ਬੀਨੂੰ ਢਿੱਲੋਂ ਦੀ ਬੌਲੀਵੁੱਡ ਵਿੱਚ ਦਸਤਕ
Wednesday, September 19 2018 07:35 AM

ਪੌਲੀਵੁੱਡ ਵਿੱਚ ਕਈ ਅਜਿਹੇ ਕਾਮੇਡੀ ਕਲਾਕਾਰ ਹਨ ਜੋ ਆਪਣੀ ਵਧੀਆ ਅਦਾਕਾਰੀ ਨਾਲ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾ ਦਿੰਦੇ ਹਨ। ਅਜਿਹਾ ਹੀ ਇੱਕ ਕਾਮੇਡੀਅਨ ਹੈ ਬੀਨੂੰ ਢਿੱਲੋਂ। ਅੱਜ ਉਸਨੂੰ ਇੱਕ ਚੰਗੇ ਕਾਮੇਡੀਅਨ ਵਜੋਂ ਜਾਣਿਆ ਜਾਂਦਾ ਹੈ। ਕਈ ਪੰਜਾਬੀ ਫ਼ਿਲਮਾਂ ਵਿੱਚ ਕਾਮੇਡੀ ਦਾ ਰਸ ਘੋਲਣ ਵਾਲਾ ਬੀਨੂੰ ਅੱਜ ਨਾਮੀਂ ਕਾਮੇਡੀ ਕਲਾਕਾਰਾਂ ਵਿੱਚ ਗਿਣਿਆ ਜਾਂਦਾ ਹੈ। ਉਸਨੇ ਥੋੜ੍ਹੇ ਸਮੇਂ ਵਿੱਚ ਹੀ ਪੰਜਾਬੀ ਸਿਨਮਾ ਵਿੱਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ। ਦੂਰਦਰਸ਼ਨ ਤੋਂ ਟੀਵੀ ਲੜੀਵਾਰਾਂ ਨਾਲ ਸ਼ੁਰੂਆਤ ਕਰਨ ਵਾਲੇ ਬੀਨੂੰ ਨੇ ਪੰਜਾਬੀ ਫ਼ਿਲਮਾਂ ਅੰਦਰ ਜਦੋਂ ਪੈਰ ਧਰਿਆ ਤਾਂ...

Read More

ਬਾਲ ਗ੍ਰਹਿ ਮਾਮਲਾ: ਨਵਾਂ ਜਾਂਚ ਦਲ ਬਣਾਉਣ ’ਤੇ ਰੋਕ
Wednesday, September 19 2018 07:33 AM

ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਮੁਜ਼ੱਫਰਪੁਰ ਬਾਲ ਗ੍ਰਹਿ ਜਿਨਸੀ ਸ਼ੋਸਣ ਕਾਂਡ ਦੀ ਜਾਂਚ ਲਈ ਨਵਾਂ ਜਾਂਚ ਦਲ ਕਾਇਮ ਕਰਨ ਦੇ ਸੀਬੀਆਈ ਦੇ ਵਿਸ਼ੇਸ਼ ਡਾਇਰੈਕਟਰ ਨੂੰ ਦਿੱਤੇ ਗਏ ਪਟਨਾ ਹਾਈ ਕੋਰਟ ਦੇ ਆਦੇਸ਼ ’ਤੇ ਮੰਗਲਵਾਰ ਤਕ ਰੋਕ ਲਗਾ ਦਿੱਤੀ ਹੈ। ਹਾਈ ਕੋਰਟ ਨੇ ਇਕ ਗੈਰ ਸਰਕਾਰੀ ਸੰਠਗਨ ਵੱਲੋਂ ਚਲਾਏ ਜਾ ਰਹੇ ਇਸ ਬਾਲ ਗ੍ਰਹਿ ਵਿੱਚ ਲੜਕੀਆਂ ਅਤੇ ਮਹਿਲਾਵਾਂ ਦੇ ਕਥਿਤ ਬਲਾਤਕਾਰ ਅਤੇ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਦੀ ਜਾਂਚ ਲਈ 29 ਅਗਸਤ ਨੂੰ ਜਾਂਚ ਬਿਊਰੋ ਦੇ ਵਿਸ਼ੇਸ਼ ਡਾਇਰੈਕਟਰ ਨੂੰ ਨਵਾਂ ਜਾਂਚ ਦਲ ਗਠਿਤ ਕਰਨ ਦਾ ਆਦੇਸ਼ ਦਿੱਤਾ ਸੀ। ਜਸਟਿਸ ਮਦਨ ਬੀ. ਲੋਕੁਰ ਅਤੇ ਜ...

Read More

ਹੇਠਲੀਆਂ ਅਦਾਲਤਾਂ ਵਿੱਚ ਦਹਾਕਿਆਂ ਤੋਂ ਲਟਕ ਰਹੇ ਨੇ 22 ਲੱਖ ਕੇਸ
Wednesday, September 19 2018 07:32 AM

