ਜੈਲਲਿਤਾ 6ਵੀਂ ਵਾਰ ਬਣੀ ਤਾਮਿਲਨਾਡੂ ਦੀ ਮੁੱਖ ਮੰਤਰੀ

CR Bureau
Tuesday, May 24, 2016

ਚੇਨਈ, 23 ਮਈ (ਏਜੰਸੀ)-ਆਲ ਇੰਡੀਆ ਅੰਨਾ ਡੀ. ਐਮ. ਕੇ. ਦੀ ਨੇਤਾ ਕੁਮਾਰੀ ਜੈਲਲਿਤਾ ਨੇ ਤਾਮਿਲਨਾਡੂ ਦੀ ਮੁੱਖ ਮੰਤਰੀ ਦੇ ਅਹੁਦੇ ਦੀ 6ਵੀਂ ਵਾਰ ਸਹੁੰ ਚੁੱਕੀ। ਇਹ ਰਾਜ ਦੇ ਇਤਿਹਾਸ `ਚ 1984 ਤੋਂ ਬਾਅਦ ਪਹਿਲੀ ਵਾਰ ਹੋਇਆ ਕਿ ਕੋਈ ਪਾਰਟੀ ਲਗਾਤਾਰ ਦੂਜੀ ਵਾਰ ਸੱਤਾ `ਚ ਆਈ ਹੋਵੇ। ਜੈਲਲਿਤਾ ਦੀ ਕੈਬਨਿਟ
Full Story

ਸ੍ਰੀਨਗਰ ਵਿਚ ਦੋ ਅੱਤਵਾਦੀ ਹਮਲਿਆਂ 'ਚ ਏ. ਐਸ. ਆਈ. ਸਮੇਤ 3 ਪੁਲਿਸ ਜਵਾਨ ਸ਼ਹੀਦ

CR Bureau
Tuesday, May 24, 2016

ਸ੍ਰੀਨਗਰ, ਜੰਮੂ-ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ੍ਰੀਨਗਰ ਵਿਖੇ ਇਕ ਘੰਟੇ ਦੇ ਵਕਫੇ ਦੇ ਅੰਤਰਾਲ `ਚ ਅੱਤਵਾਦੀਆਂ ਵਲੋਂ ਕੀਤੇ ਦੋ ਹਮਲਿਆਂ `ਚ ਜੰਮੂ-ਕਸ਼ਮੀਰ ਪੁਲਿਸ ਦੇ 2 ਪੁਲਿਸ ਕਰਮੀ ਤੇ ਇਕ ਸਹਾਇਕ ਸਬ ਇੰਸਪੈਕਟਰ ਸ਼ਹੀਦ ਹੋ ਗਏ। ਮਹਿਬੂਬਾ ਮੁਫਤੀ ਦੇ ਸੱਤਾ `ਚ ਆਉਣ ਦੇ ਬਾਅਦ ਪੁਲਿਸ `ਤੇ
Full Story

ਭਾਰਤ ਨੇ ਦੇਸ਼ 'ਚ ਬਣਿਆ ਪੁਲਾੜ ਵਾਹਨ ਸਫ਼ਲਤਾਪੂਰਵਕ ਦਾਗ਼ਿਆ

CR Bureau
Tuesday, May 24, 2016

ਬੈਂਗਲੁਰੂ, 23 ਮਈ (ਏਜੰਸੀ)-ਭਾਰਤ ਨੇ ਦੇਸ਼ `ਚ ਤਿਆਰ ਕੀਤੇ ਆਰ. ਐਲ. ਵੀ. (ਮੁੜ ਵਰਤੋਂ `ਚ ਲਿਆਂਦੇ ਜਾ ਸਕਣ ਵਾਲੇ) ਪੁਲਾੜ ਵਾਹਨ ਨੂੰ ਅੱਜ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਤੋਂ ਸਫ਼ਲਤਾਪੂਰਵਕ ਦਾਗਿਆ। ਐਰ. ਐਲ. ਵੀ. ਧਰਤੀ ਦੇ ਘੇਰੇ `ਚ ਉਪਗ੍ਰਹਿਾਂ ਨੂੰ ਸਥਾਪਿਤ ਕਰਨ ਅਤੇ ਮੁੜ ਵਾਪਸ ਵਾਯੂਮੰਡਲ
Full Story

