ਦਿਹਾਤੀ ਖੇਤਰਾਂ ਵਿਚ ਲਾਇਬ੍ਰੇਰੀਆਂ ਬਣਾਉਣਾ

23

September

2020

ਆਜ਼ਾਦੀ ਦੇ 74 ਸਾਲਾਂ ਬਾਅਦ ਵੀ ਸਾਡੀ ਸਰਕਾਰ ਪੇਂਡੂ ਇਲਾਕੇ ਵਿਚ100 ਪ੍ਰਤੀਸ਼ਤ ਲਾਇਬ੍ਰੇਰੀਆਂ ਸਥਾਪਤ ਕਰਨ ਵਿਚ ਅਸਫਲ ਰਹੀ ਹੈ 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ ਸਾਡੇ ਦੇਸ਼ ਦੀ ਸਾਖਰਤਾ ਦਰਾਂ 74 ਪ੍ਰਤੀਸ਼ਤ ਹੋ ਗਈ ਹੈ ਹੁਣ ਇਹ ਦਰਾਂ ਲਗਭਗ 85 ਪ੍ਰਤੀਸ਼ਤ ਹੈ. ਦਿਹਾਤੀ ਵਿਦਿਆਰਥੀ ਨੂੰ ਪ੍ਰਤੀਯੋਗਤਾ ਪੀ੍ਖੀਆਵਾ ਲਈ ਨਵੇਂ ਸਾਹਿਤ ਲੋੜਾਂ ਹੈ ਇਸ ਤਰ੍ਹਾਂ ਸੀਨੀਅਰ ਨਾਗਰਿਕਾਂ ਨੂੰ ਆਪਣੇ ਗਿਆਨ ਨੂੰ ਵਧਾਉਣ ਲਈ ਲਾਇਬ੍ਰੇਰੀਆਂ ਦੀ ਜ਼ਰੂਰਤ ਹੁੰਦੀ ਹੈ ਅਤੇ ਇਸ ਤਰ੍ਹਾਂ ਔਰਤ ਆਪਣੇ ਖਾਲੀ ਸਮੇਂ ਦੀ ਵਰਤੋਂ ਕਰ ਸਕਦੀ ਹਨ. ਲਾਇਬ੍ਰੇਰੀਆਂ ਦੀ ਸਥਾਪਨਾ ਕਰਨ ਇਕ ਸਟੇਟ ਦੇ ਅਧੀਨ ਹੁੰਦਾ ਹੈ। ਫੰਡਾਂ ਦੀ ਘਾਟ ਕਾਰਨ ਅਜਿਹੇ ਤੱਕ ਕੋਈ ਵੀ ਰਾਜ ਸਰਕਾਰ ਨੇ ਦਿਹਾਤੀ ਖੇਤਰ ਵਿੱਚ 100% ਲਾਇਬ੍ਰੇਰੀਆਂ ਸਥਾਪਤ ਨਹੀਂ ਕਰ ਸਕੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ "100 ਦਿਨਾਂ ਵਿੱਚ 100 ਪ੍ਰਤੀਸ਼ਤ ਲਾਇਬ੍ਰੇਰੀਆਂ" ਦਾ ਇੱਕ ਮਿਸ਼ਨ ਬਣੇ ਕੇ ਅਤੇ ਰਾਜ ਸਰਕਾਰ ਨੂੰ ਫੰਡ ਅਲਾਟ ਕਰੇ. ਜਿਵੇਂ ਕਿ ਸਾਡੇ ਗੁਆਂਢੀ ਦੇਸਾਂ ਚੀਨ ਨੇ ਕੀਤਾ ਹੋਏ ਹੈ ਇਕ ਨਿਰਧਾਰਤ ਸਮੇਂ ਵਿੱਚ ਸਾਰੇ ਪਿੰਡਾਂ ਵਿੱਚ ਬਿਨਾ ਬਰੇਕਾਂ ਤੋਂ ਪੇਂਡੂ ਲਾਇਬ੍ਰੇਰੀਆਂ ਬਣਾਉਣ ਚਾਹੀਦੀ ਹਨ ਵਿਜੈ ਗਰਗ ਸਾਬਕਾ ਪੀ.ਈ.ਐਸ. - 1 ਮਲੋਟ