮਾਮਲੇ 'ਚ ਮੋਹਾਲੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਜਿਥੇ ਉਸਦੇ ਟੈਸਟ ਹੋਣ ਤੇ ਕਰੋਨਾ ਪੌਜ਼ੀਟਿਵ ਆਇਆ ਸੀ। ਇਸੇ ਦੌਰਾਨ ਮੁਲਾਕਾਤ ਕਰਦਿਆਂ ਉਸ ਨਾਲ ਪਰਿਵਾਰ ਵੀ ਸੰਪਰਕ ਵਿੱਚ ਆਇਆ ਸੀ। ਜਿਸ ਉਪਰੰਤ ਜਿਲਾ ਵਿਭਾਗ ਦੀ ਰਿਪੋਰਟ ਤੇ ਸਿਵਲ ਹਸਪਤਾਲ...

ਪਿੰਡ ਟਾਂਡਾ ਕਰੋਰਾਂ ਦੀ ਸੜਕ ਮੀਂਹ ਨਾਲ ਹੋਈ ਤਹਿਸ ਨਹਿਸ – ਟਾਂਡਾ

Monday, August 24 2020 09:45 AM
ਮੁੱਲਾਂਪੁਰ ਗਰੀਬਦਾਸ, ਨਵਾਂ ਗਰਾਓ 24 ਅਗਸਤ (ਰਾਜੀਵ ਸਿੰਗਲਾ, ਰਵਿੰਦਰ ਸਿੰਘ ਵਜੀਦਪੁਰ) : ਨਵਾਂਗਰਾਉਂ ਤੋਂ ਕਰੋਰਾਂ ਹੋ ਕੇ ਟਾਂਡਾ ਜਾਣ ਵਾਲੀ ਸੜਕ ਵਿਭਾਗ ਦੀ ਬੇਪ੍ਰਵਾਹੀ ਕਾਰਨ ਮੀਂਹ ਨਾਲ ਰੁੜ ਗਈ ਹੈ। ਇਸ ਸਬੰਧੀ ਸਮਾਜਸੇਵੀ ਨੌਜਵਾਨ ਸਤਨਾਮ ਸਿੰਘ ਟਾਂਡਾ ਨੇ ਮੌਕਾ ਦਿਖਾਉਦਿਆਂ ਦੱਸਿਆ ਕਿ ਇੱਕ ਪਾਸੇ ਚੋਆਂ ਤੇ ਪੁੱਲ ਨਾ ਹੋਣ ਕਾਰਨ ਲੋਕਾਂ ਨੂੰ ਪਹਿਲਾਂ ਹੀ ਆਉਣ ਜਾਣ ਸਮੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਉਥੇ ਦੂਜੇ ਪਾਸੇ ਇਸ ਰਸਤੇ ਦੇ ਦੁਆਲੇ ਬਰਮਾਂ ਦੀ ਮਿੱਟੀ ਤੇ ਪੱਥਰ ਆਦਿ ਲਗਾਕੇ ਸੰਭਾਲ ਨਾ ਕੀਤੇ ਜਾਣ ਕਾਰਨ ਰਾਹਗੀਰਾਂ ਲਈ ਵੱਡੀ ਮੁਸ਼ਕਿਲ ਹੋ ...