ਮੋਗਾ 'ਚ ਸੁਰੱਖਿਆ ਗਾਰਡ ਨੂੰ ਗੋਲੀ ਮਾਰ ਕੇ ਬੈਂਕ ਮੈਨੇਜਰ ਤੋਂ 60 ਲੱਖ ਲੁੱਟੇ

CR Bureau
Tuesday, May 24, 2016

ਮੋਗਾ, 23 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਅੱਜ ਮੋਗਾ ਦੇ ਕੋਟਕਪੂਰਾ ਬਾਈਪਾਸ `ਤੇ ਬਾਅਦ ਦੁਪਹਿਰ ਲੁੱਟ ਦੀ ਹੋਈ ਵੱਡੀ ਵਾਰਦਾਤ ਵਿਚ ਤਿੰਨ ਕਾਰਾਂ `ਤੇ ਸਵਾਰ ਅਣਪਛਾਤੇ ਹਥਿਆਰਬੰਦ ਲੁਟੇਰਿਆਂ ਵੱਲੋਂ ਬੈਂਕ ਮੈਨੇਜਰ ਦੀ ਕੈਸ਼ ਵੈਨ ਘੇਰ ਕੇ ਉਸ ਵਿਚ ਪਿਆ 60 ਲੱਖ ਦੇ ਕਰੀਬ ਨਕਦੀ ਵਾਲਾ
Full Story

ਮੋਗਾ 'ਚ ਸੁਰੱਖਿਆ ਗਾਰਡ ਨੂੰ ਗੋਲੀ ਮਾਰ ਕੇ ਬੈਂਕ ਮੈਨੇਜਰ ਤੋਂ 60 ਲੱਖ ਲੁੱਟੇ

CR Bureau
Tuesday, May 24, 2016

ਮੋਗਾ, 23 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਅੱਜ ਮੋਗਾ ਦੇ ਕੋਟਕਪੂਰਾ ਬਾਈਪਾਸ `ਤੇ ਬਾਅਦ ਦੁਪਹਿਰ ਲੁੱਟ ਦੀ ਹੋਈ ਵੱਡੀ ਵਾਰਦਾਤ ਵਿਚ ਤਿੰਨ ਕਾਰਾਂ `ਤੇ ਸਵਾਰ ਅਣਪਛਾਤੇ ਹਥਿਆਰਬੰਦ ਲੁਟੇਰਿਆਂ ਵੱਲੋਂ ਬੈਂਕ ਮੈਨੇਜਰ ਦੀ ਕੈਸ਼ ਵੈਨ ਘੇਰ ਕੇ ਉਸ ਵਿਚ ਪਿਆ 60 ਲੱਖ ਦੇ ਕਰੀਬ ਨਕਦੀ ਵਾਲਾ
Full Story

ਮੰਤਰੀ ਮੰਡਲ ਵੱਲੋਂ ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਮਨਾਉਣ ਲਈ ਸਮਾਗਮਾਂ ਨੂੰ ਪ੍ਰਵਾਨਗੀ

CR Bureau
Tuesday, May 24, 2016

ਚੰਡੀਗੜ੍ਹ-ਪੰਜਾਬ ਮੰਤਰੀ ਮੰਡਲ ਦੀ ਅੱਜ ਇੱਥੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਲੋਂ ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਨੂੰ ਵੱਡੇ ਪੱਧਰ `ਤੇ ਮਨਾਉਣ ਦਾ ਫੈਸਲਾ ਲੈਂਦਿਆਂ 1 ਨਵੰਬਰ 2016 ਤੱਕ ਚੱਲਣ ਵਾਲੇ ਪ੍ਰੋਗਰਾਮਾਂ ਨੂੰ ਪ੍ਰਵਾਨਗੀ ਦੇ ਦਿੱਤੀ।
Full Story

ਭਾਰਤ ਅਤੇ ਈਰਾਨ ਵੱਲੋਂ ਚਾਬਹਾਰ ਸਮਝੌਤਾ ਸਹੀਬੱਧ

CR Bureau
Tuesday, May 24, 2016

ਤਹਿਰਾਨ, ਭਾਰਤ ਅਤੇ ਈਰਾਨ ਨੇ ਅੱਜ ਅੱਤਵਾਦ, ਕੱਟੜਵਾਦ ਅਤੇ ਸਾਈਬਰ ਅਪਰਾਧ ਖਿਲਾਫ ਮਿਲ ਕੇ ਲੜਨ ਦਾ ਫ਼ੈਸਲਾ ਕੀਤਾ ਹੈ ਜਦਕਿ ਦੋਵੇਂ ਰਣਨੀਤਕ ਭਾਈਵਾਲਾਂ ਨੇ ਚਾਬਹਾਰ ਬੰਦਰਗਾਹ ਵਿਕਸਤ ਕਰਨ ਬਾਰੇ ਮੀਲਪੱਥਰ ਸੰਧੀ ਸਮੇਤ 12 ਸਮਝੌਤਿਆਂ `ਤੇ ਦਸਤਖਤ ਕੀਤੇ। ਚਾਬਹਾਰ ਬੰਦਰਗਾਹ ਲਈ ਭਾਰਤ 50 ਕਰੋੜ
Full Story