ਨਵੀਂ ਦਿੱਲੀ, ਦੇਸ਼ ਦੀਆਂ ਹੇਠਲੀਆਂ ਅਦਾਲਤਾਂ ਵਿੱਚ 22 ਲੱਖ ਕੇਸ ਪੈਂਡਿੰਗ ਹਨ, ਜੋ ਦਹਾਕੇ ਪੁਰਾਣੇ ਹਨ। ਇਹ ਜਾਣਕਾਰੀ ਤਾਜ਼ਾ ਸਰਕਾਰੀ ਅੰਕੜਿਆਂ ਤੋਂ ਮਿਲੀ ਹੈ। ਇਹ ਕੇਸ ਹੇਠਲੀਆਂ ਅਦਾਲਤਾਂ ਵਿੱਚ ਲਗਪਗ ਕੁੱਲ ਪੈਂਡਿੰਗ ਢਾਈ ਕਰੋੜ ਕੇਸਾਂ ਦਾ 8.29 ਫੀਸਦੀ ਹਨ। ਕੌਮੀ ਜੁਡੀਸ਼ਲ ਡੇਟਾ ਗਰਿੱਡ ਅਨੁਸਾਰ ਸੋਮਵਾਰ ,17 ਸਤੰਬਰ ਸ਼ਾਮ ਤਕ ਹੇਠਲੀ ਅਦਾਲਤਾਂ ਵਿੱਚ ਕੁੱਲ੍ਹ 22,90,364 ਕੇਸ ਪੈਂਡਿੰਗ ਹਨ ਤੇ ਇਹ ਸਾਰੇ ਦਸ ਸਾਲ ਪੁਰਾਣੇ ਹਨ। ਇਨ੍ਹਾਂ ਵਿਚੋਂ 5,97,595 ਦੀਵਾਨੀ ਅਤੇ 16,92,769 ਫੌਜਦਾਰੀ ਕੇਸ ਹਨ। ਦੀਵਾਨੀ ਮਾਮਲੇ ਆਮਤੌਰ ’ਤੇ ਕੁਝ ਵਿਅਕਤੀਆਂ ਅਤੇ ਸੰਗਠਨਾਂ...

Read More

ਮਾਨਸਾ ਸਾਇਕਲ ਗਰੁੱਪ ਦਾ ਰਾਇਡ ਕਰਾਓੁਣ ਦਾ ਓੁਪਰਾਲਾ ਸਲਾਘਾਯੋਗ:ਡੀ ਐਸ ਪੀ ਰਾਓੁ
Tuesday, September 18 2018 08:09 AM

ਮਾਨਸਾ ( ਤਰਸੇਮ ਸਿੰਘ ਫਰੰਡ) ਮਾਨਸਾ ਸਾਇਕਲ ਗਰੁੱਪ ਵੱਲੋ ਅਗਸਤ ਮਹੀਨੇ ਵਿੱਚ ਕਰਵਾਈ ਗਈ ਮਾਨਸ਼ੂਨ ਚੈਲੇਜ ਰਾਈਡ ਦੇ ਪੰਜਾਬ ਦੇ ਵੱਖ ਵੱਖ ਸ਼ਹਿਰਾ ਤੋ ਆਏ ਸਾਇਕਲਿਸਟਾ ਨੂੰ ਅੱਜ ਹੋਟਲ ਰੋਮਾਜਾ ਇਨ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਕੇ ਸੋਨੇ,ਚਾਦੀ ਤੇ ਤਾਬੇ ਦੇ ਮੈਡਲਾ ਨਾਲ ਨਿਵਾਜਿਆ ਗਿਆ।ਇਹ ਜਾਣਕਾਰੀ ਦਿੰਦੇ ਹੋਏ ਗਰੁੱਪ ਦੇ ਮੈਬਰ ਸੰਜੀਵ ਪਿੰਕਾ ਨੇ ਦੱਸਿਆ ਕਿ ਇਸ ਰਾਇਡ ਵਿੱਚ ਪੰਜਾਬ ਦੇ ਵੱਖ ਵੱਖ ਸਹਿਰਾ ਤੋ ੩੦੦ ਦੇ ਕਰੀਬ ਸਾਇਕਲਿਸ਼ਟਾ ਨੇ ਭਾਗ ਲਿਆ ਜਿਸ ਵਿੱਚ ਅੋਰਤਾ ਵੀ ਸ਼ਾਮਲ ਸਨ।ਜਿਸ ਵਿੱਚ ੩੦ ਦਿਨਾ ਵਿੱਚ ਵੱਧ ਤੋ ਵੱਧ ੭੦ ਕਿਲੋਮੀਟਰ ਸਾਇਕਲ ਚਲਾਕੇ ੬੫੦ -...

Read More

ਅੰਤਰਾਸ਼ਟਰੀ ਪੱਧਰ ਦੀਆਂ ਪ੍ਰਾਪਤੀਆਂ ਹਾਸਿਲ ਵਾਲਾ-ਖਿਡਾਰੀ ਤੇ ਕੋਚ ਅਮਨਦੀਪ ਸਿੰਘ ਖਹਿਰਾ
Tuesday, September 18 2018 08:09 AM

ਅਮਨਦੀਪ ਸਿੰਘ ਖਹਿਰੇ ਦਾ ਜਨਮ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ 'ਰੋੜ ਖਹਿਰਾ' ਵਿਚ 1986 ਵਿਚ ਹੋਇਆ। ਬਾਰਡਰ ਦਾ ਏਰੀਆ, ਪਿਤਾ ਸਵਰਗਵਾਸੀ ਸਰਦਾਰ ਲਖਵਿੰਦਰ ਸਿੰਘ ਨਾਲ À ਅ ਦੀ ਕੋਈ ਸਾਂਝ ਨਾ ਪੈ ਸਕੀ, ਮਾਤਾ ਚਰਨਜੀਤ ਕੌਰ ਵੀ ਕੇਵਲ ਅੱਠਵੀਂ ਜਮਾਤ ਤੱਕ ਹੀ ਵਿੱਦਿਆ ਦਾ ਪੱਲਾ ਫੜ ਸਕੀ। ਇਸ ਅਢੁੱਕਵੇਂ ਵਾਤਾਵਰਨ ਵਿਚ ਵੀ ਅਮਨਦੀਪ ਨੇ ਉੱਚੀ ਉਡਾਣ ਦੇ ਸੁਪਨੇ ਦੀ ਸੋਚ ਫੜ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਰਗਾਬਾਦ ਤੋਂ ਬਾਰ੍ਹਵੀਂ ਜਮਾਤ ਪਾਸ ਕਰ ਲਈ। ਅਮਨਦੀਪ ਨੇ ਆਪਣੇ ਮਾਮੇ ਦੇ ਪੁੱਤਰ ਸੁੱਚਾ ਸਿੰਘ ਦੀ ਸਲਾਹ ਨਾਲ 'ਸ਼ਹੀਦ ਕਾਂਸੀ ਰਾਮ ਸਰੀਰਕ ਸਿੱਖਿਆ ਕਾਲਜ ਭਾਗੂ ...