ਕੰਗ ਨੇ ਕੀਤਾ ਵਾਰਡ ਨੰਬਰ ਤਿੰਨ ਦਾ ਦੌਰਾ

Monday, August 24 2020 09:44 AM
ਕੁਰਾਲੀ, 24 ਅਗਸਤ (ਰਾਜੀਵ ਸਿੰਗਲਾ, ਪਰਮਜੀਤ ਸਿੰਘ) : ਕਾਂਗਰਸੀ ਆਗੂ ਅਤੇ ਕਾਂਗਰਸ ਦੇ ਐਸੀ.ਸੀ ਸੈੱਲ ਦੇ ਸੂਬਾ ਜਨਰਲ ਸਕੱਤਰ ਰਾਜਪਾਲ ਬੇਗੜਾ ਦੇ ਸਪੁੱਤਰ ਜਸਵਿੰਦਰ ਪਾਲ ਤੇ ਨੂੰਹ ਮਨਪ੍ਰੀਤ ਕੌਰ ਨੂੰ ਆਸ਼ੀਰਬਾਦ ਦੇਣ ਲਈ ਉਨ•ਾਂ ਦੇ ਘਰ ਪਹੁੰਚੇ ਵਿਧਾਨਸਭਾ ਹਲਕਾ ਖਰੜ ਤੋਂ ਕੰਗਰਸ ਪਾਰਟੀ ਦੇ ਇੰਚਾਰਜ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਤੇ ਸ਼ਹਿਰੀ ਪ੍ਰਧਾਨ ਨੰਦੀ ਪਾਲ ਬੰਸਲ ਨੂੰ ਰਾਜਪਾਲ ਬੇਗੜਾ ਵੱਲੋਂ ਵਾਰਡ ਨੰਬਰ ਤਿੰਨ ਦੀਆਂ ਗਲੀਆਂ ਨਾਲੀਆਂ ਆਦਿ ਦੇ ਹੋਣ ਵਾਲੇ ਵਿਕਾਸ ਕਾਰਜਾਂ ਤੋਂ ਜਾਣੂੰ ਕਰਵਾਇਆ ਗਿਆ । ਇਸ ਮੌਕੇ ਬੇਗੜਾ ਨੇ ਕੰਗ ਨੂੰ ਦੱਸਿਆ ਕਿ ਵਾਲ...

ਵਾਤਾਵਰਣ ਦੀ ਸ਼ੁੱਧਤਾ ਲਈ ਯੂਥ ਕਾਗਰਸੀਆਂ ਕੀਤਾ ਪੌਦੇ ਲਗਾਉਣ ਦੀ ਮੁਹਿੰਮ ਦਾ ਆਗਾਜ਼

Monday, August 24 2020 09:42 AM
ਕੁਰਾਲੀ, 24 ਅਗਸਤ (ਰਾਜੀਵ ਸਿੰਗਲਾ, ਪਰਮਜੀਤ ਸਿੰਘ) : ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਤੇ ਯੂਥ ਆਗੂ ਦੀਪਕ ਵਰਮਾ ਤੇ ਯੂਥ ਕਾਂਗਰਸ ਹਲਕਾ ਖਰੜ ਮੀਤ ਪ੍ਰਧਾਨ ਗੁੰਦੀਪ ਵਰਮਾਂ ਦੀ ਅਗਵਾਈ ਵਿੱਚ ਸਥਾਨਕ ਸ਼ਹਿਰ ਯੂਥ ਕਾਂਗਰਸੀ ਆਗੂਆਂ ਵੱਲੋਂ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਹਰਿਆਵਲ ਪੰਜਾਬ ਨੂੰ ਅੱਗੇ ਵਧਾਉਂਦੇ ਹੋਏ 'ਰੁੱਖ ਲਗਾਓ, ਜ਼ਿੰਦਗੀ ਬਚਾਓ' ਦੇ ਸਲੋਗਨ ਹੇਠ ਰੁੱਖ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ । ਯੂਥ ਕਾਂਗਰਸ ਵੱਲੋਂ ਇਸ ਮੁਹਿੰਮ ਦਾ ਆਗਾਜ਼ ਦੇਸ਼ ਦੇ ਸਭ ਤੋਂ ਨੌਜਵਾਨ, ਕ੍ਰਾਂਤੀਕਾਰੀ ਤੇ ਦੇਸ਼ ਦੀ ਏ...