ਸ੍ਰੀਨਗਰ 'ਚ ਅੱਤਵਾਦੀ ਹਮਲਾ, 2 ਪੁਲਿਸ ਕਰਮੀਂ ਸ਼ਹੀਦ

CR Bureau
Monday, May 23, 2016

ਸ੍ਰੀਨਗਰ, 23 ਮਈ- ਸ੍ਰੀਨਗਰ `ਚ ਅੱਜ ਸਵੇਰੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ । ਮਿਲੀ ਜਾਣਕਾਰੀ ਦੇ ਅਨੁਸਾਰ ਇਹ ਹਮਲਾ ਜਾਦੀਬਲ ਪੁਲਿਸ ਸਟੇਸ਼ਨ ਦੇ ਕੋਲ ਹੋਇਆ ਹੈ । ਇਸ ਹਮਲੇ ਵਿੱਚ ਪੁਲਿਸ ਦੇ ਦੋ ਜਵਾਨ ਸ਼ਹੀਦ ਹੋ ਗਏ । ਸ਼ਹੀਦ ਜਵਾਨਾਂ ਦੇ ਨਾਮ ਏ.ਐੱਸ.ਆਈ. ਨਜ਼ੀਰ ਅਹਿਮਦ ਅਤੇ ਕਾਂਸਟੇਬਲ ਬਸ਼ੀਰ
Full Story

ਮਹਾਨ ਸਿੱਖ ਸ਼ਹੀਦ ਬਾਬਾ ਜੈ ਸਿੰਘ ਖਲਕੱਟ ਦੀ ਬਣੇਗੀ ਯਾਦਗਾਰ

CR Bureau
Monday, May 23, 2016

ਚੰਡੀਗੜ੍ਹ, 23 ਮਈ- ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਮਹਾਨ ਸਿੱਖ ਸ਼ਹੀਦ ਬਾਬਾ ਜੈ ਸਿੰਘ ਖਲਕੱਟ ਦੀ ਯਾਦ `ਚ ਪਟਿਆਲਾ ਜ਼ਿਲ੍ਹੇ `ਚ ਉਨ੍ਹਾਂ ਦੇ ਜੱਦੀ ਪਿੰਡ ਬਾਰਨ ਵਿਖੇ 10.50 ਕਰੋੜ ਰੁਪਏ ਦੀ ਲਾਗਤ ਨਾਲ ਯਾਦਗਾਰ ਦਾ ਨਿਰਮਾਣ ਕਰਨ ਦੀ ਪ੍ਰਵਾਨਗੀ ਦੇ ਦਿੱਤੀ
Full Story

ਕੇਂਦਰੀ ਜੇਲ੍ਹ 'ਚ ਕੈਦੀ ਨੇ ਲਿਆ ਫਾਹਾ

CR Bureau
Monday, May 23, 2016

ਫ਼ਿਰੋਜਪੁਰ, 23 ਮਈ (ਜਸਵਿੰਦਰ ਸਿੰਘ ਸੰਧੂ)- ਕੇਂਦਰੀ ਜੇਲ੍ਹ ਫ਼ਿਰੋਜਪੁਰ ਅੰਦਰ ਇੱਕ ਕੈਦੀ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੈਦੀ ਦੀ ਪਛਾਣ ਗੁਰਮੀਤ ਸਿੰਘ (22) ਵਜੋਂ ਹੋਈ ਹੈ ਜੋ 19 ਮਈ 2016 ਨੂੰ ਹੀ ਜੇਲ੍ਹ ਅੰਦਰ ਆਇਆ ਸੀ। ਇਹ ਕੈਦੀ ਐਨ.ਡੀ.ਪੀ.ਐੱਸ ਐਕਟ ਤਹਿਤ
Full Story