Read More

ਬਦਾਮ
Tuesday, September 18 2018 08:08 AM

ਪਾਪਾ ਮੇਰੇ ਲਈ ਲਿਆਏ ਬਦਾਮ, ਰੋਗਾਂ ਦਾ ਹੁਣ ਹੋਊ ਕੰਮ ਤਮਾਮ। ਇਸਦਾ ਫਾਈਬਰ ਭੁੱਖ ਨੂੰ ਮਾਰੇ, ਖਾਓ ਸਦਾ ਬਿਨ੍ਹਾਂ ਛਿਲਕ ਉਤਾਰੇ। ਪਾਣੀ ਵਿੱਚ ਨਾ ਭਿਓ ਕੇ ਰੱਖੋ, ਪੂਰੇ ਤੱਤਾਂ ਲਈ ਕੱਚੇ ਹੀ ਚੱਬੋ। ਚਮੜੀ ਦੀ ਕਰਨ ਪੂਰੀ ਸੰਭਾਲ, ਬਦਾਮੀ ਤੇਲ ਨਾਲ ਹੋਵੇ ਕਮਾਲ। ਵੱਧ ਮਾਤਰਾ ਵਿੱਚ ਵਿਟਾਮਿਨ ਈ, ਯਾਦ ਸ਼ਕਤੀ ਨੂੰ ਵਧਾਉਂਦਾ ਜੀ। ਹੱਡੀਆਂ ਦੇ ਲਈ ਬੜਾ ਗੁਣਕਾਰੀ, ਕੈਲਸ਼ੀਅਮ ਭਰੇ ਕਮਜੋ ਸਾਰੀ। ਕਬਜ਼ ਦਾ ਇਹ ਕਰਨ ਉਪਚਾਰ, ਬਿਨਾਂ੍ਹ ਕਸਰਤ ਤੋਂ ਘੱਟਦਾ ਭਾਰ। ਸਰਦੀਆਂ ਵਿੱਚ ਲੋਕੀ ਵੱਧ ਖਾਂਦੇ, ਗਰਮ ਤਸੀਰ ਦਾ ਲਾਭ ਪਾਉਂਦੇ। ਮੋਹੀ,ਦਿਕਸ਼ੂ ਗੱਲ ਸਮਝ ਗਏ, ਪ...

Read More

ਕਾਂਗਰਸ ਸਰਕਾਰ ਦੇਸ਼ ਵਿਰੋਧੀ ਤਾਕਤਾਂ ਨਾਲ ਮਿਲ ਕੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਲਈ ਖੇਡ ਰਹੀ ਹੈ ਸਾਜ਼ਿਸ਼- ਮਜੀਠੀਆ
Tuesday, September 18 2018 07:57 AM

ਅੰਮ੍ਰਿਤਸਰ, (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)- ਸਾਬਕਾ ਮੰਤਰੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਜਨਰਲ ਸਕਤਰ ਸ: ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਸਰਕਾਰ ਨੂੰ ਚਿਤਾਵਨੀ ਦਿਤੀ ਹੈ ਕਿ ਕਾਂਗਰਸੀ ਆਗੂਆਂ ਵਲੋਂ ਦੇਸ਼ ਵਿਰੋਧੀ ਤਾਕਤਾਂ ਨਾਲ ਮਿਲ ਕੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਪ੍ਰਤੀ ਖੇਡੀ ਜਾ ਰਹੀ ਸਾਜ਼ਿਸ਼ੀ ਸਿਆਸੀ ਖੇਡ ਦੇ ਨਿਕਲਣ ਵਾਲੇ ਗੰਭੀਰ ਸਿੱਟਿਆਂ ਲਈ ਕਾਂਗਰਸ ਸਰਕਾਰ ਖੁਦ ਜਿਮੇਵਾਰ ਹੋਵੇਗੀ। ਸ: ਮਜੀਠੀਆ ਜਿਲਾ ਪ੍ਰੀਸ਼ਦ ਜੋਨ ਮਜੀਠਾ ਦੇ ਅਕਾਲੀ ਉਮੀਦਵਾਰ ਪ੍ਰਭਦਿਆਲ ਸਿੰਘ ਨੰਗਲ ਪੰਨਵਾਂ ਅਤੇ ਬਲਾਕ ਸੰਮਤੀ ਲਈ ਅਕਾਲੀ ਉਮੀਦਵਾਰਾਂ ਦੇ ...

