During 1960 only a few newspaper in Punjabi were being published at Jalandhar Confused stste in which people of Ludhiana raised their voice for the day to day issues that plagued the people at that time as well as that might raise theirheads in the future.

So in 1970 Daily suraj was launched by S. Harminder Singh Ahluwalia with the aim that this paper should be the voice of all men and women, young and old from all sections of society. He started Suraj in Punjabi with an objective of promoting social awakening and introducing a feeling of responsibility among the citizens of Ludhiana/Punjab.

Feeling that people drag (sensitive)issues to the streets and that makes us the laughing stock while achieving nothing. We can not solve issues by inciting or hurting the sentiments of our opponents.Such an approach leads only to factionalism, honstility and voilence,Processions, bloking of roods gives difficulties to the people of Ludhiana short and irregular electrical suply, Noice, and Air pollution and Other difficalties faced by citizens. For this the need was to tap the latest media of communication various activities need to be undertaken. Free health services, education, counseling, shelter etc should be procided tothe needy. In this way all people would be in a position to boost the course of development and progress. A cell should be created to adress quarries and take suggestions from the masses which should beviewed criticaly of any convincing arguements are geared.. All these issues are being raised in Daily Suraj.

Editer S. Harminder Singh Ahluwalia expired in 2006 and after that this newspaper is looked after by hisson S. Gurmeet Singh who is editor and served by adequate trained staff. Features are supported by eminent writers and responsed unitsfrom Ludhiana and all over Punjab.Now using the latest state of art and technology and equipment Daily Suraj is being printed in 4 colours.