ਜੈਲਲਿਤਾ ਨੇ ਲਗਾਤਾਰ ਦੂਸਰੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ

CR Bureau
Monday, May 23, 2016

ਚੇਨਈ, 23 ਮਈ-ਤਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਨੇ ਲਗਾਤਾਰ ਦੂਜੀ ਵਾਰ ਮੁੱਖ ਮੰਤਰੀ ਆਹੁਦੇ ਲਈ ਸਹੁੰ ਚੁੱਕੀ ਹੈ। ਰਾਜ ਦੇ ਇਤਿਹਾਸ ਵਿਚ 32 ਸਾਲ ਬਾਅਦ ਅਜਿਹਾ ਹੋਇਆ ਕਿ ਕੋਈ ਪਾਰਟੀ ਲਗਾਤਾਰ ਦੂਜੀ ਵਾਰ ਸੱਤਾ `ਚ ਆਈ ਹੋਵੇ। ਉਨ੍ਹਾਂ ਦੇ ਨਾਲ 28 ਵਿਧਾਇਕ ਵੀ ਕੈਬਿਨੇਟ ਮੰਤਰੀ ਪਦ ਦੀ
Full Story

ਈਜਪਟ ਏਅਰ ਦਾ ਨਹੀਂ ਮਿਲਿਆ ਮਲਬਾ - ਈਜਪਟ ਏਅਰਲਾਈਨਜ਼

CR Bureau
Friday, May 20, 2016

ਕਾਹਿਰਾ, 20 ਮਈ - ਈਜਪਟ ਏਅਰਲਾਈਨਜ਼ ਦੇ ਮੀਤ ਪ੍ਰਧਾਨ ਨੇ ਇਕ ਨਿਊਜ਼ ਚੈਨਲ `ਚ ਦਾਅਵਾ ਕੀਤਾ ਹੈ ਕਿ ਲਾਪਤਾ ਹੋਏ ਜਹਾਜ਼ ਦਾ ਮਲਬਾ ਨਹੀਂ ਮਿਲਿਆ
Full Story

ਮੀਂਹ ਤੇ ਹੜ੍ਹ ਤੋਂ ਪ੍ਰੇਸ਼ਾਨ ਸ੍ਰੀਲੰਕਾ ਨੂੰ ਭਾਰਤ ਨੇ ਭੇਜੀ ਮਦਦ

CR Bureau
Friday, May 20, 2016

ਨਵੀਂ ਦਿੱਲੀ, 20 ਮਈ - ਇਨ੍ਹੀਂ ਦਿਨੀਂ ਭਾਰਤ ਦਾ ਦੱਖਣੀ ਗੁਆਂਢੀ ਮੁਲਕ ਸ੍ਰੀਲੰਕਾ ਭਾਰੀ ਮੀਂਹ ਤੇ ਹੜ੍ਹਾਂ ਤੋਂ ਪ੍ਰਭਾਵਿਤ ਹੈ, ਭਾਰਤ ਨੇ ਸ੍ਰੀਲੰਕਾ ਦੀ ਮਦਦ ਲਈ ਦੋ ਨੌਸੈਨਿਕ ਬੇੜੇ ਰਾਹਤ ਸਮਗਰੀ ਸਮੇਤ ਭੇਜੇ
Full Story

ਐਨ.ਈ.ਈ.ਟੀ. ਨੂੰ ਟਾਲਣ ਲਈ ਸਰਕਾਰ ਜਾਰੀ ਕਰ ਸਕਦੀ ਹੈ ਵਿਸ਼ੇਸ਼ ਆਦੇਸ਼

CR Bureau
Friday, May 20, 2016

ਨਵੀਂ ਦਿੱਲੀ, 20 ਮਈ - ਐਨ.ਈ.ਈ.ਟੀ. (ਨੀਟ) ਨੂੰ ਇਕ ਸਾਲ ਲਈ ਟਾਲਣ ਦੇ ਖ਼ਾਤਰ ਕੈਬਨਿਟ ਬੈਠਕ ਤੋਂ ਬਾਅਦ ਸਰਕਾਰ ਵਿਸ਼ੇਸ਼ ਆਦੇਸ਼ ਜਾਰੀ ਕਰ ਸਕਦੀ ਹੈ
Full Story

ਕੇਰਲ : ਮੁੱਖ ਮੰਤਰੀ ਓਮਨ ਚਾਂਡੀ ਨੇ ਰਾਜਪਾਲ ਨੂੰ ਸੌਂਪਿਆ ਅਸਤੀਫ਼ਾ

CR Bureau
Friday, May 20, 2016

ਕੋਚੀ, 20 ਮਈ - ਕੇਰਲ ਦੇ ਮੁੱਖ ਮੰਤਰੀ ਓਮਨ ਚਾਂਡੀ ਨੇ ਰਾਜਪਾਲ ਪੀ.ਸਾਥਾਸਿਵਮ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ। ਇਥੇ ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਆਏ ਕੇਰਲ ਵਿਧਾਨ ਸਭਾ ਚੋਣ ਨਤੀਜਿਆਂ `ਚ ਕਾਂਗਰਸ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਤੇ ਉਥੇ ਲੈਫ਼ਟ ਨੇ ਬਹੁਮਤ ਹਾਸਲ ਕੀਤਾ
Full Story