Read More

ਮਿਸ਼ਨ ਤੰਦਰੁਸਤ ਪੰਜਾਬ ਅਧੀਨ ਚਨਾਰਥਲ ਕਲਾਂ, ਫ਼ਤਹਿਗੜ ਨਿਊਆਂ ਅਤੇ ਹਰਗਣਾ ਪਿੰਡਾਂ ਵਿੱਚ ਲਗਾਏ ਗਏ ਜਾਗਰੂਕਤਾ ਕੈਂਪ : ਇੰਜ: ਬਲਬੀਰ ਸਿੰਘ
Tuesday, September 18 2018 07:56 AM

ਫ਼ਤਹਿਗੜ ਸਾਹਿਬ, (ਮੁਖਤਿਆਰ ਸਿੰਘ) ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਬਲਾਕ ਸਰਹਿੰਦ ਦੇ ਪਿੰਡ ਚਨਾਰਥਲ ਕਲਾਂ, ਬਲਾਕ ਅਮਲੋਹ ਦੇ ਪਿੰਡ ਫਤਹਿਗੜ ਨਿਊਆਂ ਅਤੇ ਬਲਾਕ ਖਮਾਣੋਂ ਦੇ ਪਿੰਡ ਹਰਗਣਾ ਵਿਖੇ ਕੈਂਪ ਲਗਾਏ ਗਏ। ਜਿਸ ਵਿੱਚ ਦਿਹਾਤੀ ਖੇਤਰ ਦੇ ਲੋਕਾਂ ਨੂੰ ਪੀਣ ਵਾਲੇ ਸਾਫ ਸੁਥਰੇ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਤੇ ਪਾਣੀ ਦੀ ਦੁਰਵਰਤੋਂ ਨੂੰ ਰੋਕਣ ਲਈ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਸ਼੍ਰੀ ਬਲਬੀਰ ਸਿੰਘ ਨੇ ਦੱਸਿਆ ਕਿ ਇਨਾਂ ਕੈਂਪਾਂ ...

Read More

ਮਿਸ਼ਨ ਤੰਦਰੁਸਤ ਪੰਜਾਬ ਅਧੀਨ 30 ਸਾਲ ਤੋਂ ਵੱਧ ਉਮਰ ਦੇ 681 ਮਰੀਜਾਂ ਦਾ ਮੁਫਤ ਚੈਕਅੱਪ ਕੀਤਾ ਗਿਆ : ਡਾ. ਅਗਰਵਾਲ
Tuesday, September 18 2018 07:50 AM

ਫ਼ਤਹਿਗੜ੍ਹ ਸਾਹਿਬ, 17 ਸਤੰਬਰ (ਮੁਖਤਿਆਰ ਸਿੰਘ): ਸਿਹਤ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਅਧੀਨ 30 ਸਾਲ ਤੋਂ ਵੱਧ ਉਮਰ ਦੇ 681 ਮਰੀਜਾਂ ਦਾ ਚੈਕਅੱਪ ਕੀਤਾ ਗਿਆ, ਜਿਨ੍ਹਾਂ ਵਿੱਚੋਂ ਜ਼ਿਲ੍ਹਾ ਹਸਪਤਾਲ ਵਿਖੇ 543 ਮਰੀਜਾਂ ਦਾ, ਸੀ.ਐਚ.ਸੀ. ਅਮਲੋਹ ਵਿਖੇ 49 ਮਰੀਜਾਂ ਦਾ, ਸੀ.ਐਚ.ਸੀ. ਖੇੜਾ ਵਿਖੇ 32 ਮਰੀਜਾਂ ਦਾ, ਪੀ.ਐਚ.ਸੀ. ਨੰਦਪੁਰ ਕਲੌੜ ਵਿਖੇ 13 ਅਤੇ ਸੀ.ਐਚ.ਸੀ. ਚਨਾਰਥਲ ਵਿਖੇ 44 ਮਰੀਜਾਂ ਦਾ ਮੁਫਤ ਚੈਕਅੱਪ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਐਨ.ਕੇ. ਅਗਰਵਾਲ ਨੇ ਦੱਸਿਆ ਕਿ ਵਿਭਾਗ ਵੱਲੋਂ ਡੇਂਗੂ ਤੇ ਮਲੇਰੀਆ ਦੀ ਰੋਕਥਾਮ ਲਈ ਸਰਹਿੰ...

Read More

ਏਸ਼ੀਆ ਪੈਸਿਫਿਕ ਮਾਸਟਰ: ਹਾਕੀ ਖਿਡਾਰੀ ਦਵਿੰਦਰ ਦਾ ਸਵਾਗਤ
Tuesday, September 18 2018 07:46 AM