ਮੁੱਖ ਮੰਤਰੀ ਵੱਲੋਂ ਪਟਿਆਲਾ ਦੇ ਨੌਜਵਾਨ ਫੋਟੋ ਪੱਤਰਕਾਰ ਜੈ ਦੀਪ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

Monday, August 24 2020 09:29 AM
ਚੰਡੀਗੜ, 24 ਅਗਸਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਦੇ ਨੌਜਵਾਨ ਫੋਟੋ ਪੱਤਰਕਾਰ ਜੈ ਦੀਪ ਦੀ ਬੇਵਕਤੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। 28 ਵਰਿਆਂ ਦੇ ਜੈ ਦੀਪ ਦਾ ਕੱਲ ਪਟਿਆਲਾ ਵਿਖੇ ਦੇਹਾਂਤ ਹੋ ਗਿਆ ਸੀ। ਉਹ ਆਪਣੇ ਪਿੱਛੇ ਮਾਤਾ-ਪਿਤਾ ਤੇ ਇਕ ਭੈਣ ਛੱਡ ਗਿਆ। ਜੈ ਦੀਪ ਜਿਸ ਨੇ ਪਹਿਲਾਂ ਦੈਨਿਕ ਭਾਸਕਰ ਤੇ ਦੈਨਿਕ ਸਵੇਰਾ ਗਰੁੱਪ ਲਈ ਸੇਵਾਵਾਂ ਨਿਭਾਈਆਂ, ਦਾ ਕੋਵਿਡ-19 ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਕੁਝ ਦਿਨਾਂ ਬਾਅਦ ਹੀ ਦੇਹਾਂਤ ਹੋ ਗਿਆ। ਉਸ ਦੀ ਰਿਪੋਰਟ 18 ਅਗਸਤ ਨੂੰ ਪਾਜ਼ੇਟਿਵ ਆਈ ਸੀ ਜਿਸ ਤੋਂ ਬਾਅਦ ਉਹ ਰਾਜਿੰ...

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਕੂਲ ਪੱਧਰ ਦੇ ਭਾਸ਼ਣ ਮੁਕਾਬਲੇ ਹੋਏ ਮੁਕੰਮਲ

Monday, August 24 2020 09:29 AM
ਫ਼ਾਜ਼ਿਲਕਾ, 24 ਅਗਸਤ , ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਵਿਜੈਇੰਦਰ ਸਿੰਗਲਾ ਸਿੱਖਿਆ ਮੰਤਰੀ ਪੰਜਾਬ ਦੀ ਅਗਵਾਈ ਵਿਚ ਕਰਵਾਏ ਜਾ ਰਹੇ ਵੱਖ ਵੱਖ ਮੁਕਾਬਲਿਆਂ ਦੀ ਲੜੀ ਵਿਚ ਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਦੀ ਸੁਚੱਜੀ ਰਹਿਨੁਮਾਈ ਅਤੇ ਦੇਖ ਰੇਖ ਹੇਠ ਵਿਦਿਆਰਥੀ ਬੜੇ ਉਤਸ਼ਾਹ ਅਤੇ ਚਾਵਾਂ ਨਾਲ ਇੰਨਾਂ ਮੁਕਬਾਲਿਆਂ ਵਿਚ ਭਾਗ ਲੈ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਸਿੱਖਿਆ ਅਧਿਕਾਰੀ ਸੈ ਸਿ ਡਾ. ਤਿ੍ਰਲੋਚਨ ਸਿੰਘ ਸਿੱਧੂ ਨੇ ਦੱਸਿਆ ਕਿ ਚੌਥੇ ਮੁਕਾਬਲੇ ਦੇ ਰੂਪ ਵਿਚ ਭਾਸ਼ਣ ਪ੍ਰਤੀਯੋਗਤਾ ਕਰਵਾਈ ਗਈ। ਜਿਸ ...