ਐਨ.ਈ.ਈ.ਟੀ. ਸਬੰਧੀ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਚਿੱਠੀ

CR Bureau
Friday, May 20, 2016

ਨਵੀਂ ਦਿੱਲੀ, 19 ਮਈ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਨੈਸ਼ਨਲ ਐਲੀਜੀਬਿਲਟੀ ਐਂਟਰਸ ਟੈਸਟ `ਤੇ ਪਾਬੰਦੀ ਨਾ ਲਗਾਈ ਜਾਵੇ। - See more at:
Full Story

ਕੋਰਟ ਨੇ ਦਿੱਤੇ ਮਾਲੀਆ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਦੇ ਆਦੇਸ਼

CR Bureau
Thursday, May 19, 2016

ਬਿਹਾਰ— ਇੱਥੋਂ ਦੇ ਬੇਗੂਸਰਾਏ ਦੀ ਇਕ ਅਦਾਲਤ ਨੇ ਸ਼ਰਾਬ ਕਾਰੋਬਾਰੀ ਅਤੇ ਬੈਂਕਾਂ ਤੋਂ ਕਰਜ਼ ਲੈ ਕੇ ਵਿਦੇਸ਼ ਦੌੜ ਚੁੱਕੇ ਵਿਜੇ ਮਾਲੀਆ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਦੇ ਆਦਸ਼ ਦਿੱਤਾ ਹੈ। ਇਹ ਆਦੇਸ਼ ਸਾਲ 2006 ਦੇ ਚੈੱਕ ਬਾਊਂਸ ਮਾਮਲੇ `ਚ ਦਿੱਤਾ ਗਿਆ ਹੈ। ਜ਼ਿਲੇ ਦੇ ਤਿਲਰਥ ਪਿੰਡ `ਚ
Full Story

ਲੜਕੇ ਨੂੰ ਬਚਾਉਣ ਦੇ ਚੱਕਰ ''ਚ 5 ਲੋਕਾਂ ਦੀ ਗਈ ਜਾਨ, 6 ਗੰਭੀਰ

CR Bureau
Thursday, May 19, 2016

ਸ਼ਾਹਜਹਾਂਪੁਰ— ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲੇ `ਚ ਇਕ ਨੌਜਵਾਨ ਨੂੰ ਬਚਾਉਣ ਦੀ ਕੋਸ਼ਿਸ਼ `ਚ ਇਕ ਟਰੈਕਟਰ-ਟਰਾਲੀ ਦੇ ਬੇਕਾਬੂ ਹੋ ਕੇ ਪਲਟ ਜਾਣ ਨਾਲ ਉਸ `ਤੇ ਸਵਾਰ 5 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਪੁਲਸ ਸੂਤਰਾਂ ਨੇ ਦੱਸਿਆ ਕਿ ਸ਼ਾਹਜਹਾਂਪੁਰ ਤੋਂ ਪੁਵਾਆਂ ਵੱਲ ਜਾ ਰਹੀ
Full Story

5 ਸੂਬਿਆਂ ''ਚ ਵੋਟਾਂ ਦੀ ਗਿਣਤੀ ਜਾਰੀ, ਜਾਣੋ ਕਿਸ ਦੀ ਬਣੇਗੀ ਸਰਕਾਰ

CR Bureau
Thursday, May 19, 2016

ਨਵੀਂ ਦਿੱਲੀ— 5 ਸੂਬਿਆਂ ਪੱਛਮੀ ਬੰਗਾਲ, ਅਸਾਮ, ਤਾਮਿਲਨਾਡੂ, ਕੇਰਲ ਅਤੇ ਪੁਡੂਚੇਰੀ `ਚ ਹੋਈਆਂ ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਵੀਰਵਾਰ ਭਾਵ ਅੱਜ ਹੋ ਰਹੀ ਹੈ। ਨਤੀਜਿਆਂ `ਚ ਅੱਜ ਸਾਫ ਹੋ ਜਾਵੇਗਾ ਕਿ ਕਿਸ ਸੂਬੇ `ਚ ਕਿਸ ਦੀ ਸਰਕਾਰ ਬਣੇਗੀ। ਜੇਕਰ ਭਾਜਪਾ ਦੀ ਗੱਲ ਕੀਤੀ ਜਾਵੇ
Full Story

ਸੰਤ ਢੱਡਰੀਆਂ ਵਾਲਿਆਂ 'ਤੇ ਹਮਲਾ ਮਾਮਲੇ 'ਚ ਦੋਸ਼ੀਆਂ ਨੂੰ 4 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ

CR Bureau
Thursday, May 19, 2016

ਲੁਧਿਆਣਾ, 19 ਮਈ (ਪਰਮਿੰਦਰ ਸਿੰਘ ਅਹੂਜਾ) - ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ `ਤੇ ਹੋਏ ਕਾਤਲਾਨਾ ਹਮਲੇ ਦੇ ਮਾਮਲੇ `ਚ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ 4 ਕਥਿਤ ਦੋਸ਼ੀਆਂ ਨੂੰ ਅੱਜ ਸਵੇਰੇ ਅਦਾਲਤ `ਚ ਪੇਸ਼ ਕੀਤਾ ਗਿਆ। ਜਿੱਥੇ ਮਾਨਯੋਗ ਜੱਜ ਨੇ ਉਨ੍ਹਾਂ ਨੂੰ 4 ਦਿਨ ਦੇ ਪੁਲਿਸ
Full Story

ਗੋਆ-ਮੁੰਂਬਈ ਹਾਈਵੇ 'ਤੇ ਭਿਆਨਕ ਸੜਕ ਹਾਦਸਾ, ਇੱਕੋ ਪਰਿਵਾਰ ਦੇ 6 ਲੋਕਾਂ ਦੀਆਂ ਮੌਤ

CR Bureau
Monday, May 16, 2016

ਨਵੀਂ ਦਿੱਲੀ, 16 ਮਈ- ਗੋਆ-ਮੁੰਬਈ ਹਾਈਵੇ `ਤੇ ਅੱਜ ਇੱਕ ਭਿਆਨਕ ਸੜਕ ਹਾਦਸੇ `ਚ ਇੱਕੋ ਪਰਿਵਾਰ ਦੇ 6 ਜੀਆਂ ਦੀ ਮੌਤ ਦਾ ਦੁਖਦਾਈ ਸਮਾਚਾਰ ਹੈ। ਮ੍ਰਿਤਕਾਂ ਵਿਚ ਇੱਕ ਔਰਤ ਅਤੇ 9 ਸਾਲ ਦਾ ਬੱਚਾ ਵੀ ਸ਼ਾਮਿਲ
Full Story

ਆਮ ਆਦਮੀ ਪਾਰਟੀ ਦੇ ਦਿੱਤੇ ਘਿਰਾਓ ਦੇ ਪ੍ਰੋਗਰਾਮ ਤਹਿਤ ਪ੍ਰਵੇਸ਼ ਦੁਆਰਾਂ 'ਤੇ ਪੁਲਿਸ ਤਾਇਨਾਤ

CR Bureau
Monday, May 16, 2016

ਐੱਸ.ਏ.ਐੱਸ ਨਗਰ, 16 ਮਈ (ਨਰਿੰਦਰ ਸਿੰਘ ਝਾਂਮਪੁਰ)- ਆਮ ਆਦਮੀ ਪਾਰਟੀ ਵੱਲੋਂ ਅੱਜ ਮੁੱਖ ਮੰਤਰੀ ਪੰਜਾਬ ਦੀ ਚੰਡੀਗੜ੍ਹ ਕੋਠੀ ਦਾ ਘਿਰਾਓ ਕਰਨ ਲਈ ਦਿੱਤੇ ਪ੍ਰੋਗਰਾਮ ਤਹਿਤ ਪੰਜਾਬ ਪੁਲਿਸ ਵੱਲੋਂ ਮੁਹਾਲੀ `ਚ ਪ੍ਰਵੇਸ਼ ਕਰਦੇ ਸਾਰੇ ਰਸਤਿਆਂ `ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਹੋਈ
Full Story

ਤਾਮਿਲਨਾਡੂ, ਕੇਰਲ ਅਤੇ ਪੁਡੁਚੇਰੀ 'ਚ ਵਿਧਾਨਸਭਾ ਲਈ ਵੋਟਾਂ ਸ਼ੁਰੂ

CR Bureau
Monday, May 16, 2016

ਨਵੀਂ ਦਿੱਲੀ, 16 ਮਈ- ਤਮਿਲਨਾਡੁ, ਕੇਰਲ ਅਤੇ ਪੁਡੁਚੇਰੀ ਵਿੱਚ ਵਿਧਾਨਸਭਾ ਦੀ ਨਵੀਂ ਸੂਰਤ ਤੈਅ ਕਰਨ ਲਈ ਅੱਜ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋ ਗਈ ਹੈ। ਇਨ੍ਹਾਂ ਵਿਧਾਨ ਸਭਾਵਾਂ ਲਈ ਵੋਟਾਂ ਦੀ ਗਿਣਤੀ 19 ਮਈ ਨੂੰ
Full Story