ਖੰਨਾ (ਪਰਮਜੀਤ ਧੀਮਾਨ)—ਢੋਲ ਦੀ ਥਾਪ ਨਾਲ ਜਸ਼ਨ ਮਨਾਏ ਜਾ ਰਹੇ, ਭੰਗੜੇ ਪਾਏ ਜਾ ਰਹੇ, ਫੁੱਲਾਂ ਦੀ ਵਰਖਾ ਨਾਲ ਇਸ ਗੱਭਰੂ ਦਾ ਨਿੱਘਾ ਸਵਾਗਤ ਕੀਤਾ ਜਾ ਰਿਹਾ ਹੈ। ਇਹ ਪਿੰਡ ਭੱਦਲਥੂਹੇ ਦਾ ਹਾਕੀ ਖਿਡਾਰੀ ਦਵਿੰਦਰ ਸਿੰਘ ਹੈ। ਜਿਸ ਨੇ ਏਸ਼ੀਆ ਪੈਸਿਫਿਕ ਮਾਸਟਰ 'ਚੋਂ ਭਾਰਤ ਦੀ ਝੋਲੀ ਗੋਲ ਮੈਡਲ ਪਾਇਆ। ਦਵਿੰਦਰ ਸਿੰਘ ਨੇ ਆਪਣੀ ਚੜ੍ਹਦੀ ਜਵਾਨੀ 'ਚ ਭਾਰਤ ਲਈ ਹਾਕੀ ਖੇਡਣ ਦਾ ਸੁਪਨਾ ਦੇਖਿਆ ਸੀ, ਪਰ ਉਹ ਹੀ ਸੁਪਨਾ ਦਵਿੰਦਰ ਨੇ 38 ਸਾਲ ਦੀ ਉਮਰ 'ਚ ਪੂਰਾ ਕੀਤਾ। ਅਸਲ 'ਚ ਪਨਾਗ 'ਚ ਕਰਵਾਈਆਂ ਗਈਆਂ ਏਸ਼ੀਆ ਪੈਸੀਫਿਕ ਮਾਸਟਰ 'ਚ ਭਾਰਤ ਦੀ ਹਾਕੀ ਨੇ ਮਲੇਸ਼ੀਆ ਨੂੰ ਹਰਾ ਕੇ ਗੋਲ...

Read More

Asia Cup :ਟੀਮ ਇੰਡੀਆ 'ਚ ਚੱਲ ਰਹੀ ਹੈ 'ਲੜਾਈ', ਰੋਹਿਤ ਸ਼ਰਮਾ ਨੇ ਦਿੱਤੇ ਇਹ ਵੱਡੇ ਬਿਆਨ
Tuesday, September 18 2018 07:41 AM

ਨਵੀਂ ਦਿੱਲੀ—ਏਸ਼ੀਆ ਕੱਪ 'ਚ ਟੀਮ ਇੰਡੀਆ ਦਾ ਮੰਗਲਵਾਰ ਤੋਂ ਹਾਂਗਕਾਂਗ ਵਿਚਕਾਰ ਹੋਵੇਗਾ । ਇਸ ਮੈਚ ਤੋਂ ਪਹਿਲਾਂ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਉਨ੍ਹਾਂ ਨੇ ਕਈ ਵੱਡੇ ਬਿਆਨ ਦਿੱਤੇ। ਰੋਹਿਤ ਸ਼ਰਮਾ ਨੇ ਦੱਸਿਆ ਕਿ ਟੀਮ ਇੰਡੀਆ 'ਚ ਕਿਵੇ ਇਕ 'ਲੜਾਈ' ਚੱਲ ਰਹੀ ਹੈ। ਨਾਲ ਹੀ ਟੀਮ ਇੰਡੀਆ ਦੇ ਕਪਤਾਨ ਨੇ ਟੀਮ 'ਚ ਵਾਪਸ ਆਏ ਖਿਡਾਰੀਆਂ ਬਾਰੇ ਵੀ ਕਈ ਮਹੱਤਵਪੂਰਨ ਗੱਲਾਂ ਕਹੀਆਂ। ਨਰਵਸ ਹੈ ਰੋਹਿਤ ਏਸ਼ੀਅਨ ਕੱਪ 'ਚ ਵਿਰਾਟ ਕੋਹਲੀ ਦੀ ਗੈਰਮੌਜੂਦਗੀ 'ਚ ਕਪਤਾਨੀ ਕਰ ਰਹੇ ਰੋਹਿਤ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਵਨ-ਡੇ ਸੀਰੀਜ਼ 'ਚ ਟੀ...

Read More

ਹਾਂਗਕਾਂਗ ਨਾਲ ਮੈਚ ਵਾਰਮਅੱਪ ਵਰਗਾ, ਅਸਲੀ ਚੁਣੌਤੀ ਹੈ ਪਾਕਿਸਤਾਨ: ਗਾਵਸਕਰ
Tuesday, September 18 2018 07:40 AM

ਨਵੀਂ ਦਿੱਲੀ—ਏਸ਼ੀਆ ਕੱਪ 'ਚ ਹਾਂਗਕਾਂਗ ਖਿਲਾਫ ਭਾਰਤ ਦੇ ਮੈਚ ਤੋਂ ਪਹਿਲਾਂ ਸਾਬਕਾ ਦਿੱਗਜ ਬੱਲੇਬਾਜ਼ ਸੁਨੀਲ ਗਾਵਸਕਰ ਨੇ ਕਿਹਾ ਕਿ ਹਾਂਗਕਾਂਗ ਨਾਲ ਮੈਚ ਭਾਰਤ ਲਈ ਵਾਰਮਅਪ ਵਰਗਾ ਹੋਵੇਗਾ। ਪਰ ਇੰਡੀਅਨ ਟੀਮ ਲਈ ਅਸਲੀ ਚੁਣੌਤੀ ਪਾਕਿਸਤਾਨ ਨਾਲ ਹੋਣ ਵਾਲਾ ਮੈਚ ਹੋਵੇਗਾ। ਦੱਸ ਦਈਏ ਕਿ ਭਾਰਤੀ ਟੀਮ ਅੱਜ ਏਸ਼ੀਆ ਕੱਪ 'ਚ ਆਪਣਾ ਪਹਿਲਾਂ ਮੈਚ ਹਾਂਗਕਾਂਗ ਖਿਲਾਫ ਖੇਡੇਗੀ। ਨਾਲ ਹੀ ਗਾਵਸਕਰ ਨੇ ਕਿਹਾ ਕਿ ਉਨ੍ਹਾਂ ਨੇ ਇਹ ਸਮਝ ਨਹੀਂ ਆ ਰਿਹਾ ਕਿ ਏਸ਼ੀਆ ਕੱਪ ਦੇ ਆਯੋਜਕਾਂ ਨੇ ਕਿਸ ਤਰ੍ਹਾਂ ਮੈਚ ਸ਼ੈਡਿਊਲ ਕੀਤਾ ਹੈ ਕਿਉਂ ਕਿ ਹਾਂਗਕਾਂਗ ਖਿਲਾਫ ਖੇਡਣ ਤੋਂ ਬਾਅਦ ਟੀਮ ਇੰਡੀਆ ਨੂੰ...