ਦਿੱਤਾ ਕੀ ਸਿਲਾ

Monday, August 24 2020 05:32 AM
ਤੇਰੀ ਦੁਖੀ ਮਾਂ, ਤੇਰੇ ਅੱਗੇ ਹੱਥ ਜੋੜਦੀ ਪੈਂਦਾ ਕਿਉਂ ਕੁਰਾਹੇ, ਤੈਨੂੰ ਵਾਰੋ-ਵਾਰੀ ਮੋੜਦੀ ਬੋਲਦਾ ਤੂੰ ਚੱਕ ਉੱਤੇ, ਚਾੜ੍ਹਿਆ ਪਰਾਇਆਂ ਦਾ.. ਦਿੱਤਾ ਕੀ ਸਿਲਾ ਤੂੰ, ਮੇਰੇ ਲਾਡਾਂ ਲਡਾਇਆਂ ਦਾ.. ਜਦੋਂ ਤੇਰਾ ਬਾਪੂ ਤੈਨੂੰ, ਕਿਸੇ ਗੱਲੋਂ ਘੂਰਦਾ ਮੇਰਾ ਮਮਤਾਇਆ ਦਿਲ, ਤੇਰਾ ਪੱਖ ਪੂਰਦਾ ਦੁੱਖ ਬੜਾ ਔਖਾ ਹੁੰਦਾ, ਸਹਿਣਾ ਢਿੱਡੋਂ ਜਾਇਆਂ ਦਾ... ਦਿੱਤਾ ਕੀ ਸਿਲਾ ਤੂੰ, ਮੇਰੇ ਲਾਡਾਂ ਲਡਾਇਆਂ ਦਾ.. ਮਸਾਂ ਉਡੀਕਦੀ ਨੂੰ ਮੇਰੇ, ਆਹ ਦਿਨ ਆਏ ਨੇ ਪਰ ਤੂੰ ਅਰਮਾਨ ਸਾਰੇ, ਮਿੱਟੀ ਚ ਰੁਲਾਏ ਨੇ ਬਣੂਗਾ ਕੀ ਮੇਰੇ ਨੈਣੀਂ, ਸੁਪਨੇ ਸਜਾਇਆਂ ਦਾ... ਦਿੱਤਾ ਕੀ...

"ਬੇਅਦਬੀ"

Monday, August 24 2020 05:30 AM
ਟੈਲੀਵਿਜ਼ਨ ਉੱਪਰ ਲਗਾਤਾਰ ਹਰੇਕ ਚੈੱਨਲ ਉੱਪਰ ਇਹ ਖਬਰਾਂ ਆ ਰਹੀਆਂ ਸਨ,ਕਿ ਇੱਕ ਨਾਕੇ ਤੇ ਪੁਲਿਸ ਮੁਲਾਜ਼ਮਾਂ ਨੇ ਮੁੰਡਿਆਂ ਨਾਲ ਬਹਿਸਬਾਜ਼ੀ ਕਰਦਿਆਂ ਧੱਕਾ-ਮੁੱਕੀ 'ਚ ਪਗੜੀ ਉਤਾਰੀ।ਜਿਸਦਾ ਵਿਰੋਧ ਬਹੁਤ ਜੋਸ਼ ਚ ਜਥੇਬੰਦੀਆਂ ਕਰ ਰਹੀਆਂ ਸਨ,ਕਿ ਜਾਣ-ਬੁੱਝ ਪਗੜੀ ਦੀ "ਬੇਅਦਬੀ " ਕੀਤੀ ਗਈ ਹੈ ।ਲੋਕਾਂ ਵਿੱਚ ਭਾਰੀ ਰੋਸ ਸੀ । ਹੁਣੇ - ਹੁਣੇ ਟੀ ਵੀ ਉੱਪਰ ਖਬਰ ਕਿ ਇਕ ਹੋਰ ਨਾਕੇ ਤੇ ਪੁਲਿਸ ਪਾਰਟੀ ਨਾਲ ਝੜੱਪ 'ਚ ਗੁੰਡਾ ਅਨਸਰਾਂ ਪੁਲਿਸ ਮੁਲਾਜ਼ਮ ਦੀ ਪਗੜੀ ਉਤਾਰੀ ਅਤੇ ਸੱਟਾਂ ਵੀ ਲਾਈਆਂ। ਪਰ ਮੈਨੂੰ ਹੁਣ ਇਹ ਪਤਾ ਨਹੀਂ ਲੱਗ ਰਿਹਾ ਕਿ "ਬੇਅਦਬੀ" ਪਗੜੀ...