ਗਯਾ : ਕੋਰਟ ਨੇ ਟਾਲੀ ਮਨੋਰਮਾ ਦੇਵੀ ਦੀ ਜ਼ਮਾਨਤ ਅਰਜ਼ੀ ਉੱਤੇ ਸੁਣਵਾਈ

CR Bureau
Monday, May 16, 2016

ਪਟਨਾ, 16 ਮਈ- ਗਯਾ ਰੋਡਰੇਜ ਕੇਸ ਵਿੱਚ ਜੇ.ਡੀ.ਯ.ੂ ਦੀ ਮੁਅੱਤਲ ਵਿਧਾਨ ਪ੍ਰੀਸ਼ਦ ਮੈਂਬਰ ਮਨੋਰਮਾ ਦੇਵੀ ਦੀ ੂ ਜ਼ਮਾਨਤ ਅਰਜ਼ੀ ਉੱਤੇ ਕੋਰਟ ਨੇ ਸੁਣਵਾਈ ਟਾਲ ਦਿੱਤੀ ਹੈ।.
Full Story

ਅੰਨ੍ਹਾ ਹਜ਼ਾਰੇ ਨੂੰ ਮਿਲਿਆ ਧਮਕੀ ਭਰਿਆ ਪੱਤਰ

CR Bureau
Monday, May 16, 2016

ਅਹਿਮਦ ਨਗਰ, 16ਮਈ- ਸਮਾਜਕ ਕਰਮਚਾਰੀ ਅੰਨ੍ਹਾ ਹਜ਼ਾਰੇ ਦੇ ਦਫ਼ਤਰ ਵਿਚ ਅੱਜ ਸਮਾਜ ਵਿਚ ਅਸ਼ਾਂਤੀ ਫੈਲਾਉਣ ਲਈ ਉਨ੍ਹਾਂ ਦਾ ਕਤਲ ਕਰਨ ਦਾ ਧਮਕੀ ਭਰਿਆ ਪੱਤਰ ਮਿਲਿਆ। ਅੰਨ੍ਹਾ ਹਜ਼ਾਰੇ ਦੇ ਬੁਲਾਰੇ ਸ਼ਿਆਮ ਅਸਵਾ ਨੇ ਕਿਹਾ , ਰਾਲੇਗਣ ਸਿੱਧੀ ਪਿੰਡ ਸਥਿਤ ਦਫ਼ਤਰ ਵਿਚ ਐਤਵਾਰ ਦੁਪਹਿਰ ਮਰਾਠੀ ਭਾਸ਼ਾ
Full Story

ਦਿੱਲੀ ਹਵਾਈ ਅੱਡੇ 'ਤੇ ਪਹੁੰਚੀ ਨਿਰੰਕਾਰੀ ਬਾਬਾ ਹਰਦੇਵ ਸਿੰਘ ਦੀ ਮ੍ਰਿਤਕ ਦੇਹ

CR Bureau
Monday, May 16, 2016

ਨਵੀਂ ਦਿੱਲੀ, 16 ਮਈ- ਨਿਰੰਕਾਰੀ ਬਾਬਾ ਹਰਦੇਵ ਸਿੰਘ ਦੀ ਮ੍ਰਿਤਕ ਦੇਹ ਅੱਜ ਸਵੇਰੇ ਦਿੱਲੀ ਹਵਾਈ ਅੱਡੇ `ਤੇ ਪਹੁੰਚੀ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਮ ਦਰਸ਼ਨ ਲਈ ਬੁਰਾੜੀ ਰੋਡ ਸਥਿਤ ਗਰਾਉਂਡ ਨੰਬਰ - ਅੱਠ ਵਿੱਚ ਅੱਜ ਦੁਪਹਿਰ ਤੋਂ ਮੰਗਲਵਾਰ ਰਾਤ ਤੱਕ ਰੱਖਿਆ ਜਾਵੇਗਾ
Full Story

ਨਿਰੰਕਾਰੀ ਪ੍ਰਮੁੱਖ ਬਾਬਾ ਹਰਦੇਵ ਸਿੰਘ ਦੀ ਕੈਨੇਡਾ 'ਚ ਕਾਰ ਹਾਦਸੇ 'ਚ ਹੋਈ ਮੌਤ

CR Bureau
Friday, May 13, 2016

ਜਲੰਧਰ, 13 ਮਈ - ਨਿਰੰਕਾਰੀ ਪ੍ਰਮੁੱਖ ਬਾਬਾ ਹਰਦੇਵ ਸਿੰਘ ਦੀ ਕੈਨੇਡਾ ਦੇ ਮਾਨਟਰੀਅਲ `ਚ ਕਾਰ ਹਾਦਸੇ `ਚ ਮੌਤ ਹੋ ਗਈ ਹੈ। ਉਹ 62 ਸਾਲ ਦੇ
Full Story