Read More

ਪਾਕਿਸਤਾਨ ਖਿਲਾਫ ਮੁਕਾਬਲੇ ਲਈ ਟੀਮ ਇੰਡੀਆ ਨਹੀਂ ਹੈ ਗੰਭੀਰ
Tuesday, September 18 2018 07:39 AM

ਨਵੀਂਦਿੱਲੀ— ਵੈਸੇ ਤਾਂ ਏਸ਼ੀਆ ਕੱਪ 'ਚ ਟੀਮ ਇੰਡੀਆ ਦਾ ਅਭਿਆਨ ਮੰਗਲਵਾਲ ਤੋਂ ਹਾਂਗਕਾਂਗ ਖਿਲਾਫ ਸ਼ੁਰੂ ਹੋਵੇਗਾ ਪਰ ਉਸਦਾ ਅਸਲੀ ਇਤਿਹਾਸ ਬੁੱਧਵਾਰ ਨੂੰ ਹੋਵੇਗਾ। 19 ਸਤੰਬਰ ਨੂੰ ਭਾਰਤ ਪਾਕਿਸਤਾਨ ਨਾਲ ਭਿੜੇਗਾ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਖਤ ਟੱਕਰ ਹੋਵੇਗੀ। ਹਾਲਾਂਕਿ ਇਸ ਮੁਕਾਬਲੇ ਲਈ ਟੀਮ ਇੰਡੀਆ ਗੰਭੀਰ ਨਹੀਂ ਦਿਖ ਰਹੀ ਹੈ। ਟੀਮ ਇੰਡੀਆ ਨਾ ਤਾਂ ਸਖਤ ਨੈੱਟ ਪ੍ਰੈਕਟਿਸ ਕਰ ਰਹੀ ਹੈ ਅਤੇ ਨਾ ਹੀ ਉਸਦੇ ਸਾਰੇ ਖਿਡਾਰੀ ਐਤਵਾਰ ਤੱਕ ਦੁੱਬਈ ਪਹੁੰਚੇ ਸੀ। ਇਕ ਖਬਰ ਅਨੁਸਾਰ ਐਤਵਾਰ ਨੂੰ ਟੀਮ ਇੰਡੀਆ ਨੇ 5 ਅਹਿਮ ਖਿਡਾਰੀਆਂ ਦੇ ਬਗ...

Read More

ਰੇਵਾੜੀ ਗੈਂਗਰੇਪ ਦੇ ਦੋਸ਼ੀਆਂ ਦੀ ਕੋਈ ਵਕੀਲ ਨਹੀਂ ਕਰੇਗਾ ਮਦਦ, ਮਹਾਪੰਚਾਇਤ ਦਾ ਫੈਸਲਾ
Tuesday, September 18 2018 07:36 AM

ਹਰਿਆਣਾ— ਹਰਿਆਣਾ ਦੇ ਕੋਸਿਲ ਪਿੰਡ 'ਚ 25 ਪਿੰਡਾਂ ਦੀ ਇਕ 'ਮਹਾਪੰਚਾਇਤ' ਦਾ ਆਯੋਜਨ ਕੀਤਾ ਗਿਆ। ਰੇਵਾੜੀ ਗੈਂਗਰੇਪ ਮਾਮਲੇ 'ਚ ਇਹ ਮਹਾਪੰਚਾਇਤ ਬੁਲਾਈ ਗਈ ਸੀ। ਇਸ ਮਹਾਪੰਚਾਇਤ 'ਚ ਇਹ ਫੈਸਲਾ ਲਿਆ ਗਿਆ ਕਿ ਕੋਈ ਵੀ ਵਕੀਲ ਰੇਵਾੜੀ ਗੈਂਗਰੇਪ ਮਾਮਲੇ ਦੇ ਕਿਸੇ ਵੀ ਦੋਸ਼ੀ ਦੀ ਮਦਦ ਨਹੀਂ ਕਰੇਗਾ। ਇਸ ਦੇ ਨਾਲ ਹੀ ਮਹਾਪੰਚਾਇਤ ਨੇ ਹਰਿਆਣਾ ਦੇ ਗਵਰਨਰ ਨੂੰ ਚਿੱਠੀ ਲਿਖ ਕੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਵੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਐਸ.ਆਈ.ਟੀ. ਦੀ ਟੀਮ ਨੇ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ, ਜਿਸ 'ਚ ਘਟਨਾ ਦਾ ਮੁਖ ਦੋਸ਼ੀ ਵੀ ਸ਼ਾਮਲ ਹੈ। ਦੋ ...