ਜ਼ਿੰਦਗੀ ਦਾ ਸ਼ਾਮ

Monday, August 24 2020 05:29 AM
ਰਾਮ ਜੀ, ਕਈ ਦਿਨ ਇਸ ਪੇੜ ਹੇਠ ਕਈ ਘੰਟੇ ਬੈਠੇ ਰਹਿੰਦੇ ਸਨ। ਉਨ੍ਹਾਂ ਨੂੰ ਇੱਥੇ ਆਈਆਂ ਬਹੁਤ ਲੰਮਾ ਸਮਾਂ ਹੋ ਗਿਆ ਹੈ, ਪਰ ਉਹ ਇੱਥੇ ਦੇ ਆਲੇ ਦੁਆਲੇ ਦੀ ਸਥਿਤੀ ਨੂੰ ਅੱਗੇ ਵਧਾਉਣ ਦੇ ਯੋਗ ਨਹੀਂ ਹੋਏ ਹਨ, ਇਸ ਯੁਗ ਵਿਚ ਨਵੀਂ ਜਗ੍ਹਾ ਲੱਭਣਾ ਬਹੁਤ ਮੁਸ਼ਕਲ ਹੈ. ਪਰ ਮੈਂ ਬਹੁਤ ਅਸਹਿਜ ਮਹਿਸੂਸ ਕੀਤਾ, ਪਰ ਹੌਲੀ ਹੌਲੀ ਮੈਂ ਆਪਣੀ ਕਿਸਮਤ ਨੂੰ ਸਵੀਕਾਰ ਕਰ ਲਿਆ. ਆਪਣੇ ਪਰਿਵਾਰ ਤੋਂ ਦੂਰ ਰਹਿਣਾ ਕਿੰਨਾ ਮੁਸ਼ਕਲ ਹੈ? ਜਿਸਦੇ ਨਾਲ ਤੁਸੀਂ ਆਪਣਾ ਸਾਰਾ ਜੀਵਨ ਬਤੀਤ ਕੀਤਾ ਹੈ. ਅਤੇ ਬੁੱਢਾਪੇ ਵਿੱਚ ਵਰਿਧ ਆਸ਼ਰਮ ਵਿੱਚ ਛੱਡ ਦੇਣਾ, ਨਾ ਜਾਣ ਦੇ ਬਾਵਜੂਦ, ਮੇਰੇ ਪੈ...

ਸੰਕਟਾਂ ਦੇ ਰੂਬਰੂ ਹੈ ਪੰਜਾਬ ਦੀ ਸਿੱਖਿਆ ਪ੍ਰਣਾਲੀ

Monday, August 24 2020 05:26 AM
ਭਾਰਤ ਦੀ ਸਿੱਖਿਆ ਪ੍ਰਣਾਲੀ ਵਿੱਚ ਮੁਢਲੇ ਤੌਰ ਤੇ ਢਾਚਾਂ ਡਗਮਗਾ ਰਿਹਾ ਹੈ। ਪ੍ਰਾਇਮਰੀ ਸਿੱਖਿਆ ਪ੍ਰਣਾਲੀ ਤੋਂ ਲੈ ਕੇ ਉਚੇਰੀ ਸਿੱਖਿਆ ਤੱਕ ਹਰ ਪਾਸੇ ਪ੍ਰਬੰਧਕੀ ਘਾਟਾਂ, ਵਿੱਤੀ ਘਾਟਾਂ ਅਤੇ ਪ੍ਰਤੀਬੱਧਤਾ ਦੀ ਘਾਟ ਕਾਰਨ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਇਸ ਸਥਿਤੀ ਵਿੱਚ ਵਪਾਰਕ ਸੋਚ ਵਾਲਾ ਵਰਗ ਸਰਗਰਮ ਹੋ ਕੇ ਸਿੱਖਿਆ ਪ੍ਬੰਧ ਨੂੰ ਪੂਰਨ ਤੌਰ ਤੇ ਨਿੱਜੀ ਹੀ ਨਹੀਂ ਬਲਕਿ ਵਪਾਰਕ ਹਿੱਤਾਂ ਲਈ ਵੀ ਵਰਤਣ ਲਈ ਤਤਪਰ ਲੱਗਦਾ ਹੈ। ਇਹਨਾਂ ਯਤਨਾਂ ਤਹਿਤ ਵਪਾਰਕ ਦਿ੍ਸ਼ਟੀਕੋਣ ਤੋ ਚਲਾਈਆਂ ਜਾ ਰਹੀਆਂ ਵੱਖ ਵੱਖ ਪੱਧਰਾਂ ਦੀਆਂ ਸਿੱਖਿਆ ਸੰਸਥਾਵਾਂ ਦੀ ਪੜਾਈ ਮਹਿੰਗੀ ਹੋ ਰਹੀ ਹ...