1970 ਤੋਂ ਪਹਿਲਾਂ ਪੰਜਾਬੀ ਦੇ ਅਖਬਾਰ ਸਿਰਫ ਜਲੰਧਰ ਤੋਂ ਹੀ ਛਪਦੇ ਸਨ। ਸ: ਹਰਮਿੰਦਰ ਸਿੰਘ ਆਹਲੂਵਾਲੀਆ ਨੇ ਸਨ 1969-1970 ਵਿਚ  ਇਕ ਕਮਰਾ ਕਿਰਾਏ ਤੇ ਲੈ ਕੇ ਸੂਰਜ ਅਖਬਾਰ ਸ਼ੁਰੂ ਕੀਤਾ। ਹੁਣ ਇਸ ਇਮਾਰਤ ਵਿਚ ਹੀ ਸਭ ਕੁਝ ਛਪਦਾ ਹੈ। ਕੰਪਿਊਟਰਾਂ ਤੋਂ ਕੈ ਕੇ ਵੈਬ ਪ੍ਰਿੰਟਿਗ ਮਸ਼ੀਨ ਦੁਆਰਾ ਬਹੁਰੰਗੀ ਪ੍ਰਿੰਟਿਗ ਤੱਕ ਦਾ ਸਾਰਾ ਕੰਮ ਇਕੋ ਹੀ ਇਮਾਰਤ ਵਿਚ ਕੀਤਾ ਜਾਂਦਾ ਹੈ।ਸ: ਹਰਮਿੰਦਰ ਸਿੰਘ ਬਹੁਤ ਕਾਬਲ ਵਿਦਵਾਨ ਅਤੇ ਅਗਾਂਹ ਵਧੂ ਸੋਚ ਵਾਲੇ ਵਿਅਕਤੀ ਸਨ। ਆਪ ਜੀ ਬਹੁਤ ਕੋਮਲ ਹਿਰਦੇ ਵਾਲੇ ਤੇ ਗਰੀਬਾਂ ਦੇ ਹੱਕ ਲਈ ਹਰ ਸੰਭਵ ਯਤਨ ਕਰਨ ਵਾਲੇ ਸਨ ਤੇ ਉਹਨਾਂ ਦੇ ਹੱਕਾਂ ਲਈ ਆਪ ਨੇ ਕੇਦਰ ਸਰਕਾਰ , ਰੇਲਵੇ, ਹਾਈਕੋਰਟ ਤੋੰ ਮਨਜੂਰੀ ਲਈ। 'ਰੋਜ਼ਾਨਾ ਸੂਰਜ' ਦੇ ਬਾਨੀ ਸੰਪਾਦਕ ਸ:ਹਰਮਿੰਦਰ ਸਿੰਘ ਆਹਲੂਵਾਲੀਆ ਨਵੰਬਰ 2006 ਵਿਚ 68 ਸਾਲ ਦੀ ਉਮਰ ਵਿਚ ਅਕਾਲ ਚਲਾਣਾ ਕਰ ਗਏ। ਉਹਨਾਂ  ਤੋਂ ਬਾਅਦ ਉਹਨਾਂ ਦੇ ਪੁੱਤਰ ਸ: ਗੁਰਮੀਤ ਸਿੰਘ ਜੋ ਕਿ ਬੜੇ ਇਮਾਨਦਰ ਤੇ ਮਿਹਨਤੀ ਹਨ ਨੇ 'ਰੋਜ਼ਾਨਾ ਸੂਰਜ' ਦੀ ਸਮੱਗਰੀ ਤੇ ਡਿਜ਼ਾਈਨਿੰਗ ਵਿਚ ਬਹੁਤ ਸੁਧਾਰ ਕੀਤਾ। ਉਹਨਾਂ ਨੇ ਅਧੁਨਿਕ ਟੇਕਨੋਲਜੀ ਅਨੁਸਾਰ ਮਲਟੀਕਲਰ ਅਖਬਾਰ ਦਾ ਬੰਦੋਬਸਤ ਕੀਤਾ । ਇਸ ਵਿਚ ਰੋਜ਼ਾਨਾ ਲੋਕਲ ਅਖਬਾਰਾਂ ਤੋਂ ਇਲਾਵਾ ਮਨੋਰੰਜਨ, ਸਿੱਖਿਆ, ਧਰਮ, ਸੱਭਿਆਚਾਰਮ ਗਿਆਨ ਵਿਗਿਆਨ ਤੇ ਨਵੀਂ ਟੈਕਨੋਲੋਜੀ ਤੇ ਸਭ ਵਿਸ਼ਿਆ ਤੇ ਕਵਰੇਜ਼ ਕੀਤੀ ਜਾਂਦੀ ਹੈ। ਲੁਧਿਆਣਾ ਮਹਾਨਗਰ ਦੀ ਧੂੜ, ਹਵਾ, ਪ੍ਰਦੂਸ਼ਣ, ਟ੍ਰੈਫਿਕ ਤੇ ਹੋਰ ਸਮੱਸਿਆਂਵਾਂ ਬਾਬਤ ਅਕਸਰ ਅਖਬਾਰ ਵਿਚ ਅਵਾਜ ਉਠਾ ਕੇ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਕੇ ਹਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਲੁਧਿਆਣਾ ਵਿਚ ਇਕੋ ਇਕ 'ਰੋਜ਼ਾਨਾ ਸੂਰਜ' ਪੰਜਾਬੀ ਦਾ ਅਖਬਾਰ ਹੈ ਜੋ ਲਗਾਤਾਰ ਛੱਪ ਰਿਹਾ ਹੈ ਤੇ ਲੁਧਿਆਣਾ ਮਹਾਨਗਰ ਨਿਵਾਸੀ ਇਸ ਨੂੰ ਬੜੇ ਚਾਅ ਨਾਲ ਤੇ ਮਾਣ ਨਾਲ ਪੜਦੇ ਹਨ । ਸੂਰਜ ਅਪਣੀ ਵੈਬਸਾਈਟ  ਜਾਰੀ ਕਰਕੇ ਇੰਟਰਨੈਟ ਦੀ ਦੁਨੀਆ ਵਿਚ ਅਪਣੇ ਕਦਮ ਰੱਖ ਰਿਹਾ ਹੈ।