Read More

ਪਹਿਲਾਂ ਵਾਅਦੇ ਪੂਰੇ ਕਰਨ, ਫਿਰ ਹੀ ਲੰਬੀ ਆਉਣ ਕੈਪਟਨ : ਬਾਦਲ
Tuesday, September 18 2018 07:36 AM

ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਕਰਵਾਇਆ ਹੈ ਕਿ ਉਹ ਲੰਬੀ ਹਲਕੇ 'ਚ ਵੜਨ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਦੌਰਾਨ ਇੱਥੋਂ ਦੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ। ਸਾਬਕਾ ਮੁੱਖ ਮੰਤਰੀ ਨੇ ਕੈਪਟਨ 'ਤੇ ਤੰਜ ਕੱਸਦਿਆਂ ਕਿਹਾ ਕਿ ਬੇਸ਼ੱਕ ਇਸ ਹਲਕੇ ਨੇ ਕੈਪਟਨ ਨੂੰ ਭਜਾ ਦਿੱਤਾ ਸੀ ਪਰ ਫਿਰ ਵੀ ਇਕ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਹਲਕਾ ਹੈ। ਇਸ ਲਈ ਉਹ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਕੇ ਹੀ ਲੰਬੀ ਆਉਣ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਦੀ ਰੈਲੀ ਨੇ...

Read More

ਅਮਰੀਕਾ ਆਉਣ ਵਾਲੇ ਸ਼ਰਨਾਰਥੀਆਂ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਦਾ ਸਖਤ ਫੈਸਲਾ
Tuesday, September 18 2018 07:36 AM

ਵਾਸ਼ਿੰਗਟਨ — ਟਰੰਪ ਪ੍ਰਸ਼ਾਸਨ ਨੇ ਸੋਮਵਾਰ ਨੂੰ ਫੈਸਲਾ ਕੀਤਾ ਹੈ ਕਿ 2019 'ਚ ਸਿਰਫ 30,000 ਸ਼ਰਨਾਰਥੀਆਂ ਨੂੰ ਅਮਰੀਕਾ ਵਿਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ। ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਰੀਕਾ ਨੇ ਅਨੁਮਾਨ ਲਾਇਆ ਹੈ ਕਿ ਸਾਲ 2019 ਵਿਚ ਸ਼ਰਨਾਰਥੀਆਂ ਅਤੇ ਸ਼ਰਨ ਮੰਗਣ ਵਾਲਿਆਂ ਦੀ ਤਾਦਾਦ ਵਧ ਕੇ 3,10,000 ਹੋ ਜਾਵੇਗੀ। ਪੋਂਪੀਓ ਨੇ ਕਿਹਾ ਕਿ ਨਵੇਂ ਮਾਪਦੰਡਾਂ ਦੇ ਤਹਿਤ ਅਗਲੇ ਸਾਲ ਅਸੀਂ 30,000 ਸ਼ਰਨਾਰਥੀਆਂ ਨੂੰ ਸ਼ਰਨ ਦੇਣ ਦਾ ਫੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਸੰਭਾਵਨਾ ਹੈ ਕਿ ਅਮਰੀਕਾ ਸ਼ਰਨ ਮੰਗ...

Read More

ਬਚਪਨ 'ਚ ਪੈਰਾਸੀਟਾਮੋਲ ਖਾਣ ਵਾਲੇ ਬੱਚਿਆਂ ਨੂੰ ਦਮਾ ਹੋਣ ਦਾ ਖਤਰਾ
Tuesday, September 18 2018 07:34 AM

ਮੈਲਬੌਰਨ— ਇਕ ਅਧਿਐਨ ਮੁਤਾਬਕ ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇ ਬੱਚਿਆਂ ਨੂੰ ਜ਼ਿੰਦਗੀ ਦੇ ਸ਼ੁਰੂ ਦੇ 2 ਸਾਲਾਂ ਵਿਚ ਬੁਖਾਰ ਹੋਣ 'ਤੇ ਪੈਰਾਸੀਟਾਮੋਲ ਦੀ ਦਵਾਈ ਦਿੱਤੀ ਜਾਂਦੀ ਹੈ ਤਾਂ 18 ਸਾਲ ਦੀ ਉਮਰ ਤੱਕ ਪਹੁੰਚਦੇ-ਪਹੁੰਚਦੇ ਉਨ੍ਹਾਂ ਨੂੰ ਦਮਾ ਹੋਣ ਦਾ ਖਤਰਾ ਵੱਧ ਜਾਂਦਾ ਹੈ। ਸ਼ੋਧ ਕਰਤਾਵਾਂ ਦਾ ਕਹਿਣਾ ਹੈ ਕਿ ਪੈਰਾਸੀਟਾਮੋਲ ਖਾਣ ਨਾਲ ਦਮਾ ਹੋਣ ਦਾ ਖਤਰਾ ਉਨ੍ਹਾਂ ਲੋਕਾਂ ਵਿਚ ਜ਼ਿਆਦਾ ਹੈ, ਜਿਨ੍ਹਾਂ ਵਿਚ ਜੀ.ਐੱਸ.ਟੀ.ਪੀ.1 ਜੀਨ ਹੁੰਦੇ ਹਨ। ਭਾਵੇਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਪੈਰਾਸੀਟਾਮੋਲ ਅਤੇ ਦਮਾ ਵਿਚਕਾਰ ਡੂੰਘਾ ਸਬੰਧ ਹੈ ਪਰ ਅਜਿਹਾ ਵੀ ਨਹੀਂ ਹੈ ਕਿ ਬ...