ਖੁੱਲ੍ਹੀਆਂ ਅੱਖਾਂ ਦਾ ਸੱਚ

Monday, August 24 2020 05:24 AM
ਕਾਲਜ ਤੋਂ ਆਈ ਤਾਂ ਪ੍ਰਭਜੋਤ ਕੌਰ ਸਿੱਧੀ ਆਪਣੇ ਕਮਰੇ ਵਿੱਚ ਚੱਲੀ ਗਈ। ਅੱਜ ਨਾ ਹੀ ਉਸਨੇ ਮਾਂ ਨੂੰ ਫਤਹਿ ਬੁਲਾਈ ਤੇ ਨਾ ਹੀ ਮਾਂ ਨੇ। ਅੱਗੇ ਜਦ ਵੀ ਉਹ ਕਾਲਜ ਤੋਂ ਆਉਂਦੀ ਤਾਂ ਮਾਂ ਨੂੰ ਫਤਹਿ ਜਰੂਰ ਬੁਲਾਉਂਦੀ। ਮਾਂ ਵੀ ਉਸਨੂੰ ਆਉਂਦਿਆਂ ਹੀ ਪਾਣੀ ਫੜਾ,ਰੋਟੀ ਖਾਣ ਲਈ ਦਿੰਦੀ ਪਰ ਅੱਜ ਮਾਂ ਵੀ ਖਾਮੋਸ਼ ਸੀ। ਕਮਰੇ ਵਿੱਚ ਜਾ ਪ੍ਰਭਜੋਤ ਅਲਮਾਰੀ ਵਿੱਚੋਂ ਕੱਢ ਇੱਕ ਫੋਟੋ ਦੇਖਣ ਲੱਗੀ ਤਾਂ ਫੋਟੋ ਦੇਖਦਿਆਂ ਉਹ ਉਹਨਾਂ ਦਿਨਾਂ ਨੂੰ ਯਾਦ ਕਰਨ ਲੱਗੀ ਜਦ ਨੇੜਲੇ ਪਿੰਡ ਗੁਰਦੁਆਰੇ ਵਿੱਚ ਮੱਥਾ ਟੇਕਣ ਗਈ ਨੂੰ ਮਨਿੰਦਰ ਸਿੰਘ ਮਿਲਿਆ ਸੀ। ਗੁਰੂ ਬਾਣੇ ਵਿੱਚ ਉੱਚਾ ਲ...