ਔਰਬਿਟ ਬੱਸ ਨਾਲ ਨੌਜਵਾਨ ਜ਼ਖ਼ਮੀ, ਪੁਲਿਸ ਨੇ ਕੀਤੀ ਢਿੱਲੀ ਕਾਰਵਾਈ

CR Bureau
Friday, May 13, 2016

ਮੋਗਾ, 13 ਮਈ(ਗੁਰਤੇਜ ਸਿੰਘ)- ਜ਼ਿਲ੍ਹੇ ਦੇ ਕਸਬਾ ਧਰਮਕੋਟ `ਚ ਅੱਜ ਸਵੇਰੇ ਔਰਬਿਟ ਕੰਪਨੀ ਦੀ ਬੱਸ ਨੇ ਇੱਕ ਪੈਦਲ ਜਾ ਰਹੇ ਨੌਜਵਾਨ ਨੂੰ ਚਪੇਟ `ਚ ਲੈ ਲਿਆ। ਇਸ ਦੌਰਾਨ ਉਹ ਬੁਰੀ ਤਰਾਂ ਜ਼ਖਮੀ ਹੋ ਗਿਆ। ਫ਼ਿਲਹਾਲ ਉਸ ਨੂੰ ਮੋਗਾ ਦੇ ਸਿਵਲ ਹਸਪਤਾਲ `ਚ ਭਰਤੀ ਕਰਵਾਇਆ ਗਿਆ ਹੈ। ਇਲਜ਼ਾਮ ਹਨ ਕਿ ਪੁਲਿਸ
Full Story

ਭਾਰਤ ਐਫ-16 ਫਾਈਟਰ ਜਹਾਜ਼ਾਂ ਦੇ ਸੌਦੇ 'ਚ ਅੜਚਣ ਪਾ ਰਿਹਾ ਹੈ- ਪਾਕਿਸਤਾਨ

CR Bureau
Friday, May 13, 2016

ਇਸਲਾਮਾਬਾਦ, 13 ਮਈ- ਪਾਕਿਸਤਾਨ ਨੇ ਅਮਰੀਕਾ ਨਾਲ ਐਫ-16 ਫਾਈਟਰ ਜਹਾਜ਼ਾਂ ਦੇ ਸੌਦੇ `ਚ ਸਬਸਿਡੀ ਵਿਵਾਦ ਨੂੰ ਲੈ ਕੇ ਭਾਰਤ `ਤੇ ਇਲਜ਼ਾਮ ਲਾਏ ਹਨ। ਪਾਕਿ ਪ੍ਰਧਾਨ ਮੰਤਰੀ ਦੇ ਸਲਾਹਕਾਰ ਸਰਤਾਜ ਅਜ਼ੀਜ਼ ਮੁਤਾਬਿਕ ਭਾਰਤ ਲਗਾਤਾਰ ਇਹ ਕੋਸ਼ਿਸ਼ ਕਰ ਰਿਹਾ ਹੈ ਕਿ ਅਮਰੀਕਾ ਪਾਕਿ ਨੂੰ ਜਹਾਜ਼ ਵੇਚਣ ਦਾ ਫ਼ੈਸਲਾ
Full Story

ਦਿੱਲੀ ਤੇ ਆਸ-ਪਾਸ ਦੇ ਇਲਾਕਿਆਂ 'ਚ ਅੱਜ ਪੈ ਸਕਦਾ ਹੈ ਮੀਂਹ

CR Bureau
Friday, May 13, 2016

ਦਿੱਲੀ, 13 ਮਈ- ਮੌਸਮ ਵਿਭਾਗ ਨੇ ਕਿਹਾ ਹੈ ਕਿ ਦਿੱਲੀ `ਚ ਅੱਜ ਸ਼ਾਮ ਮਿੱਟੀ ਘੱਟੇ ਦੀਆਂ ਹਵਾਵਾਂ ਨਾਲ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਦਿੱਲੀ ਸਮੇਤ ਜੀਂਦ, ਰੋਹਤਕ ਅਤੇ ਆਸ-ਪਾਸ ਦੇ ਇਲਾਕਿਆਂ `ਚ ਮੀਂਹ ਪੈ ਸਕਦਾ
Full Story

News Category

Social Media