Read More

ਇਟਲੀ 'ਚ 29 ਸਤੰਬਰ ਨੂੰ ਸਜਾਇਆ ਜਾਵੇਗਾ 5ਵਾਂ ਵਿਸ਼ਾਲ ਨਗਰ ਕੀਰਤਨ
Tuesday, September 18 2018 07:33 AM

ਇਟਲੀ :- ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਬੋਰਗੋ ਸੰਨ ਯਾਕੋਮੋ ਬਰੇਸ਼ੀਆ ਵਿਖੇ ਮਿਤੀ 29 ਸਤੰਬਰ ਦਿਨ ਸ਼ਨੀਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਵਾਂ ਮਹਾਨ ਵਿਸ਼ਾਲ ਨਗਰ ਕੀਰਤਨ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸਤਿਕਾਰ ਯੋਗ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਜਾ ਰਿਹਾ ਹੈ। ਨਗਰ ਕੀਰਤਨ ਵਿਚ ਹੈਲੀਕਾਪਟਰ ਰਾਹੀ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ। ਨਗਰ ਕੀਰਤਨ ਦੀ ਅਰੰਭਤਾ ਬਾਅਦ ਦੁਪਿਹਰ 1 ਵਜੇ ਹੋਵੇਗੀ। ਨਗਰ ਕੀਰਤਨ ਬੋਰਗੋ ਸ...

Read More

ਪਟਿਆਲਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਲੜਕੀ ਦੀ ਮੌਤ
Tuesday, September 18 2018 07:32 AM

ਰਾਜਪੁਰਾ ਪਟਿਆਲਾ ਦੇ ਰਾਜਪੁਰਾ ਰੋਡ 'ਤੇ ਭਿਆਨਕ ਸੜਕ ਹਾਦਸੇ ਵਿਚ ਇਕ ਲੜਕੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਹਾਦਸਾ ਐਕਟਿਵਾ ਅਤੇ ਟਾਟਾ 407 ਦੇ ਆਪਸ ਵਿਚ ਟਕਰਾਉਣ ਕਾਰਨ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਐਕਟਿਵਾ 'ਤੇ 2 ਲੜਕੀਆਂ ਸਵਾਰ ਸਨ, ਜਿਨ੍ਹਾਂ ਵਿਚੋਂ 1 ਦੀ ਮੌਕੇ 'ਤੇ ਮੌਤ ਹੋ ਗਈ ਹੈ ਅਤੇ ਦੂਜੀ ਲੜਕੀ ਗੰਭੀਰ ਜ਼ਖਮੀ ਹੋ ਗਈ। ਮ੍ਰਿਤਕ ਲੜਕੀ ਦੀ ਪਛਾਣ ਪ੍ਰੀਤੀ ਉਮਰ 20 ਸਾਲ ਦੇ ਰੂਪ ਵਿਚ ਹੋਈ ਹੈ।...

Read More

ਪਾਕਿ ਨੂੰ ਕਰਤਾਰਪੁਰ ਲਾਂਘਾ ਖੋਲ੍ਹਣ ਬਾਰੇ ਕਹੇ ਭਾਰਤ ਸਰਕਾਰ : ਸਿੱਧੂ
Tuesday, September 18 2018 07:31 AM

ਚੰਡੀਗੜ੍ਹ : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਬੀਤੇ ਦਿਨ ਕਰਤਾਰਪੁਰ ਲਾਂਘੇ ਬਾਰੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਕਰੀਬ 15 ਮਿੰਟਾਂ ਤੱਕ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਉਨ੍ਹਾਂ ਨੇ ਭਰੋਸਾ ਦੁਆਇਆ ਹੈ ਕਿ ਉਹ ਪਾਕਿਸਤਾਨ ਨਾਲ ਇਸ ਮੁੱਦੇ 'ਤੇ ਗੱਲਬਾਤ ਕਰਨਗੇ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ 10 ਕਰੋੜ ਸਿੱਖ ਸੰਗਤਾਂ ਲਈ ਉਹ ਪਾਕਿਸਤਾਨ ਨੂੰ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਲਈ ਕਹਿਣ। ਸਿੱਧੂ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਬਾਰੇ ਉਨ੍ਹਾਂ ਦੇ ਵਿਚਾਰ ਕਦੇ...

Read More

ਰਾਜਨੀਤੀ
ਤਰਨਤਾਰਨ : ਰਮਨਦੀਪ ਸਿੰਘ ਭਰੋਵਾਲ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਨਿਯੁਕਤ
5 days ago

ਰਾਜਨੀਤੀ
ਰਾਜਨੀਤਿਕ ਪਾਰਟੀਆਂ ਵਲੋਂ ਚੋਣ ਜ਼ਾਬਤੇ ਦੀ ਪਾਲਣਾ ’ਤੇ ਚੋਣ ਕਮਿਸ਼ਨ ਨੇ ਜਤਾਈ ਸੰਤੁਸ਼ਟੀ
11 days ago

ਰਾਜਨੀਤੀ
ਹਰਿਆਣਾ ਸਰਕਾਰ ਨੇ ਪਾਕਿਸਤਾਨ ਤੋਂ ਵੀ ਜ਼ਿਆਦਾ ਬਦਤਰ ਹਾਲਾਤ ਪੈਦਾ ਕਰ ਦਿੱਤੇ ਹਨ: ਸੁਖਜਿੰਦਰ ਸਿੰਘ ਰੰਧਾਵਾ
2 months ago

ਰਾਜਨੀਤੀ
ਭਾਜਪਾ ਨੂੰ ਇਹ ਸੁਣਨਾ ਤੇ ਮੰਨਣਾ ਚੰਗਾ ਲੱਗਦਾ ਹੈ ਕਿ ਉਹ ਹਮੇਸ਼ਾਂ ਸੱਤਾ ’ਚ ਰਹੇਗੀ: ਰਾਹੁਲ
1 year ago