ਅਧੂਰਾ ਪਿਆਰ

Monday, August 24 2020 05:22 AM
ਨਿੰਮੋ ਤੇ ਕਰਮਾ ਦੋਨੋ ਇੱਕੋ ਹੀ ਕਾਲਜ ਵਿੱਚ ਇੱਕੋ ਹੀ ਜਮਾਤ ਵਿੱਚ ਪੜ੍ਹਦੇ ਸਨ। ਉਹਨਾਂ ਦੀ ਦੋਸਤੀ ਲੰਮੇ ਅਰਸੇ ਤੋਂ ਚਲਦੀ ਆ ਰਹੀ ਸੀ। ਉਹ ਦੋਸਤੀ ਇੰਨੀ ਗੂੜੀ ਸੀ ਕਿ ਦੋਨੋ ਇੱਕ ਦੂਜੇ ਲਈ ਜਾਨ ਦੀ ਵੀ ਪਰਵਾਹ ਨਹੀ ਸਨ ਕਰਦੇ। ਨਿੰਮੋ ਛੋਟੇ ਘਰਾਣੇ ਨਾਲ ਸਬੰਧ ਰੱਖਦੀ ਸੀ ਤੇ ਕਰਮਾ ਬਹੁਤ ਅਮੀਰ ਘਰ ਦਾ ਮੁੰਡਾ ਸੀ। ਪਰ ਦੋਨਾ ਦੀ ਦੋਸਤੀ ਵਿੱਚ ਕਦੇ ਵੀ ਅਮੀਰੀ ਗਰੀਬੀ ਨਹੀਂ ਸੀ ਆਈ। ਨਿੰਮੋ ਦੇ ਘਰ ਤਿੰਨ ਹੋਰ ਵੀ ਛੋਟੀਆ ਭੈਣਾ ਸਨ। ਨਿੰਮੋ ਦੇ ਘਰ ਵੀ ਹਾਲਤ ਬਹੁਤੀ ਵਧੀਆ ਨਹੀਂ ਸੀ। ਕਈ ਵਾਰ ਤਾ ਕਾਲਜ ਦੀ ਫੀਸ ਵੀ ਕਰਮਾ ਹੀ ਫਰਦਾ ਸੀ। ਦੋਨਾ ਦੀ ਪੜਾਈ ਪੂਰੀ ਹੋਈ ਤੇ ...

ਮਾ ਤੇ ਧੀ

Monday, August 24 2020 05:22 AM
ਮਾਵਾ ਤੇ ਧੀਆ ਦਾ ਰਿਸ਼ਤਾ ਕੋਈ ਸਮਝ ਪਾਵੇ ਨਾ ਮਿਲਜੂ ਮੁੱਲ ਹਰ ਚੀਜ਼ ਲੋਕੋ ਮਾ ਪਿਉ ਮੁੱਲ ਮਿਲ ਜਾਵੇ ਨਾ ਤੁਰ ਜਾਵਣ ਇਕ ਵਾਰ ਜੇ ਮਾਵਾ ਕੋਈ ਮੋੜ ਲਿਆਵੇ ਨਾ ਘਰ ਦਾ ਕੋਈ ਦੂਜਾ ਮੈਂਬਰ ਮਾਂ ਦੀ ਥਾਂ ਲੈ ਪਾਵੇ ਨਾ ਮਾਵਾ ਬਾਝੋ ਧੀਆਂ ਤੇ ਘਰ ਪੇਕਿਆ ਦੇ ਕੋਈ ਹੱਕ ਜਤਾਵੇ ਨਾ ਮਾ ਬਿਨ ਘਰ ਪੇਕਿਆ ਤੋਂ ਮਿਲਣ ਦਾ ਸੁਨੇਹਾ ਆਵੇ ਨਾ ਧੀਆਂ ਹੁੰਦਾ ਜਿਗਰ ਦਾ ਟੁਕੜਾ ਇਹ ਟੁਕੜਾ ਕੋਈ ਹੋਰ ਬਣ ਪਾਵੇ ਨਾ ਮਾ ਤੇ ਧੀ ਦੇ ਵਿਛੋੜਾ ਦਾ ਦਰਦ ਕੋਈ ਬੋਲ ਸੁਣਾਵੇ ਨਾ। ਕਰਾ ਰੱਬ ਅੱਗੇ ਅਰਦਾਸ ਇੱਕੋ ਹੀ ਰੱਬ ਮਾ ਧੀ ਦਾ ਵਿਛੋੜਾ ਪਾਵੇ ਨਾ। ਅਰਸ਼ਪ੍ਰੀਤ ਸਿੱਧੂ 94786-22509...